ਪੜਚੋਲ ਕਰੋ

ਰਣਬੀਰ ਕਪੂਰ ਮਗਰੋਂ ਦੀਪਿਕਾ ਦੀ ਰਣਵੀਰ ਸਿੰਘ ਨਾਲ ਜ਼ਬਰਦਸਤ ਕੈਮਿਸਟਰੀ

ਮੁੰਬਈ: ਹਾਲ ਹੀ ‘ਚ ਦੀਪਿਕਾ ਪਾਦੂਕੋਨ ਤੇ ਰਣਬੀਰ ਕਪੂਰ ਨੇ ਐਡ ਫ਼ਿਲਮ ਰਾਹੀਂ ਆਪਣੇ ਫੈਨਸ ਨੂੰ ਜ਼ਬਰਦਸਤ ਤੋਹਫਾ ਦਿੱਤਾ ਸੀ। ਹੁਣ ਇਸ ਤੋਂ ਬਾਅਦ ਦੀਪਿਕਾ ਤੇ ਰਣਵੀਰ ਸਿੰਘ ਦੀ ਐਡ ਫ਼ਿਲਮ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਇਸ ਦਾ ਸ਼ੂਟ ਹਾਲ ਹੀ ‘ਚ ਰਣਵੀਰ ਤੇ ਦੀਪਿਕਾ ਨੇ ਕੀਤਾ ਸੀ। ਪਤੀ-ਪਤਨੀ ਨੇ ਇੱਕ ਏਅਰ ਕੰਡੀਸ਼ਨਰ ਬ੍ਰੈਂਡ ਲਈ ਸਕਰੀਨ ਸ਼ੇਅਰ ਕੀਤਾ ਹੈ। ਇਸ ‘ਚ ਦੋਵਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਐਡ ‘ਚ ਵੀ ਦੋਵੇਂ ਇੱਕ ਨਵੇਂ ਵਿਆਹੇ ਜੋੜੇ ਵਜੋਂ ਨਜ਼ਰ ਆ ਰਹੇ ਹਨ ਜਿਨ੍ਹਾਂ ਦੀ ਹਾਲ ਹੀ ‘ਚ ਮੈਰਿਜ਼ ਹੋਈ ਹੈ।
View this post on Instagram
 
SOOOO CUTE 😍😍 Deepika Padukone and Ranveer Singh in new Llyod Grande Air Conditioner TVC 😍😍 . اعلان ديبيكا بادكون ورانفير سينغ لـ Llyod 😍 . ترجمة ... رانفير: حبيبتي، شكرا للرب اننا تزوحنا ديبيكا: لماذا؟ هل حر من مهام الحبيب؟ رانفير: نعم، الحبيب عليك الانتباه لكل شيء صغير ديبيكا: مثل؟ رانفير: مثل احضار هدية في موعد غرامي ديبيكا: متى احضرت؟ رانفير: مثل لبس ملابس عادية ديبيكا: ملابس عادية؟! رانفير: مثل، صباح الخير حبيبتي، تصبحين على خير حبيبتي، وصلت للبيت حبيبتي... ارسال هذا النوع من الرسائل. لكن لا داعي لفعل هذا بعد الان، لا مزيد من التوتر..... حبيبتي ديبيكا: تصبح على خير رانفير: حتى كحبيب اذا لم انتبه او انتبهت لأصغر الاشياء، هذا الزوج بطبع سيفعل ديبيكا: شكرا للرب اننا تزوجنا . . اووووووووووفر كيوووووووت 😭😍😍 حطوهم بفلم عصري 😩 . . #deepikapadukone #queenofbollywood #bollywood #deepveer #ranveersingh #فيديو_ديبيكا_بادكون

A post shared by FAN ACCOUNT (@deepikapadukone_arabfc) on

ਜੇਕਰ ਦੋਵਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਜਲਦੀ ਹੀ ਫਿਲਮ ‘83’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਸ ਤੋਂ ਬਾਅਦ ਉਹ ਕਰਨ ਜੌਹਰ ਦੀ ‘ਤਖ਼ਤ’ ਨੂੰ ਸ਼ੁਰੂ ਕਰਨਗੇ। ਉਧਰ ਦੀਪਿਕਾ ਵਿਆਹ ਤੋਂ ਬਾਅਦ ਪਹਿਲ਼ੀ ਫ਼ਿਲਮ ‘ਛੱਪਾਕ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ-ਹਿਮਾਚਲ ਦੇ ਤਿੰਨ ਡਰੱਗ ਤਸਕਰਾਂ 'ਤੇ ਇਨਾਮ ਐਲਾਨ; ਸੂਚਨਾ ਦੇਣ ਵਾਲਿਆਂ ਨੂੰ NCB ਵੱਲੋਂ ਇਨਾਮ 'ਚ ਦਿੱਤੀ ਜਾਏਗੀ ਮੋਟੀ ਰਕਮ

LPG ਸਿਲੰਡਰਾਂ ਦੀ ਕਾਲਾਬਾਜ਼ਾਰੀ: ਪੁਲਿਸ ਨੇ ਕੀਤਾ ਵੱਡਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ, ਕੀ ਹੈ ਇਸ ਗੈਰਕਾਨੂੰਨੀ ਕਾਰੋਬਾਰ ਦਾ ਰਾਜ਼?

Punjab News: ਲੁਧਿਆਣਾ ‘ਚ ਗਰਭਵਤੀ ਮਹਿਲਾ ਦੀ ਮੌਤ ‘ਤੇ ਵਿਵਾਦ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ DGP ਨੂੰ ਲਿਖੀ ਚਿੱਠੀ, 5 ਦਿਨਾਂ ‘ਚ ਰਿਪੋਰਟ ਤਲਬ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-12-2025)

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਹਿਮਾਚਲ ਦੇ ਤਿੰਨ ਡਰੱਗ ਤਸਕਰਾਂ 'ਤੇ ਇਨਾਮ ਐਲਾਨ; ਸੂਚਨਾ ਦੇਣ ਵਾਲਿਆਂ ਨੂੰ NCB ਵੱਲੋਂ ਇਨਾਮ 'ਚ ਦਿੱਤੀ ਜਾਏਗੀ ਮੋਟੀ ਰਕਮ
ਪੰਜਾਬ-ਹਿਮਾਚਲ ਦੇ ਤਿੰਨ ਡਰੱਗ ਤਸਕਰਾਂ 'ਤੇ ਇਨਾਮ ਐਲਾਨ; ਸੂਚਨਾ ਦੇਣ ਵਾਲਿਆਂ ਨੂੰ NCB ਵੱਲੋਂ ਇਨਾਮ 'ਚ ਦਿੱਤੀ ਜਾਏਗੀ ਮੋਟੀ ਰਕਮ
LPG ਸਿਲੰਡਰਾਂ ਦੀ ਕਾਲਾਬਾਜ਼ਾਰੀ: ਪੁਲਿਸ ਨੇ ਕੀਤਾ ਵੱਡਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ, ਕੀ ਹੈ ਇਸ ਗੈਰਕਾਨੂੰਨੀ ਕਾਰੋਬਾਰ ਦਾ ਰਾਜ਼?
LPG ਸਿਲੰਡਰਾਂ ਦੀ ਕਾਲਾਬਾਜ਼ਾਰੀ: ਪੁਲਿਸ ਨੇ ਕੀਤਾ ਵੱਡਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ, ਕੀ ਹੈ ਇਸ ਗੈਰਕਾਨੂੰਨੀ ਕਾਰੋਬਾਰ ਦਾ ਰਾਜ਼?
Punjab News: ਲੁਧਿਆਣਾ ‘ਚ ਗਰਭਵਤੀ ਮਹਿਲਾ ਦੀ ਮੌਤ ‘ਤੇ ਵਿਵਾਦ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ DGP ਨੂੰ ਲਿਖੀ ਚਿੱਠੀ, 5 ਦਿਨਾਂ ‘ਚ ਰਿਪੋਰਟ ਤਲਬ
Punjab News: ਲੁਧਿਆਣਾ ‘ਚ ਗਰਭਵਤੀ ਮਹਿਲਾ ਦੀ ਮੌਤ ‘ਤੇ ਵਿਵਾਦ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ DGP ਨੂੰ ਲਿਖੀ ਚਿੱਠੀ, 5 ਦਿਨਾਂ ‘ਚ ਰਿਪੋਰਟ ਤਲਬ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-12-2025)
Punjab Weather Today: ਪੰਜਾਬ 'ਚ ਕੜਾਕੇ ਦੀ ਠੰਡ! ਅੱਜ ਕੋਹਰੇ ਤੇ ਸ਼ੀਤ ਲਹਿਰ ਦਾ ਅਲਰਟ, ਜਾਣੋ ਕਿਹੜੇ ਸ਼ਹਿਰਾਂ 'ਚ ਜ਼ੀਰੋ ਵਿਜ਼ੀਬਿਲਿਟੀ!

Shocking: ਡਾਕਟਰਾਂ ਦੀ ਵੱਡੀ ਲਾਪਰਵਾਹੀ! ਡਿਲੀਵਰੀ ਦੌਰਾਨ ਪੇਟ 'ਚ ਛੱਡਿਆ ਅੱਧਾ ਮੀਟਰ ਕੱਪੜਾ; ਜਾਣੋ ਕਿਵੇਂ ਲੱਗਿਆ ਪਤਾ? CMO ਸਣੇ 6 ਵਿਰੁੱਧ FIR ਦਰਜ...
ਡਾਕਟਰਾਂ ਦੀ ਵੱਡੀ ਲਾਪਰਵਾਹੀ! ਡਿਲੀਵਰੀ ਦੌਰਾਨ ਪੇਟ 'ਚ ਛੱਡਿਆ ਅੱਧਾ ਮੀਟਰ ਕੱਪੜਾ; ਜਾਣੋ ਕਿਵੇਂ ਲੱਗਿਆ ਪਤਾ? CMO ਸਣੇ 6 ਵਿਰੁੱਧ FIR ਦਰਜ...
ਰਾਤੋ-ਰਾਤ ਕਾਰ 'ਚ ਆਏ ਲੁਟੇਰਿਆਂ ਨੇ ATM ਚੋਂ ਲੁੱਟੇ ਪੈਸੇ, ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ

Punjab News: ਸੰਘਣੀ ਧੁੰਦ ਨੇ ਘੇਰਿਆ ਪੰਜਾਬ, ਅੰਮ੍ਰਿਤਸਰ ਹਵਾਈ ਅੱਡੇ 'ਤੇ ਹਵਾ 'ਚ ਚੱਕਰ ਕੱਟਦੀ ਰਹੀ ਯਾਤਰੀਆਂ ਨਾਲ ਭਰੀ ਫਲਾਈਟ; ਧੁੰਦ ਕਾਰਨ ਲੈਂਡਿੰਗ ਦੀ ਨਹੀਂ ਮਿਲੀ ਇਜਾਜ਼ਤ...
ਸੰਘਣੀ ਧੁੰਦ ਨੇ ਘੇਰਿਆ ਪੰਜਾਬ, ਅੰਮ੍ਰਿਤਸਰ ਹਵਾਈ ਅੱਡੇ 'ਤੇ ਹਵਾ 'ਚ ਚੱਕਰ ਕੱਟਦੀ ਰਹੀ ਯਾਤਰੀਆਂ ਨਾਲ ਭਰੀ ਫਲਾਈਟ; ਧੁੰਦ ਕਾਰਨ ਲੈਂਡਿੰਗ ਦੀ ਨਹੀਂ ਮਿਲੀ ਇਜਾਜ਼ਤ...
Embed widget