ਪੜਚੋਲ ਕਰੋ

ਰਣਬੀਰ ਦੇ ਕਰੀਅਰ ਦਾ ਪਹਿਲਾ ਐਕਸ਼ਨ ‘ਸ਼ਮਸ਼ੇਰਾ’

ਮੁੰਬਈ: ਯਸ਼ਰਾਜ ਬੈਨਰ ਹੇਠ ਬਣਨ ਵਾਲੀ ਇੱਕ ਹੋਰ ਬਿੱਗ ਬਜਟ ਫ਼ਿਲਮ ‘ਸ਼ਮਸ਼ੇਰਾ’ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ। ਇਸ ਫ਼ਿਲਮ ਬਾਰੇ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ‘ਸ਼ਮਸ਼ੇਰਾ’  ਦੀ ਟੀਮ ਹਾਲ ਹੀ ‘ਚ ਯਸ਼ਰਾਜ ਫ਼ਿਲਮਸ ਦੇ ਆਫਿਸ ‘ਚ ਪੂਜਾ ਕਰਨ ਲਈ ਪਹੁੰਚੀ, ਜਿੱਥੇ ਰਣਬੀਰ ਕਪੂਰ, ਵਾਣੀ ਕਪੂਰ ਦੇ ਨਾਲ ਡਾਇਰੈਕਟਰ ਕਰਨ ਮਲਹੋਤਰਾ ਨੂੰ ਵੀ ਦੇਖਿਆ ਗਿਆ। ਰਣਬੀਰ ਦੇ ਕਰੀਅਰ ਦਾ ਪਹਿਲਾ ਐਕਸ਼ਨ ‘ਸ਼ਮਸ਼ੇਰਾ’ ਖ਼ਬਰਾਂ ਨੇ ਕਿ ਫ਼ਿਲਮ ਦੀ ਸ਼ੂਟਿੰਗ 1 ਦਸੰਬਰ ਯਾਨੀ ਕਲ੍ਹ ਤੋਂ ਸ਼ੁਰੂ ਹੋ ਰਹੀ ਹੈ। ਯਸ਼ਰਾਜ ਦੀ ਪੁਰਾਣੀ ਰੀਤ ਹੈ ਕਿ ਜਦੋਂ ਵੀ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਦੇ ਹਨ ਤਾਂ ਸਾਰੀ ਕਾਸਟ ਦੇ ਨਾਲ ਪੂਜਾ ਕੀਤੀ ਜਾਂਦੀ ਹੈ ਪਰ ਇਸ ਪੂਜਾ ਚੋਂ ਫ਼ਿਲਮ ਦੇ ਦੂਜੇ ਲੀਡ ਸਟਾਰ ਸੰਜੇ ਦੱਤ ਗਾਈਬ ਰਹੇ ਕਿਉਂਕਿ ਉਹ ਆਪਣੇ ਦੂਜੇ ਪ੍ਰੋਜੈਕਟਾਂ ‘ਚ ਬਿਜ਼ੀ ਹਨ। ‘ਸ਼ਮਸ਼ੇਰਾ’ ਦੀ ਕਹਾਣੀ ਬਿਲਕੁਲ ਦੇਸੀ ਹੋਵੇਗੀ ਜਿਸ ‘ਚ ਸੰਜੇ ਦੱਤ ਤੇ ਰਣਬੀਰ ਕਪੂਰ ‘ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲਣਗੇ। ਇਹ ਰਣਬੀਰ ਦੇ ਕਰੀਅਰ ਦੀ ਪਹਿਲੀ ਐਕਸ਼ਨ ਫ਼ਿਲਮ ਹੋਵੇਗੀ। ਇਸ ਦੇ ਨਾਲ ਹੀ ਇਹ ਫ਼ਿਲਮ ਰਣਬੀਰ ਦੇ ਫੈਨਸ ਦੇ ਲਈ ਵੱਡਾ ਤੋਹਫਾ ਹੋਵੇਗੀ। ਸਾਰੇ ਸਟਾਰਸ ਫ਼ਿਲਮ ਦੇ ਲਈ ਕਾਫੀ ਐਕਸਾਈਟਿਡ ਹਨ। ‘ਸ਼ਮਸ਼ੇਰਾ’ ਨੂੰ ਕਰਨ ਮਲਹੋਤਰਾ ਡਾਇਰੈਕਟ ਕਰਨਗੇ।

ਟਾਪ ਹੈਡਲਾਈਨ

Ranjit Kaur Bhabhi: ਰਣਜੀਤ ਕੌਰ ਭਾਬੀ ਚੁੰਮਿਆ ਵਾਲੀ ਨੂੰ ਲੈ ਕੇ ਭੱਖਿਆ ਮਾਹੌਲ, ਰੀਲਾਂ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ: ਨਿਹੰਗ ਸਿੰਘਾਂ ਵੱਲੋਂ ਕਾਰਵਾਈ ਬੋਲੇ- ਤੁਸੀ ਗੰਦ ਪਾਇਆ...
ਰਣਜੀਤ ਕੌਰ ਭਾਬੀ ਚੁੰਮਿਆ ਵਾਲੀ ਨੂੰ ਲੈ ਕੇ ਭੱਖਿਆ ਮਾਹੌਲ, ਰੀਲਾਂ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ: ਨਿਹੰਗ ਸਿੰਘਾਂ ਵੱਲੋਂ ਕਾਰਵਾਈ ਬੋਲੇ- ਤੁਸੀ ਗੰਦ ਪਾਇਆ...
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ "ਕੰਪਰੋਮਾਈਜ਼" ਕਰਨ ਲਈ ਕਿਹਾ 
Famous Singer Health: ਸੰਗੀਤ ਜਗਤ ਤੋਂ ਵੱਡੀ ਖਬਰ, ਗੰਭੀਰ ਬਿਮਾਰੀ ਨਾਲ ਜੂਝ ਰਿਹਾ ਮਸ਼ਹੂਰ ਗਾਇਕ; ਬੋਲੇ-
ਸੰਗੀਤ ਜਗਤ ਤੋਂ ਵੱਡੀ ਖਬਰ, ਗੰਭੀਰ ਬਿਮਾਰੀ ਨਾਲ ਜੂਝ ਰਿਹਾ ਮਸ਼ਹੂਰ ਗਾਇਕ; ਬੋਲੇ- "ਮੇਰੀਆਂ ਨਸਾਂ ’ਤੇ..."
Mouni Roy Reveals: ਮੌਨੀ ਰਾਏ ਨੇ 'ਗੇਅ' ਹੋਣ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਤਲਾਕ ਤੋਂ ਬਾਅਦ ਖੁਲਾਸਾ ਕਰ ਬੋਲੀ- 'ਮੈਂ ਗੇਅ...' 
ਮੌਨੀ ਰਾਏ ਨੇ 'ਗੇਅ' ਹੋਣ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਤਲਾਕ ਤੋਂ ਬਾਅਦ ਖੁਲਾਸਾ ਕਰ ਬੋਲੀ- 'ਮੈਂ ਗੇਅ...' 

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ
Post Office Scheme : ਹਰ ਮਹੀਨੇ 3500 ਰੁਪਏ ਜਮ੍ਹਾਂ ਕਰੋ, 5 ਸਾਲਾਂ ਬਾਅਦ ਮਿਲਣਗੇ 2.49 ਲੱਖ ਰੁਪਏ, ਜਾਣੋ ਕਿਵੇਂ
ਇੱਕ ਜੁਲਾਈ ਨੂੰ ਔਰਤਾਂ ਦੇ ਖਾਤਿਆਂ 'ਚ ਆਉਣਗੀਆਂ ਤਿੰਨ ਕਿਸ਼ਤਾਂ, CM ਮਾਨ ਦਾ ਵੱਡਾ ਐਲਾਨ, ਕਿਹਾ-ਮਾਵਾਂ ਧੀਆਂ ਸਤਿਕਾਰ ਯੋਜਨਾ ਹੋਵੇਗੀ ਸ਼ੁਰੂ...
ਇੱਕ ਜੁਲਾਈ ਨੂੰ ਔਰਤਾਂ ਦੇ ਖਾਤਿਆਂ 'ਚ ਆਉਣਗੀਆਂ ਤਿੰਨ ਕਿਸ਼ਤਾਂ, CM ਮਾਨ ਦਾ ਵੱਡਾ ਐਲਾਨ, ਕਿਹਾ-ਮਾਵਾਂ ਧੀਆਂ ਸਤਿਕਾਰ ਯੋਜਨਾ ਹੋਵੇਗੀ ਸ਼ੁਰੂ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੂਨ 2026
Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ
Online Shopping : ਆਨਲਾਈਨ ਸਭ ਤੋਂ ਵੱਧ ਖਰੀਦਦਾਰੀ ਕੌਣ ਕਰਦਾ ਹੈ - ਮਹਿਲਾਵਾਂ ਜਾਂ ਪੁਰਸ਼? ਨਵੀਂ ਰਿਪੋਰਟ 'ਚ ਚੌਂਕਾਉਣ ਵਾਲੇ ਅੰਕੜੇ
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
NEET ਰੀ-ਇਮਤਿਹਾਨ ਤੋਂ ਪਹਿਲਾਂ ਇੱਕ ਹੋਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਹੈਦਰਾਬਾਦ 'ਚ 20 ਸਾਲਾ ਲੜਕੀ ਨੇ ਲਗਾਈ ਫਾਂਸੀ 
iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ
iPhone Resale Value : 80% ਤੱਕ ਖਰਾਬ ਹੋ ਚੁੱਕੀ iPhone ਦੀ ਬੈਟਰੀ? ਵੇਚਣ ਤੋਂ ਪਹਿਲਾਂ ਜਾਣੋ ਫੋਨ ਦੀ Resale Value ਕਿੰਨੀ ਹੋਵੇਗੀ
Fathers Day 2026 : ਜਾਣੋ ਕਦੋਂ ਅਤੇ ਕਿਵੇਂ ਹੋਈ ਸੀ ਇਸ ਦਿਨ ਦੀ ਸ਼ੁਰੂਆਤ
Fathers Day 2026 : ਜਾਣੋ ਕਦੋਂ ਅਤੇ ਕਿਵੇਂ ਹੋਈ ਸੀ ਇਸ ਦਿਨ ਦੀ ਸ਼ੁਰੂਆਤ
Zodiac Sign: ਚੰਦਰਮਾ ਦੇ ਗੋਚਰ ਨਾਲ ਬਣੇਗਾ ਸ਼ੁਭ ਸੰਯੋਗ, ਮਾਲੋਮਾਲ ਹੋਣਗੇ ਇਹ 3 ਰਾਸ਼ੀਫਲ ਵਾਲੇ ਲੋਕ; ਜਾਣੋ ਕਾਰੋਬਾਰ-ਨਿਵੇਸ਼ 'ਚ ਕਿਵੇਂ ਵਰ੍ਹੇਗਾ  ਨੋਟਾਂ ਦਾ ਮੀਂਹ? ਇਹ ਜਾਤਕ ਖੁਸ਼ਕਿਸਮਤ...
ਚੰਦਰਮਾ ਦੇ ਗੋਚਰ ਨਾਲ ਬਣੇਗਾ ਸ਼ੁਭ ਸੰਯੋਗ, ਮਾਲੋਮਾਲ ਹੋਣਗੇ ਇਹ 3 ਰਾਸ਼ੀਫਲ ਵਾਲੇ ਲੋਕ; ਜਾਣੋ ਕਾਰੋਬਾਰ-ਨਿਵੇਸ਼ 'ਚ ਕਿਵੇਂ ਵਰ੍ਹੇਗਾ  ਨੋਟਾਂ ਦਾ ਮੀਂਹ? ਇਹ ਜਾਤਕ ਖੁਸ਼ਕਿਸਮਤ...
Embed widget