ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੋਰੋਨਾਵਾਇਰਸ ਕਰਕੇ ਇਸ ਪੰਜਾਬੀ ਸਟਾਰ ਨੇ ਕੈਂਸਲ ਕੀਤੀ ਮੈਰਿਜ਼ ਰਿਸੈਪਸ਼ਨ
ਕੋਰੋਨਾਵਾਇਰਸ ਕਾਰਨ ਪੰਜਾਬ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ ਤੇ ਇੱਥੇ ਪਹਿਲਾਂ ਹੀ ਵੱਡੇ ਇਕੱਠਾਂ ‘ਤੇ ਪਾਬੰਦੀ ਹੈ। ਇਸ ਕਾਰਨ ਪੰਜਾਬੀ ਗਾਇਕ ਤੇ ਐਕਟਰ ਰਣਜੀਤ ਬਾਵਾ ਦਾ ਵਿਆਹ ਸਮਾਗਮ ਜੋ 25 ਮਾਰਚ ਨੂੰ ਜਲੰਧਰ ਹੈਰੀਟੇਜ ਹਵੇਲੀ ਵਿੱਚ ਹੋਣਾ ਸੀ, ਉਹ ਹੁਣ ਨਹੀਂ ਹੋਵੇਗਾ।
![ਕੋਰੋਨਾਵਾਇਰਸ ਕਰਕੇ ਇਸ ਪੰਜਾਬੀ ਸਟਾਰ ਨੇ ਕੈਂਸਲ ਕੀਤੀ ਮੈਰਿਜ਼ ਰਿਸੈਪਸ਼ਨ Ranjeet bawa marriage reception cancel ਕੋਰੋਨਾਵਾਇਰਸ ਕਰਕੇ ਇਸ ਪੰਜਾਬੀ ਸਟਾਰ ਨੇ ਕੈਂਸਲ ਕੀਤੀ ਮੈਰਿਜ਼ ਰਿਸੈਪਸ਼ਨ](https://static.abplive.com/wp-content/uploads/sites/5/2020/03/25220544/ranjit-bawa.jpg?impolicy=abp_cdn&imwidth=1200&height=675)
ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਪੰਜਾਬ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ ਤੇ ਇੱਥੇ ਪਹਿਲਾਂ ਹੀ ਵੱਡੇ ਇਕੱਠਾਂ ‘ਤੇ ਪਾਬੰਦੀ ਹੈ। ਇਸ ਕਾਰਨ ਪੰਜਾਬੀ ਗਾਇਕ ਤੇ ਐਕਟਰ ਰਣਜੀਤ ਬਾਵਾ ਦਾ ਵਿਆਹ ਸਮਾਗਮ ਜੋ 25 ਮਾਰਚ ਨੂੰ ਜਲੰਧਰ ਹੈਰੀਟੇਜ ਹਵੇਲੀ ਵਿੱਚ ਹੋਣਾ ਸੀ, ਉਹ ਹੁਣ ਨਹੀਂ ਹੋਵੇਗਾ।
ਇਸ ਦੀ ਜਾਣਕਾਰੀ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਨੇ ਦਿੱਤੀ। ਉਸ ਨੇ ਦੱਸਿਆ ਕਿ ਕੋਰੋਨਾਵਾਇਰਸ ਦੀ ਚਿਤਾਵਨੀ ਕਰਕੇ ਵਿਆਹ ਦੀ ਰਿਸੈਪਸ਼ਨ ਦਾ ਪ੍ਰੋਗਰਾਮ 25 ਮਾਰਚ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਹੁਣ ਇਸ ਨੂੰ ਰੱਦ ਕਰ ਕੇ ਪੋਸਟਪੋਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੰਜਾਬੀ ਗਾਇਕਾ ਤੇ ਐਕਟਰ ਰਣਜੀਤ ਬਾਵਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਵਡਾਲਾ ਗਲੈਂਡ ਦਾ ਵਸਨੀਕ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)