ਪੜਚੋਲ ਕਰੋ

ਰਿਚਾ ਚੱਢਾ ਬਣੀ ‘ਸ਼ਕੀਲਾ’, ਇਸ ਅੰਦਾਜ਼ ‘ਚ ਆਵੇਗੀ ਫ਼ਿਲਮ ‘ਚ ਨਜ਼ਰ

ਮੁੰਬਈ: ਹਾਲ ਹੀ ‘ਚ ‘ਸ਼ਕੀਲਾ’ ਫ਼ਿਲਮ ਦਾ ਫਸਟ ਲੁੱਕ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਲੀਡ ਰੋਲ ‘ਚ ਬਾਲੀਵੁੱਡ ਐਕਟਰਸ ਰਿਚਾ ਚੱਢਾ ਨਜ਼ਰ ਆਉਣ ਵਾਲੀ ਹੈ। ਸ਼ਕੀਲਾ ਸਾਊਥ ਫ਼ਿਲਮਾਂ ਦੀ ਪੋਰਨ ਸਟਾਰ ਵਜੋਂ ਜਾਣੀ ਜਾਂਦੀ ਸੀ। ਇਹ ਫ਼ਿਲਮ ‘ਸ਼ਕੀਲਾ’ ਦੀ ਹੀ ਬਾਇਓਪਿਕ ਹੈ ਜਿਸ ਦਾ ਹਾਲ ਹੀ ‘ਚ ਪੋਸਟਰ ਰਿਲੀਜ਼ ਹੋਇਆ ਹੈ।
View this post on Instagram
 
BOLD IS GOLD! 💥💥💥 . . . PRESENTING THE FIRST LOOK OF #Shakeela! @indrajitlankesh @shakeelafilm . . . . Delighted to work with such a cool ensemble ! #pankajtripathi @esternoronhaofficial @rajeev_govinda_pillai @dhindora #Kajol #vivekmadan . . @meetbrosofficial @kri_talent @amandeep_khubbar @sanjana19 @sunilbirmiwal @pranav.chadha24

A post shared by Richa Chadha (@therichachadha) on

‘ਸ਼ਕੀਲਾ’ ਦੇ ਰਿਲੀਜ਼ ਹੋਏ ਪੋਸਟਰ ‘ਚ ਰਿਚਾ ਗਹਿਣਿਆਂ ਨਾਲ ਲੱਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਦਾ ਬੋਲਡ ਲੁੱਕ ਵੀ ਨਜ਼ਰ ਆ ਰਿਹਾ ਹੈ। ਔਡੀਅੰਸ ਨੂੰ ਸ਼ਕੀਲਾ ਦੀ ਕਹਾਣੀ ਦਿਲਾਂ ਤਕ ਸੱਟ ਮਾਰੇਗੀ। ਕਿਹਾ ਜਾਂਦਾ ਹੈ ਕਿ ਸ਼ਕੀਲਾ ਸਿਰਫ 17 ਸਾਲਾਂ ਦੀ ਸੀ ਜਦੋਂ ਉਹ ਸੈਕਸ ਵਰਕਰ ਬਣ ਗਈ ਸੀ। ਉਸ ਨੇ ਫ਼ਿਲਮਾਂ ‘ਚ ਵੀ ਉਦੋਂ ਐਂਟਰੀ ਕੀਤੀ ਜਦੋਂ ਇੰਡਸਟਰੀ ‘ਤੇ ਸਿਰਫ ਮਰਦਾਂ ਦਾ ਬੋਲਬਾਲਾ ਹੁੰਦਾ ਸੀ। ਫ਼ਿਲਮੇਕਰਸ ਨੇ ਇ ਸਦਾ ਪੋਸਟਰ ਤਾਂ ਰਿਲੀਜ਼ ਕਰ ਦਿੱਤਾ ਹੈ ਪਰ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋਣਾ ਅਜੇ ਬਾਕੀ ਹੈ। ਫ਼ਿਲਮ ‘ਚ ਸ਼ਕੀਲਾ ਦੀ ਜਿੰਦਗੀ ਦੇ ਅਹਿਮ ਪਹਿਲੂ ਦੇਖਣ ਨੂੰ ਮਿਲਣਗੇ।

ਟਾਪ ਹੈਡਲਾਈਨ

"ਮੈਨੂੰ ਪਾਲਿਟਿਕਸ ਤੋਂ ਦੂਰ ਹੀ ਰੱਖੋ...', ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ 'ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ- 'ਸਾਰਾ ਸੰਸਾਰ ਦੁਖੀ ਹੈ' 
Punjabi Makeup Artist Mad Sandhu: ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
Ashutosh Rana: ਪਾਟਨਰ ਨਾਲ ਰਿਸ਼ਤੇ ਹੋਣਗੇ ਮਜ਼ਬੂਤ, ਅਦਾਕਾਰ ਆਸ਼ੂਤੋਸ਼ ਰਾਣਾ ਤੋਂ ਜਾਣੋ Golden Rule, ਬੋਲੇ- 'ਰਿਸ਼ਤਾ ਬਣਨ ਤੋਂ ਬਾਅਦ, ਆਪਣੀਆਂ ਅੱਖਾਂ...'
ਪਾਟਨਰ ਨਾਲ ਰਿਸ਼ਤੇ ਹੋਣਗੇ ਮਜ਼ਬੂਤ, ਅਦਾਕਾਰ ਆਸ਼ੂਤੋਸ਼ ਰਾਣਾ ਤੋਂ ਜਾਣੋ Golden Rule, ਬੋਲੇ- 'ਰਿਸ਼ਤਾ ਬਣਨ ਤੋਂ ਬਾਅਦ, ਆਪਣੀਆਂ ਅੱਖਾਂ...'
Big News: ਮਨੋਰੰਜਨ ਜਗਤ ਤੋਂ ਵੱਡੀ ਖਬਰ, ਮਸ਼ਹੂਰ ਅਦਾਕਾਰਾ ਮੁੰਡੇ-ਕੁੜੀਆਂ ਦੋਵਾਂ 'ਚ ਰੱਖਦੀ ਦਿਲਚਸਪੀ; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
ਮਨੋਰੰਜਨ ਜਗਤ ਤੋਂ ਵੱਡੀ ਖਬਰ, ਮਸ਼ਹੂਰ ਅਦਾਕਾਰਾ ਮੁੰਡੇ-ਕੁੜੀਆਂ ਦੋਵਾਂ 'ਚ ਰੱਖਦੀ ਦਿਲਚਸਪੀ; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਾਜਪਾ ਦੀ ਕੇਂਦਰੀ ਟੀਮ 'ਚ ਹੋ ਸਕਦਾ ਵੱਡਾ ਫੇਰਬਦਲ! ਭਾਜਪਾ ਪ੍ਰਧਾਨ ਨਿਤੀਨ ਨਵੀਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਭਾਜਪਾ ਦੀ ਕੇਂਦਰੀ ਟੀਮ 'ਚ ਹੋ ਸਕਦਾ ਵੱਡਾ ਫੇਰਬਦਲ! ਭਾਜਪਾ ਪ੍ਰਧਾਨ ਨਿਤੀਨ ਨਵੀਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਸੀਰੀਆ ਦੀ ਰਾਜਧਾਨੀ ਦੇ ਕੈਫੇ 'ਚ ਹੋਇਆ ਵੱਡਾ ਧਮਾਕਾ, 9 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਸੀਰੀਆ ਦੀ ਰਾਜਧਾਨੀ ਦੇ ਕੈਫੇ 'ਚ ਹੋਇਆ ਵੱਡਾ ਧਮਾਕਾ, 9 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਨਾਇਬ ਤਹਿਸੀਲਦਾਰ ਦਾ ਰੀਡਰ ਰਿਸ਼ਵਤ ਲੈਂਦਿਆਂ ਗ੍ਰਿਫਤਾਰ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਨਾਇਬ ਤਹਿਸੀਲਦਾਰ ਦਾ ਰੀਡਰ ਰਿਸ਼ਵਤ ਲੈਂਦਿਆਂ ਗ੍ਰਿਫਤਾਰ; ਮੱਚਿਆ ਹੜਕੰਪ
ਅੱਜ ਹਾਈਕੋਰਟ 'ਚ DA ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ, 2 ਦਿਨਾਂ ਤੋਂ ਟੱਲ ਰਹੀ ਸੁਣਵਾਈ; 17 ਜੁਲਾਈ ਨੂੰ ਲੈਕੇ ਮੁਲਾਜ਼ਮਾਂ ਦਾ ਵੱਡਾ ਐਲਾਨ
ਅੱਜ ਹਾਈਕੋਰਟ 'ਚ DA ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ, 2 ਦਿਨਾਂ ਤੋਂ ਟੱਲ ਰਹੀ ਸੁਣਵਾਈ; 17 ਜੁਲਾਈ ਨੂੰ ਲੈਕੇ ਮੁਲਾਜ਼ਮਾਂ ਦਾ ਵੱਡਾ ਐਲਾਨ
ਮਾਮੂਲੀ ਜਿਹਾ ਸਿਰਦਰਦ ਕਦੋਂ ਬਣ ਜਾਂਦਾ ਗੰਭੀਰ ਖਤਰਾ? ਆਹ ਹੁੰਦੇ ਬ੍ਰੇਨ ਟਿਊਮਰ ਦੇ ਲੁਕੇ ਹੋਏ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਮਾਮੂਲੀ ਜਿਹਾ ਸਿਰਦਰਦ ਕਦੋਂ ਬਣ ਜਾਂਦਾ ਗੰਭੀਰ ਖਤਰਾ? ਆਹ ਹੁੰਦੇ ਬ੍ਰੇਨ ਟਿਊਮਰ ਦੇ ਲੁਕੇ ਹੋਏ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਦਾ ਅਲਰਟ, ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਅਤੇ ਚੰਡੀਗੜ੍ਹ 'ਚ ਮੀਂਹ ਦਾ ਅਲਰਟ, ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਜੁਲਾਈ 2026
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
Embed widget