ਪੜਚੋਲ ਕਰੋ

ਰੋਹਿਤ-ਅਕਸ਼ੈ ਦੀ ਫ਼ਿਲਮ ‘ਚ ਕੈਮੀਓ ਕਰਨਗੇ ਇਹ ਸੁਪਰਸਟਾਰ

ਮੁੰਬਈ: ਬਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਰੋਹਿਤ ਸ਼ੈਟੀ ਆਪਣੀ ਫ਼ਿਲਮ ‘ਸਿੰਬਾ’ ਦੇ ਹਿੱਟ ਹੋਣ ਦਾ ਜਸ਼ਨ ਮਨਾ ਰਹੇ ਹਨ। ਲੋਕਾਂ ਨੂੰ ‘ਸ਼ਿੰਬਾ’ ‘ਚ ਰਣਵੀਰ ਸਿੰਘ ਦੀ ਐਕਟਿੰਗ ਨੇ ਕਾਫੀ ਇੰਪ੍ਰੈਸ ਕੀਤਾ ਹੈ। ਇਸ ਫ਼ਿਲਮ ‘ਚ ਅਕਸ਼ੈ ਕੁਮਾਰ ਤੇ ਅਜੈ ਦੇਵਗਨ ਦਾ ਕੈਮਿਓ ਰੋਲ ਵੀ ਸੀ। ਫ਼ਿਲਮ ‘ਚ ਅਕਸ਼ੈ ਨੂੰ ਦਿਖਾਉਣ ਦਾ ਮਕਸੱਦ ਸੀ ਲੋਕਾਂ ਨੂੰ ਰੋਹਿਤ ਦੇ ਨਾਲ ਉਸ ਦੀ ਆਉਣ ਵਾਲੀ ਫ਼ਿਲਮ ‘ਸੂਰਿਆਵੰਸ਼ੀ’ ਦਾ ਹਿੰਟ ਦੇਣਾ। ਰੋਹਿਤ ਸ਼ੈੱਟੀ ਨੇ ਅਗਲੀ ਫ਼ਿਲਮ ‘ਸੂਰਿਆਆਵੰਸ਼ੀ’ ‘ਚ ਅਕਸ਼ੈ ਕੁਮਾਰ ਇੱਕ ਪੁਲਿਸ ਅਫਸਰ ਦਾ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਦੋਨਾਂ ਦੀ ਇਹ ਪਹਿਲੀ ਫ਼ਿਲਮ ਹੈ। ਇਸ ਤੋਂ ਪਹਿਲਾਂ ਦੋਨਾਂ ਨੇ ਕਦੇ ਇਕੱਠੇ ਕੰਮ ਨਹੀਂ ਕੀਤਾ। ਰੋਹਿਤ-ਅਕਸ਼ੈ ਦੀ ਫ਼ਿਲਮ ‘ਚ ਕੈਮੀਓ ਕਰਨਗੇ ਇਹ ਸੁਪਰਸਟਾਰ ਇਸ ਫ਼ਿਲਮ ਨਾਲ ਜੁੜੀ ਤਾਜ਼ਾ ਜਾਣਕਾਰੀ ਮੁਤਾਬਕ ਰੋਹਿਤ ਸ਼ੈਟੀ ਇਸ ਫ਼ਿਲਮ ‘ਚ ਅਕਸ਼ੈ ਨਾਲ ਰਣਵੀਰ ਸਿੰਘ ਤੇ ਅਜੈ ਦੇਵਗਨ ਦਾ ਕੈਮਿਓ ਕਰਵਾਉਣਾ ਚਾਹੁੰਦੇ ਹਨ। ਇਸ ਗੱਲ ਨੂੰ ਇੱਕ ਐਂਟਰਟੈਨਮੈਂਟ ਪੋਰਟਲ ਨੇ ਕਲੀਅਰ ਕੀਤਾ ਹੈ। ਦੋਵੇਂ ਫ਼ਿਲਮ ‘ਚ ਕਿਸ ਅੰਦਾਜ਼ ‘ਚ ਨਜ਼ਰ ਆਉਣਗੇ, ਇਸ ਦਾ ਖ਼ੁਲਾਸਾ ਹੋਣਾ ਅਜੇ ਬਾਕੀ ਹੈ।

ਟਾਪ ਹੈਡਲਾਈਨ

Banks Open On Sunday: ਐਤਵਾਰ ਨੂੰ ਕਿਹੜੇ ਬੈਂਕ ਖੁੱਲ੍ਹੇ ਅਤੇ ਕਿਹੜੇ ਬੰਦ? ਹੜਤਾਲ ਤੋਂ ਪਹਿਲਾਂ ਜਾਣੋ ਡਿਟੇਲ...

BJP MLA Road Accident: ਵੱਡੀ ਖਬਰ, ਭਾਜਪਾ ਵਿਧਾਇਕ ਦਾ ਭਿਆਨਕ ਐਕਸੀਡੈਂਟ, ਪਸਲੀ ਟੁੱਟਣ ਕਾਰਨ MLA ਦੇ ਫੇਫੜੇ 'ਚ ਖੁੱਭੀ...
ਵੱਡੀ ਖਬਰ, ਭਾਜਪਾ ਵਿਧਾਇਕ ਦਾ ਭਿਆਨਕ ਐਕਸੀਡੈਂਟ, ਪਸਲੀ ਟੁੱਟਣ ਕਾਰਨ MLA ਦੇ ਫੇਫੜੇ 'ਚ ਖੁੱਭੀ...
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Banks Open On Sunday: ਐਤਵਾਰ ਨੂੰ ਕਿਹੜੇ ਬੈਂਕ ਖੁੱਲ੍ਹੇ ਅਤੇ ਕਿਹੜੇ ਬੰਦ? ਹੜਤਾਲ ਤੋਂ ਪਹਿਲਾਂ ਜਾਣੋ ਡਿਟੇਲ...
Banks Open On Sunday: ਐਤਵਾਰ ਨੂੰ ਕਿਹੜੇ ਬੈਂਕ ਖੁੱਲ੍ਹੇ ਅਤੇ ਕਿਹੜੇ ਬੰਦ? ਹੜਤਾਲ ਤੋਂ ਪਹਿਲਾਂ ਜਾਣੋ ਡਿਟੇਲ...
BJP MLA Road Accident: ਵੱਡੀ ਖਬਰ, ਭਾਜਪਾ ਵਿਧਾਇਕ ਦਾ ਭਿਆਨਕ ਐਕਸੀਡੈਂਟ, ਪਸਲੀ ਟੁੱਟਣ ਕਾਰਨ MLA ਦੇ ਫੇਫੜੇ 'ਚ ਖੁੱਭੀ...
ਵੱਡੀ ਖਬਰ, ਭਾਜਪਾ ਵਿਧਾਇਕ ਦਾ ਭਿਆਨਕ ਐਕਸੀਡੈਂਟ, ਪਸਲੀ ਟੁੱਟਣ ਕਾਰਨ MLA ਦੇ ਫੇਫੜੇ 'ਚ ਖੁੱਭੀ...
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ

ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026

ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ

Embed widget