ਪੜਚੋਲ ਕਰੋ
Advertisement
ਰਣਜੀਤ ਬਾਵਾ ਨੇ ਗੀਤ ਰਾਹੀਂ ਦਿੱਤਾ ਕੰਗਨਾ ਨੂੰ ਠੋਕਵਾਂ ਜਵਾਬ
ਪੰਜਾਬੀ ਗਾਇਕ ਰਣਜੀਤ ਬਾਵਾ ਸ਼ੁਰੂ ਤੋਂ ਕਿਸਾਨਾਂ ਦੇ ਅੰਦੋਲਨ ਦੇ ਨਾਲ ਖੜ੍ਹੇ ਹਨ। ਉਹ ਲਗਾਤਾਰ ਆਪਣਾ ਵੱਖ-ਵੱਖ ਢੰਗ ਨਾਲ ਆਪਣਾ ਯੋਗਦਾਨ ਵੀ ਪਾ ਰਹੇ ਹਨ।
ਚੰਡੀਗੜ੍ਹ: ਪੰਜਾਬੀ ਗਾਇਕ ਰਣਜੀਤ ਬਾਵਾ ਸ਼ੁਰੂ ਤੋਂ ਕਿਸਾਨਾਂ ਦੇ ਅੰਦੋਲਨ ਦੇ ਨਾਲ ਖੜ੍ਹੇ ਹਨ। ਉਹ ਲਗਾਤਾਰ ਆਪਣਾ ਵੱਖ-ਵੱਖ ਢੰਗ ਨਾਲ ਆਪਣਾ ਯੋਗਦਾਨ ਵੀ ਪਾ ਰਹੇ ਹਨ। ਜਦ ਪਹਿਲੀ ਵਾਰ ਕੰਗਨਾ ਨੇ ਕਿਸਾਨਾਂ ਖਿਲਾਫ ਕੁਝ ਕਿਹਾ ਸੀ ਤਾਂ ਉਸ ਵੇਲੇ ਰਣਜੀਤ ਬਾਵਾ ਨੇ ਸਭ ਤੋਂ ਪਹਿਲਾਂ ਕੰਗਨਾ ਨੂੰ ਜਵਾਬ ਦਿੱਤਾ ਸੀ।
ਹੁਣ ਰਣਜੀਤ ਬਾਵਾ ਨੇ ਆਪਣੇ ਗੀਤ ਰਾਂਹੀ ਕੰਗਨਾ ਨੂੰ ਠੋਕਵਾਂ ਜਵਾਬ ਦਿੱਤਾ ਹੈ। ਰਣਜੀਤ ਬਾਵਾ ਨੇ ਇਕ ਟਵੀਟ ਕੀਤਾ ਸੀ ਕਿ "ਹੁਣ ਕੰਗਨਾ ਨੂੰ ਜਵਾਬ ਇਕ ਗਾਣੇ ਰਹੀ ਦਿੱਤਾ ਜਾਏਗਾ, ਜਿਸ ਗੀਤ ਦਾ ਨਾਮ 'ਕੰਗਨਾ' ਹੀ ਹੈ। ਇਹਨੂੰ ਇਸੇ ਦੇ ਗਾਣੇ ਤੇ ਨਚਾਵਾਂਗੇ, ਜਲਦੀ ਰਿਲੀਜ਼ ਕਰ ਰਹੇ ਆ ਗਾਣਾ।"
Nava gana #kangna bhut jaldi ek do din ch chad dena 🤣kal vale vakke ton baad raat tyar kr lya bs khich k rakhyo kamm enu ede gane te nachuna apa 😛 poster sham tak 🤗Title #kangna proud to be punjabi 💪🏻 bhoond ched lye biba tu @AmmyVirk @diljitdosanjh @GippyGrewal @jazzyb
— #I_STAND_WITH_FARMERS (@BawaRanjit) December 4, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement