ਪੜਚੋਲ ਕਰੋ

ਰਣਜੀਤ ਬਾਵਾ ਦੀ ਜੱਸੀ ਜਸਬੀਰ ਨਾਲ ਜੁਗਲਬੰਦੀ ਨੇ ਕੀਤਾ ਕਾਇਲ, ਵੀਡੀਓ ਫੈਨਜ਼ ਨੂੰ ਆਈ ਪਸੰਦ

ਰਣਜੀਤ ਬਾਵਾ ਨੇ ਆਪਣੀ ਲਾਈਵ ਸਟੇਜ ਦਾ ਪਸੰਦੀਦਾ ਗਾਣਾ 'ਜੋਗੀਆਂ ਦੇ ਕੰਨਾਂ ਵਿੱਚ' ਲਾਈਵ ਸੁਣਾਇਆ। ਰਣਜੀਤ ਬਾਵਾ ਤੇ ਜੱਸੀ ਜਸਬੀਰ ਦਾ ਇਹ ਵੀਡੀਓ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਬਲਜੀਤ ਬੱਲੀ

ਚੰਡੀਗੜ੍ਹ: ਪੰਜਾਬੀ ਗਾਇਕ ਰਣਜੀਤ ਬਾਵਾ ਦੀ ਗਾਇਕੀ ਤੋਂ ਹਰ ਕੋਈ ਇਮਪ੍ਰੈੱਸ ਹੁੰਦਾ ਹੈ। ਫੇਰ ਭਾਵੇਂ ਰਣਜੀਤ ਬਾਵਾ ਦੀ ਉਹ ਲਾਈਵ ਸਿੰਗਿੰਗ ਹੋਵੇ ਜਾਂ ਰਿਕਾਰਡਡ ਗੀਤ। ਗਾਇਕ ਜਸਬੀਰ ਜੱਸੀ ਵੀ ਹਰ ਵਾਰ ਰਣਜੀਤ ਦੀ ਗਾਇਕੀ ਦੀ ਤਾਰੀਫ ਕਰਦੇ ਹਨ। ਹੁਣ ਇਹ ਮੌਕਾ ਸੀ ਜਦ ਜੱਸੀ ਜਸਬੀਰ ਰਣਜੀਤ ਬਾਵਾ ਦੇ ਘਰ ਗਏ। ਹੁਣ ਜੱਸੀ ਰਣਜੀਤ ਬਾਵਾ ਤੋਂ ਗਾਣਾ ਨਾ ਸੁਣਨ ਇੰਝ ਕਿਵੇਂ ਹੋ ਸਕਦਾ ਹੈ।

ਰਣਜੀਤ ਬਾਵਾ ਨੇ ਆਪਣੀ ਲਾਈਵ ਸਟੇਜ ਦਾ ਪਸੰਦੀਦਾ ਗਾਣਾ 'ਜੋਗੀਆਂ ਦੇ ਕੰਨਾਂ ਵਿੱਚ' ਲਾਈਵ ਸੁਣਾਇਆ। ਰਣਜੀਤ ਬਾਵਾ ਤੇ ਜੱਸੀ ਜਸਬੀਰ ਦਾ ਇਹ ਵੀਡੀਓ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

 
 
 
 
 
View this post on Instagram
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

ਇੰਨੀ ਦਿਨੀਂ ਰਣਜੀਤ ਬਾਵਾ ਆਪਣੀ ਐਲਬਮ ਨੂੰ ਲੈ ਕੇ ਵੀ ਕਾਫੀ ਚਰਚਾ ਦੇ ਵਿੱਚ ਹਨ। ਰਣਜੀਤ ਦੀ ਐਲਬਮ ਦਾ ਨਾਂ ਹੈ 'ਲਾਊਡ' ਜੋ ਜਲਦ ਰਿਲੀਜ਼ ਹੋਣ ਵਾਲੀ ਹੈ। ਰਣਜੀਤ ਬਾਵਾ ਵੱਲੋਂ ਰਿਸ਼ਤਿਆਂ ਉਪਰ ਕੀਤਾ ਗਏ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਇੱਕ ਵਾਰ ਫੇਰ ਐਸਾ ਹੀ ਗੀਤ 'ਫਿਕਰ ਕਰੀ ਨਾ ਅੰਮੀਏ' ਵੀ ਰਿਲੀਜ਼ ਹੋਣ ਵਾਲਾ ਹੈ ਜਿਸ ਨੂੰ ਬੱਬੂ ਨੇ ਲਿਖਿਆ ਹੈ ਤੇ ਦੇਸੀ ਕਰੁ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ।

ਰਣਜੀਤ ਬਾਵਾ ਦੀ ਐਲਬਮ 'ਲਾਊਡ' ਤੋਂ ਪਹਿਲਾ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ। ਵੈਸੇ ਇਨੀਂ ਦਿਨੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਐਲਬਮ ਰਿਲੀਜ਼ ਕਰਨ ਦਾ ਟ੍ਰੈਂਡ ਬਣਿਆ ਹੋਇਆ ਹੈ ਤੇ ਰਣਜੀਤ ਬਾਵਾ ਦੇ ਫੈਨਜ਼ ਵੀ ਬੇਸਬਰੀ ਨਾਲ ਉਨ੍ਹਾਂ ਦੀ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ।

 

ਟਾਪ ਹੈਡਲਾਈਨ

Harman Brar-Parmish Verma: ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ ਨੇ ਤੋੜੀ ਚੁੱਪੀ, ਬੋਲੀਂ- 'ਮੈਂ ਕਿਸੇ ਦਾ ਘਰ ਨਹੀਂ ਤੋੜਿਆ, ਉਹ ਕਾਨੂੰਨੀ ਤੌਰ 'ਤੇ ਵੱਖ...'
ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ ਨੇ ਤੋੜੀ ਚੁੱਪੀ, ਬੋਲੀਂ- 'ਮੈਂ ਕਿਸੇ ਦਾ ਘਰ ਨਹੀਂ ਤੋੜਿਆ, ਉਹ ਕਾਨੂੰਨੀ ਤੌਰ 'ਤੇ ਵੱਖ...'
Punjabi Singer: ਪੰਜਾਬੀ ਗਾਇਕ ਦੇ ਘਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਤੋਂ 8 ਰਾਉਂਡ ਫਾਇਰ, ਸਿੱਧੂ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਸੀ ਧਮਕੀਆਂ...
ਪੰਜਾਬੀ ਗਾਇਕ ਦੇ ਘਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਤੋਂ 8 ਰਾਉਂਡ ਫਾਇਰ, ਸਿੱਧੂ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਸੀ ਧਮਕੀਆਂ...
Influencer Manjeet Kaur: ਇੰਨਫਲੂਐਂਸਰ ਮਨਜੀਤ ਕੌਰ ਦੀ ਮੌਤ ਤੋਂ ਬਾਅਦ ਆਖਰੀ ਵੀਡੀਓ ਵਾਇਰਲ, ਦੱਸਿਆ ਪੂਰਾ ਸੱਚ; ਬੋਲੀਂ- ਮੈਨੂੰ ਮੋਰਿੰਡਾ ਲਿਜਾ ਕੇ...
ਇੰਨਫਲੂਐਂਸਰ ਮਨਜੀਤ ਕੌਰ ਦੀ ਮੌਤ ਤੋਂ ਬਾਅਦ ਆਖਰੀ ਵੀਡੀਓ ਵਾਇਰਲ, ਦੱਸਿਆ ਪੂਰਾ ਸੱਚ; ਬੋਲੀਂ- ਮੈਨੂੰ ਮੋਰਿੰਡਾ ਲਿਜਾ ਕੇ...
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਬਿਜਲੀ ਵਿਭਾਗ 'ਚ ਵੱਡਾ ਫੇਰਬਦਲ, ਪਾਵਰਕਾਮ ਦੇ CMD ਨੂੰ ਹਟਾਇਆ ਗਿਆ; IAS ਨੂੰ ਸੌਂਪਿਆ ਅਹੁਦਾ; ਮੰਤਰੀ ਸੋਂਧ ਬੋਲੇ- ਕੱਲ੍ਹ ਤੋਂ ਕੋਈ ਕੱਟ...
ਪੰਜਾਬ ਬਿਜਲੀ ਵਿਭਾਗ 'ਚ ਵੱਡਾ ਫੇਰਬਦਲ, ਪਾਵਰਕਾਮ ਦੇ CMD ਨੂੰ ਹਟਾਇਆ ਗਿਆ; IAS ਨੂੰ ਸੌਂਪਿਆ ਅਹੁਦਾ; ਮੰਤਰੀ ਸੋਂਧ ਬੋਲੇ- ਕੱਲ੍ਹ ਤੋਂ ਕੋਈ ਕੱਟ...
Big News: ਸਿਆਸੀ ਜਗਤ 'ਚ ਫੈਲੀ ਦਹਿਸ਼ਤ, ਨਾਮੀ ਆਗੂ ਦੇ ਘਰ 'ਤੇ ਹਮਲਾ, ਪਤਨੀ ਅਤੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ, ਜਾਣੋ ਪੂਰਾ ਮਾਮਲਾ...
ਸਿਆਸੀ ਜਗਤ 'ਚ ਫੈਲੀ ਦਹਿਸ਼ਤ, ਨਾਮੀ ਆਗੂ ਦੇ ਘਰ 'ਤੇ ਹਮਲਾ, ਪਤਨੀ ਅਤੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ, ਜਾਣੋ ਪੂਰਾ ਮਾਮਲਾ...
Big News: ਵੱਡੀ ਵਾਰਦਾਤ, ਨਾਈਟ ਕਲੱਬ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਵੀਡੀਓ ਸ਼ੂਟ ਕਰਨ ਆਈ ਮਹਿਲਾ ਬਲੌਗਰ ਨੂੰ ਲੱਗੀ ਗੋਲੀ, ਫਿਰ...
ਵੱਡੀ ਵਾਰਦਾਤ, ਨਾਈਟ ਕਲੱਬ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਵੀਡੀਓ ਸ਼ੂਟ ਕਰਨ ਆਈ ਮਹਿਲਾ ਬਲੌਗਰ ਨੂੰ ਲੱਗੀ ਗੋਲੀ, ਫਿਰ...
IAS Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 IAS ਅਫਸਰਾਂ ਦੇ ਰਾਤੋ ਰਾਤ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 IAS ਅਫਸਰਾਂ ਦੇ ਰਾਤੋ ਰਾਤ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ PRTC ਨਾਲ ਭਿੜੀ, 10-15 ਜ਼ਖ਼ਮੀ
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ PRTC ਨਾਲ ਭਿੜੀ, 10-15 ਜ਼ਖ਼ਮੀ
Punjab News: ਪੰਜਾਬ ਤੋਂ ਵੱਡੀ ਖਬਰ, ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਕੈਂਪ 'ਚ ਆਏ ਆਗੂ, ਪੁਲਿਸ ਐਨਕਾਊਂਟਰ 'ਚ ਹੋਏ ਢੇਰ; ਰਾਡਾਰ 'ਤੇ ਗੈਂਗਸਟਰ ਡੌਨੀ ਬਲ, ਮਸ਼ਹੂਰ ਗਾਇਕ ਦਾ ਸਾਬਕਾ ਮੈਨੇਜਰ...
ਪੰਜਾਬ ਤੋਂ ਵੱਡੀ ਖਬਰ, ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਕੈਂਪ 'ਚ ਆਏ ਆਗੂ, ਪੁਲਿਸ ਐਨਕਾਊਂਟਰ 'ਚ ਹੋਏ ਢੇਰ; ਰਾਡਾਰ 'ਤੇ ਗੈਂਗਸਟਰ ਡੌਨੀ ਬਲ, ਮਸ਼ਹੂਰ ਗਾਇਕ ਦਾ ਸਾਬਕਾ ਮੈਨੇਜਰ...
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 10 IPS ਸਣੇ 137 ਅਫਸਰਾਂ ਦੇ ਤਬਾਦਲੇ
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 10 IPS ਸਣੇ 137 ਅਫਸਰਾਂ ਦੇ ਤਬਾਦਲੇ
ਗਣੇਸ਼ ਚਤੁਰਥੀ 'ਤੇ ਮਹਿੰਗਾ ਹੋਇਆ ਸੋਨਾ-ਚਾਂਦੀ? ਜਾਣ ਲਓ ਰੇਟ
ਗਣੇਸ਼ ਚਤੁਰਥੀ 'ਤੇ ਮਹਿੰਗਾ ਹੋਇਆ ਸੋਨਾ-ਚਾਂਦੀ? ਜਾਣ ਲਓ ਰੇਟ
Embed widget