ਪੜਚੋਲ ਕਰੋ

‘ਸਿੰਬਾ’ ਨੇ ਕਿੰਗ ਖ਼ਾਨ ਤੋਂ ਖੋਹੀ 10 ਸਾਲ ਪੁਰਾਣੀ ਐਡ

ਮੁੰਬਈ: ਪਿਛਲੇ ਕਈ ਸਾਲਾਂ ਤੋਂ ਸ਼ਾਹਰੁਖ ਖ਼ਾਨ ਡਿਸ਼ ਟੀਵੀ ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਪਰ ਹੁਣ ਸ਼ਾਹਰੁਖ ਇਸ ਬ੍ਰੈਂਡ ਦਾ ਪ੍ਰਚਾਰ ਕਰਦੇ ਨਜ਼ਰ ਨਹੀਂ ਆਉਣਗੇ। ਜਿਸਦਾ ਕਾਰਨ ਹੈ ਰਣਵੀਰ ਸਿੰਘ। ਜੀ ਹਾਂ, ਹੁਣ ਡਿਸ਼ ਦਾ ਪ੍ਰਚਾਰ ਸ਼ਾਹਰੁਖ ਨਹੀਂ ਸਗੋਂ ਰਣਵੀਰ ਸਿੰਘ ਕਰਦੇ ਨਜ਼ਰ ਆਉਣਗੇ।   ਸ਼ਾਹਰੁਖ ਪਿਛਲੇ 10 ਸਾਲ ਤੋਂ ਇਸ ਕੰਪਨੀ ਦੇ ਬ੍ਰੈਂਡ ਅੰਬੈਸਡਰ ਰਹੇ ਹਨ। ਹੁਣ ਖ਼ਬਰ ਹੈ ਕਿ ਕੰਪਨੀ ਨੇ ਯੂਥ ਆਈਕਨ ਨੂੰ ਦੇਖਦੇ ਹੋਏ ਰਣਵੀਰ ਸਿੰਘ ਨੂੰ ਸਾਈਨ ਕੀਤਾ ਹੈ। ਇਸ ਬਾਰੇ ਗੱਲ ਕਰਦੇ ਹੋਏ ਕੰਪਨੀ ਦੇ ਅਧਿਕਾਰੀ ਨੇ ਕਿਹਾ, ‘ਸਾਨੂੰ ਡਿਸ਼ ਟੀਵੀ ਬ੍ਰੈਂਡ ਦੇ ਨਵੇਂ ਚਹਿਰੇ ਦੀ ਭਾਲ ਸੀ ਜਿਸ ਲਈ ਸਾਨੂੰ ਰਣਵੀਰ ਨੂੰ ਚੁਣ ਕੇ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ। ‘ਸਿੰਬਾ’ ਨੇ ਕਿੰਗ ਖ਼ਾਨ ਤੋਂ ਖੋਹੀ 10 ਸਾਲ ਪੁਰਾਣੀ ਐਡ ਰਣਵੀਰ ਨੇ ਵੀ ਇਸ ਬਾਰੇ ਕਿਹਾ, ‘ਮੈਂ ਵੀ ਡਿਸ਼ ਟੀਵੀ ਦਾ ਹਿੱਸਾ ਬਣ ਕੇ ਖੁਸ਼ ਹਾਂ। ਡਿਸ਼ ਟਵਿੀ ਇੱਕ ਫੇਮਸ ਬ੍ਰੈਂਡ ਹੈ। ਜਿਸ ‘ਚ ੳੁਹੀ ਦੀਵਾਨਗੀ ਹੈ ਜੋ ਮੇਰੇ ‘ਚ ਹੈ।’ ਰਣਵੀਰ ਦੇ ਪ੍ਰੋਜੈਕਟ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਸਾਲ ਰੋਹਿਤ ਸ਼ੈੱਟੀ ਦੀ ਫ਼ਿਲਮ ‘ਸਿੰਬਾ’ ‘ਚ ਸਾਰਾ ਅਲੀ ਖ਼ਾਨ ਦੇ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਕਲਯੁੱਗੀ ਪਿਤਾ ਨੇ ਸ਼ਰਮਸਾਰ ਕੀਤੇ ਰਿਸ਼ਤੇ, ਦੋ ਸਾਲ ਤੱਕ ਧੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ

Toll Plaza New Rule: ਨੈਸ਼ਨਲ ਹਾਈਵੇਅ 'ਤੇ ਲਿਜਾ ਰਹੇ ਕਾਰ, ਤਾਂ ਪੜ੍ਹ ਲਓ ਆਹ ਖ਼ਬਰ, ਅੱਜ ਤੋਂ ਬਦਲ ਗਿਆ ਆਹ ਨਿਯਮ

ਵਿਦੇਸ਼ ਤੋਂ ਪੈਸਾ ਭੇਜਣਾ ਹੋਇਆ ਸੌਖਾ, RBI ਨੇ ਜਾਰੀ ਕੀਤੇ ਸਖ਼ਤ ਨਿਰਦੇਸ਼; ਹੋਏ ਵੱਡੇ ਬਦਲਾਅ

ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਰਿਹਾ ਪੰਜਾਬ, ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਲਯੁੱਗੀ ਪਿਤਾ ਨੇ ਸ਼ਰਮਸਾਰ ਕੀਤੇ ਰਿਸ਼ਤੇ, ਦੋ ਸਾਲ ਤੱਕ ਧੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ
ਕਲਯੁੱਗੀ ਪਿਤਾ ਨੇ ਸ਼ਰਮਸਾਰ ਕੀਤੇ ਰਿਸ਼ਤੇ, ਦੋ ਸਾਲ ਤੱਕ ਧੀ ਨਾਲ ਕਰਦਾ ਰਿਹਾ ਅਸ਼ਲੀਲ ਹਰਕਤਾਂ
Toll Plaza New Rule: ਨੈਸ਼ਨਲ ਹਾਈਵੇਅ 'ਤੇ ਲਿਜਾ ਰਹੇ ਕਾਰ, ਤਾਂ ਪੜ੍ਹ ਲਓ ਆਹ ਖ਼ਬਰ, ਅੱਜ ਤੋਂ ਬਦਲ ਗਿਆ ਆਹ ਨਿਯਮ
Toll Plaza New Rule: ਨੈਸ਼ਨਲ ਹਾਈਵੇਅ 'ਤੇ ਲਿਜਾ ਰਹੇ ਕਾਰ, ਤਾਂ ਪੜ੍ਹ ਲਓ ਆਹ ਖ਼ਬਰ, ਅੱਜ ਤੋਂ ਬਦਲ ਗਿਆ ਆਹ ਨਿਯਮ
ਵਿਦੇਸ਼ ਤੋਂ ਪੈਸਾ ਭੇਜਣਾ ਹੋਇਆ ਸੌਖਾ, RBI ਨੇ ਜਾਰੀ ਕੀਤੇ ਸਖ਼ਤ ਨਿਰਦੇਸ਼; ਹੋਏ ਵੱਡੇ ਬਦਲਾਅ
ਵਿਦੇਸ਼ ਤੋਂ ਪੈਸਾ ਭੇਜਣਾ ਹੋਇਆ ਸੌਖਾ, RBI ਨੇ ਜਾਰੀ ਕੀਤੇ ਸਖ਼ਤ ਨਿਰਦੇਸ਼; ਹੋਏ ਵੱਡੇ ਬਦਲਾਅ
ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਰਿਹਾ ਪੰਜਾਬ, ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ
ਅੰਮ੍ਰਿਤਪਾਲ ਮਹਿਰੋਂ ਨੂੰ UAE ਤੋਂ ਲਿਆਂਦਾ ਜਾ ਰਿਹਾ ਪੰਜਾਬ, ਇਨਫਲੂਐਂਸਰ ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ
ਆਗਾਮੀ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, 10 ਜ਼ਿਲ੍ਹਿਆਂ ਤੇ 95 ਬਲਾਕਾਂ 'ਚ ਨਿਯੁਕਤੀਆਂ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਗੈਂਗਸਟਰ ਪਰਿਵਾਰ ਦੀ ਰਾਜਨੀਤੀ 'ਚ ਐਂਟਰੀ!

ਪੰਜਾਬ ਅਤੇ ਚੰਡੀਗੜ੍ਹ 'ਚ 15 ਤਰੀਕ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਪ੍ਰੈਲ 2026

Embed widget