ਪੜਚੋਲ ਕਰੋ

ਕਰੀਬ ਮਹੀਨਾ ਜੇਲ੍ਹ 'ਚ ਰਹਿਣ ਮਗਰੋਂ ਰਾਤ ਡੇਢ ਵਜੇ ਘਰ ਪਹੁੰਚੀ ਰਿਆ ਚ੍ਰਕਵਰਤੀ

ਅਦਾਲਤ ਨੇ ਏਨਸੀਬੀ ਦੀ ਉਸ ਦਲੀਲ ਨੂੰ ਵੀ ਖਾਰਜ ਕਰ ਦਿੱਤਾ ਕਿ ਪ੍ਰਸਿੱਧ ਲੋਕਾਂ ਦਾ ਮਸ਼ਹੂਰ ਹਸਤੀਆਂ ਨਾਲ ਸਖਤ ਵਤੀਰਾ ਹੋਣਾ ਚਾਹੀਦਾ ਹੈ ਤਾਂ ਜੋ ਉਦਾਹਰਨ ਪੇਸ਼ ਕੀਤੀ ਜਾ ਸਕੇ। ਅਦਾਲਤ ਨੇ ਕਿਹਾ ਕਾਨੂੰਨ ਸਾਰਿਆਂ ਲਈ ਬਰਾਬਰ ਹੈ।ਅਦਾਲਤ ਨੇ ਕਿਹਾ, ਉਹ ਡਰੱਗ ਡੀਲਰਸ ਦਾ ਹਿੱਸਾ ਨਹੀਂ ਹੈ।

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਹੋਈ ਅਦਾਕਾਰਾ ਰਿਆ ਚਕ੍ਰਵਰਤੀ ਨੂੰ ਕੋਰਟ ਨੇ ਸਖਤ ਸ਼ਰਤਾਂ ਨਾਲ ਬੁੱਧਵਾਰ ਜ਼ਮਾਨਤ ਦੇ ਦਿੱਤੀ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਰਾਤ ਡੇਢ ਵਜੇ ਰਿਆ ਆਪਣੇ ਘਰ ਪਹੁੰਚੀ। ਰਿਆ ਨੇ ਜੇਲ੍ਹ 'ਚ 28 ਦਿਨ ਗੁਜ਼ਾਰੇ ਹਨ। ਜ਼ਮਾਨਤ ਦਿੰਦਿਆਂ ਅਦਾਲਤ ਨੇ ਕਿਹਾ ਜਿਵੇਂ ਐਨਸੀਬੀ ਨੇ ਇਲਜ਼ਾਮ ਲਾਇਆ ਸੀ ਰਿਆ ਕਿਸੇ ਡਰੱਗ ਮਾਫੀਆ ਦਾ ਹਿੱਸਾ ਨਹੀਂ ਹੈ।

ਕੋਰੋਨਾ ਵਾਇਰਸ: ਦੁਨੀਆਂ ਭਰ 'ਚ ਕੋਰੋਨਾ ਦਾ ਗ੍ਰਾਫ ਫਿਰ ਵਧਿਆ, ਇਕ ਦਿਨ 'ਚ 3.42 ਲੱਖ ਨਵੇਂ ਕੇਸ

ਇਸ ਦੇ ਨਾਲ ਹੀ ਅਦਾਲਤ ਨੇ ਏਨਸੀਬੀ ਦੀ ਉਸ ਦਲੀਲ ਨੂੰ ਵੀ ਖਾਰਜ ਕਰ ਦਿੱਤਾ ਕਿ ਪ੍ਰਸਿੱਧ ਲੋਕਾਂ ਦਾ ਮਸ਼ਹੂਰ ਹਸਤੀਆਂ ਨਾਲ ਸਖਤ ਵਤੀਰਾ ਹੋਣਾ ਚਾਹੀਦਾ ਹੈ ਤਾਂ ਜੋ ਉਦਾਹਰਨ ਪੇਸ਼ ਕੀਤੀ ਜਾ ਸਕੇ। ਅਦਾਲਤ ਨੇ ਕਿਹਾ ਕਾਨੂੰਨ ਸਾਰਿਆਂ ਲਈ ਬਰਾਬਰ ਹੈ।ਅਦਾਲਤ ਨੇ ਕਿਹਾ, ਉਹ ਡਰੱਗ ਡੀਲਰਸ ਦਾ ਹਿੱਸਾ ਨਹੀਂ ਹੈ। ਉਸ ਨੇ ਕਥਿਤ ਰੂਪ ਨਾਲ ਆਪਣੇ ਖਰੀਦੇ ਮਾਦਕ ਪਦਾਰਥ ਪੈਸੇ ਜਾਂ ਕਿਸੇ ਹੋਰ ਲਾਭ ਲਈ ਕਿਸੇ ਹੋਰ ਨੂੰ ਨਹੀਂ ਦਿੱਤੇ।

View this post on Instagram
 
exits #Byculla jail post being granted bail in Mumbai today #SushantSinghRajput #Drugs #case #Wednesday #manavmanglani

A post shared by Manav Manglani (@manav.manglani) on

ਪੰਜਾਬ 'ਚ ਸੋਸ਼ਲ ਡਿਸਟੈਂਸਿੰਗ ਘਟਣ ਦੇ ਨਾਲ ਹੀ ਘਟੇ ਕੋਰੋਨਾ ਕੇਸ

ਸ਼ਾਮ ਕਰੀਬ ਪੰਜ ਵਜੇ ਉਹ ਪੁਲਿਸ ਬਲ ਦੀ ਮੌਜੂਦਗੀ 'ਚ ਬਾਇਕੁਲਾ ਮਹਿਲਾ ਜੇਲ੍ਹ ਤੋਂ ਬਾਹਰ ਨਿੱਕਲੀ। ਜਸਟਿਸ ਸਾਰੰਗ ਕੋਤਵਾਲ ਦੀ ਬੈਂਚ ਨੇ ਰਾਜਪੂਤ ਦੇ ਸਹਿਯੋਗੀ ਦੀਪੇਸ਼ ਸਾਵੰਤ ਅਤੇ ਸੈਮੂਅਲ ਮਿਰਾਂਡਾ ਨੂੰ ਵੀ ਜ਼ਮਾਨਤ ਦੇ ਦਿੱਤੀ। ਪਰ ਰਿਆ ਦੇ ਭਰਾ ਤੇ ਮਾਮਲੇ 'ਚ ਮੁਲਜ਼ਮ ਸ਼ੋਵਿਕ ਚਕ੍ਰਵਰਤੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

Disha Salian Death Case : ਦਿਸ਼ਾ ਸਾਲਿਆਨ ਕੇਸ ’ਤੇ ਸਵਾਲ ਸੁਣਦੇ ਹੀ ਰੀਆ ਚੱਕਰਵਰਤੀ ਨੇ ਬਣਾਈ ਦੂਰੀ, ਬਿਨਾਂ ਜਵਾਬ ਦਿੱਤੇ ਨਿਕਲੀ
Disha Salian Death Case : ਦਿਸ਼ਾ ਸਾਲਿਆਨ ਕੇਸ ’ਤੇ ਸਵਾਲ ਸੁਣਦੇ ਹੀ ਰੀਆ ਚੱਕਰਵਰਤੀ ਨੇ ਬਣਾਈ ਦੂਰੀ, ਬਿਨਾਂ ਜਵਾਬ ਦਿੱਤੇ ਨਿਕਲੀ
Akriti Aggarwal ਅਤੇ Prithvi Shaw ਦਾ ਟੁੱਟਿਆ ਰਿਸ਼ਤਾ,  ਮੰਗਣੀ ਦੇ 6 ਮਹੀਨੇ ਬਾਅਦ ਹੋਏ ਵੱਖ
Akriti Aggarwal ਅਤੇ Prithvi Shaw ਦਾ ਟੁੱਟਿਆ ਰਿਸ਼ਤਾ,  ਮੰਗਣੀ ਦੇ 6 ਮਹੀਨੇ ਬਾਅਦ ਹੋਏ ਵੱਖ
ਪੰਜਾਬੀ ਸਿੰਗਰ ਗਿੱਪੀ ਗਰੇਵਾਲ ਨਾਲ ਫਲਾਈਟ 'ਚ ਬਦਸਲੂਕੀ, ਬਿਜ਼ਨਸ ਕਲਾਸ ਦਾ ਟਿਕਟ ਦੇਕੇ ਇਕੋਨੋਮੀ 'ਚ ਬਿਠਾਇਆ, ਵਿਰੋਧ ਕਰਨ 'ਤੇ ਕਿਹਾ...
ਪੰਜਾਬੀ ਸਿੰਗਰ ਗਿੱਪੀ ਗਰੇਵਾਲ ਨਾਲ ਫਲਾਈਟ 'ਚ ਬਦਸਲੂਕੀ, ਬਿਜ਼ਨਸ ਕਲਾਸ ਦਾ ਟਿਕਟ ਦੇਕੇ ਇਕੋਨੋਮੀ 'ਚ ਬਿਠਾਇਆ, ਵਿਰੋਧ ਕਰਨ 'ਤੇ ਕਿਹਾ...
Sridevi Property Dispute : ਮਰਹੂਮ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਜਾਇਦਾਦ ਨੂੰ ਲੈ ਕੇ ਵਿਵਾਦ, ਜਾਣੋ ਪੂਰਾ ਮਾਮਲਾ 
Sridevi Property Dispute : ਮਰਹੂਮ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਜਾਇਦਾਦ ਨੂੰ ਲੈ ਕੇ ਵਿਵਾਦ, ਜਾਣੋ ਪੂਰਾ ਮਾਮਲਾ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ
Health News :  ਰਾਤ ਨੂੰ ਨੀਂਦ 'ਚ ਅਚਾਨਕ ਡਰ ਕੇ ਕਿਉਂ ਉੱਠ ਜਾਂਦੇ ਹਨ ਲੋਕ ? ਜਾਣੋ ਕਾਰਨ
Health News :  ਰਾਤ ਨੂੰ ਨੀਂਦ 'ਚ ਅਚਾਨਕ ਡਰ ਕੇ ਕਿਉਂ ਉੱਠ ਜਾਂਦੇ ਹਨ ਲੋਕ ? ਜਾਣੋ ਕਾਰਨ
 iphone Langar : ਚੰਡੀਗੜ੍ਹ ’ਚ 22 ਸਤੰਬਰ ਨੂੰ ਲੱਗੇਗਾ ‘iPhone ਲੰਗਰ’, ਮੁਫ਼ਤ ’ਚ ਮਿਲੇਗਾ ਇਹ ਮਾਡਲ
 iphone Langar : ਚੰਡੀਗੜ੍ਹ ’ਚ 22 ਸਤੰਬਰ ਨੂੰ ਲੱਗੇਗਾ ‘iPhone ਲੰਗਰ’, ਮੁਫ਼ਤ ’ਚ ਮਿਲੇਗਾ ਇਹ ਮਾਡਲ
Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   
Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   
Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ
Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ
Punjab News : ਪੰਜਾਬ ਦੇ ਮੁਲਾਜ਼ਮਾਂ ਨੂੰ 8% DA ਜਾਰੀ ਕਰੇਗੀ ਪੰਜਾਬ ਸਰਕਾਰ, CM ਨਾਲ ਮੀਟਿੰਗ ਮਗਰੋਂ ਵੱਡਾ ਐਲਾਨ 
Punjab News : ਪੰਜਾਬ ਦੇ ਮੁਲਾਜ਼ਮਾਂ ਨੂੰ 8% DA ਜਾਰੀ ਕਰੇਗੀ ਪੰਜਾਬ ਸਰਕਾਰ, CM ਨਾਲ ਮੀਟਿੰਗ ਮਗਰੋਂ ਵੱਡਾ ਐਲਾਨ 
UPI ਦੇ ਜ਼ਮਾਨੇ ’ਚ ਵੀ ਕੈਸ਼ ਦਾ ਦਬਦਬਾ! ਨੋਟਾਂ ਦੀ ਮੰਗ ਕਿਉਂ ਨਹੀਂ ਹੋ ਰਹੀ ਘੱਟ?
UPI ਦੇ ਜ਼ਮਾਨੇ ’ਚ ਵੀ ਕੈਸ਼ ਦਾ ਦਬਦਬਾ! ਨੋਟਾਂ ਦੀ ਮੰਗ ਕਿਉਂ ਨਹੀਂ ਹੋ ਰਹੀ ਘੱਟ?
Punjab News : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ,  AAP ਵਰਕਰਾਂ ’ਤੇ ਸ਼ੀਸ਼ੇ ਤੋੜਨ ਦੇ ਆਰੋਪ 
Punjab News : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ,  AAP ਵਰਕਰਾਂ ’ਤੇ ਸ਼ੀਸ਼ੇ ਤੋੜਨ ਦੇ ਆਰੋਪ 
Embed widget