ਪੜਚੋਲ ਕਰੋ
Advertisement
ਲਾਜਵਾਬ ਕੈਮਿਸਟਰੀ ਸ਼ੇਅਰ ਕਰ ਰਹੇ ਦੀਪਿਕਾ ਤੇ ਰਣਬੀਰ, ਵੇਖੋ ਵੀਡੀਓ
ਮੁੰਬਈ: ਕੁਝ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਕਿ ਰਣਬੀਰ ਕਪੂਰ ਤੇ ਦੀਪਿਕਾ ਪਾਦੁਕੋਣ ਇੱਕ ਐਡ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ। ਦੋਵਾਂ ਦੀਆਂ ਇਸ ਪ੍ਰੋਜੈਕਟ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸੀ। ਇਸ ਤੋਂ ਬਾਅਦ ਹੁਣ ਦੋਵਾਂ ਦੇ ਫੈਨਸ ਲਈ ਖੁਸ਼ਖਬਰੀ ਹੈ ਕਿ ਦੋਵਾਂ ਦੀ ਐਡ ਫ਼ਿਲਮ ਰਿਲੀਜ਼ ਹੋ ਗਈ ਹੈ।
ਬੀਤੇ ਦਿਨੀਂ ਆਈ ਇਸ ਐਡ ਫ਼ਿਲਮ ‘ਚ ਸਾਬਕਾ ਪ੍ਰੇਮੀਆਂ ਦੀ ਕੈਮਿਸਟਰੀ ਹੋਰ ਵੀ ਵਧ ਗਈ ਹੈ। ਦੋਵਾਂ ਨੂੰ ਦੇਖ ਕੇ ਫੈਨਸ ਇੱਕੋ ਸਵਾਲ ਕਰ ਰਹੇ ਹਨ ਕਿ ਇਹ ਹੁਣ ਕਿਸੇ ਫ਼ਿਲਮ ‘ਚ ਕਦੋਂ ਨਜ਼ਰ ਆਉਣਗੇ ਤੇ ਇਹ ਦੋਵੇਂ ਭਵਿੱਖ ‘ਚ ਚੰਗੇ ਦੋਸਤ ਹੋ ਸਕਦੇ ਹਨ।
ਵੇਖੋ ਵੀਡੀਓ:
ਦੋਵਾਂ ਨੂੰ ਸਕਰੀਨ ‘ਤੇ ਦੇਖ ਕੇ ਇਨ੍ਹਾਂ ਨੂੰ ਅੱਜ ਦੀ ਜੈਨਰੇਸ਼ਨ ਦੇ ਰਾਹੁਲ-ਅੰਜਲੀ ਕਿਹਾ ਜਾ ਰਿਹਾ ਹੈ। ਬੇਸ਼ੱਕ ਦੋਵੇਂ ਜ਼ਿਆਦਾ ਸਮੇਂ ਪ੍ਰੇਮੀ ਨਹੀਂ ਰਹੇ ਪਰ ਇਸ ਦਾ ਅਸਰ ਦੋਵਾਂ ਨੇ ਕਦੇ ਆਪਣੀ ਪ੍ਰੋਫੈਸ਼ਨਲ ਲਾਈਫ ‘ਤੇ ਪੈਣ ਨਹੀਂ ਦਿੱਤਾ। ਅਕਸਰ ਇੱਕ-ਦੂਜੇ ਨਾਲ ਕੰਮ ਕਰ ਆਪਣੇ ਫੈਨਸ ਨੂੰ ਖੁਸ਼ ਕੀਤਾ ਹੈ।[Video] Deepika Padukone and Ranbir Kapoor for Asian Paints Royale Health Shield pic.twitter.com/ZmPBlrR2KB
— Deepika Padukone FC (@DeepikaPFC) March 6, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement