ਪੜਚੋਲ ਕਰੋ
(Source: ECI/ABP News)
ਡਰੱਗਸ ਮਾਮਲੇ 'ਚ ਕੱਲ ਵੀ ਹੋਏਗੀ ਰਿਆ ਚਕਰਵਰਤੀ ਤੋਂ ਪੱਛ ਗਿੱਛ
ਸੁਸਾਂਤ ਸਿੰਘ ਮਾਮਲੇ 'ਚ ਡਰੱਗਸ ਐਂਗਲ ਤੇ ਜਾਂਚ ਜਾਰੀ ਹੈ।ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅੱਜ ਰਿਆ ਤੋਂ ਲਗਭੱਗ ਛੇ ਘੰਟੇ ਪੁਛ ਗਿੱਛ ਕੀਤੀ।

ਮੁੰਬਈ: ਸੁਸਾਂਤ ਸਿੰਘ ਮਾਮਲੇ 'ਚ ਡਰੱਗਸ ਐਂਗਲ ਤੇ ਜਾਂਚ ਜਾਰੀ ਹੈ।ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅੱਜ ਰਿਆ ਤੋਂ ਲਗਭੱਗ ਛੇ ਘੰਟੇ ਪੁਛ ਗਿੱਛ ਕੀਤੀ।ਹੁਣ ਸੋਮਵਾਰ ਨੂੰ ਵੀ ਰਿਆ ਤੋਂ ਪੁਛ ਗਿੱਛ ਕਰੇਗੀ NCB।ਅੱਜ ਪੱਛ ਗਿੱਛ ਪੂਰੀ ਨਹੀਂ ਹੋਈ ਇਸ ਲਈ ਪੁੱਛ ਗਿੱਛ ਦਾ ਸਿਲਸਿਲਾ ਕੱਲ੍ਹ ਵੀ ਜਾਰੀ ਰਹੇਗਾ।NCB ਨੇ ਰਿਆ ਦਾ ਬਿਆਨ ਦਰਜ ਕਰ ਲਿਆ ਹੈ। ਦਸ ਦੇਈਏ ਕਿ ਸੁਸ਼ਾਂਤ ਸਿੰਘ ਮਾਮਲੇ 'ਚ ਸਾਹਮਣੇ ਆਏ ਡਰੱਗਸ ਮਾਮਲੇ 'ਚ NCB ਰਿਆ ਦੇ ਭਰਾ ਸ਼ੌਵਿਕ ਅਤੇ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੂਅਲ ਮਿਰਾਂਡਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ।ਦੋਨਾਂ ਨੂੰ 4 ਦਿਨਾਂ ਦੇ ਰਿਮਾਂਡ ਤੇ ਲਿਆ ਗਿਆ ਹੈ।
Maharashtra: Actor Rhea Chakraborty leaves from Narcotics Control Bureau office in Mumbai. #SushantSinghRajputCase pic.twitter.com/nGZiwMoN7f
— ANI (@ANI) September 6, 2020
ਹੋਰ ਪੜ੍ਹੋ
ਟ੍ਰੈਂਡਿੰਗ ਟੌਪਿਕ






















