ਪੜਚੋਲ ਕਰੋ
Advertisement
ਅੱਠ ਮਹੀਨੇ ਨਿਊਯਾਰਕ 'ਚ ਰਹਿ ਕੇ ਅੱਕੇ ਰਿਸ਼ੀ ਕਪੂਰ, ਹੁਣ ਘਰ ਆਉਣ ਦੀ ਕਾਹਲੀ
ਐਕਟਰ ਰਿਸ਼ੀ ਕਪੂਰ ਪਿਛਲੇ ਅੱਠ ਮਹੀਨਿਆਂ ਤੋਂ ਨਿਊਯਾਰਕ ‘ਚ ਆਪਣਾ ਇਲਾਜ ਕਰਵਾ ਰਹੇ ਹਨ। ਇੰਨੇ ਲੰਬੇ ਸਮੇਂ ਤੋਂ ਘਰੋਂ ਦੂਰ ਰਿਸ਼ੀ ਕਪੂਰ ਨੂੰ ਆਪਣੇ ਘਰ ਦੀ ਬੇਹੱਦ ਯਾਦ ਆ ਰਹੀ ਹੈ। ਉਹ ਜਲਦੀ ਹੀ ਆਪਣੇ ਦੇਸ਼ ਭਾਰਤ ਵਾਪਸੀ ਕਰਨਾ ਚਾਹੁੰਦੇ ਹਨ।
ਮੁੰਬਈ: ਐਕਟਰ ਰਿਸ਼ੀ ਕਪੂਰ ਪਿਛਲੇ ਅੱਠ ਮਹੀਨਿਆਂ ਤੋਂ ਨਿਊਯਾਰਕ ‘ਚ ਆਪਣਾ ਇਲਾਜ ਕਰਵਾ ਰਹੇ ਹਨ। ਇੰਨੇ ਲੰਬੇ ਸਮੇਂ ਤੋਂ ਘਰੋਂ ਦੂਰ ਰਿਸ਼ੀ ਕਪੂਰ ਨੂੰ ਆਪਣੇ ਘਰ ਦੀ ਬੇਹੱਦ ਯਾਦ ਆ ਰਹੀ ਹੈ। ਉਹ ਜਲਦੀ ਹੀ ਆਪਣੇ ਦੇਸ਼ ਭਾਰਤ ਵਾਪਸੀ ਕਰਨਾ ਚਾਹੁੰਦੇ ਹਨ। ਉਹ ਵਾਪਸੀ ਲਈ ਕਿੰਨੇ ਬੇਤਾਬ ਹਨ, ਇਸ ਦਾ ਅੰਦਾਜ਼ਾ ਉਨ੍ਹਾਂ ਵੱਲੋਂ ਕੀਤੇ ਟਵੀਟ ਤੋਂ ਲੱਗ ਰਿਹਾ ਹੈ।
ਇਸ ਪੂਰੀ ਪ੍ਰਕੀਰਿਆ ਦੌਰਾਨ ਰਿਸ਼ੀ ਕਪੂਰ ਦੀ ਪਤਨੀ ਤੇ ਫੇਮਸ ਐਕਟਰਸ ਨੀਤੂ ਸਿੰਘ ਹਮੇਸ਼ਾ ਉਨ੍ਹਾਂ ਦੇ ਨਾਲ ਰਹੀ। ਉਨ੍ਹਾਂ ਦੇ ਬੇਟੇ ਰਣਵੀਰ ਕਪੂਰ ਤੇ ਧੀ ਰਿਧਿਮਾ ਕਪੂਰ ਵੀ ਅਕਸਰ ਉਨ੍ਹਾਂ ਨੂੰ ਮਿਲਣ ਜਾਂਦੇ ਹਨ।
ਪਰਿਵਾਰ ਤੇ ਦੋਸਤਾਂ ਨਾਲ ਫ਼ਿਲਮੀ ਦੁਨੀਆ ਦੇ ਲੋਕ ਵੀ ਰਿਸ਼ੀ ਨੂੰ ਮਿਲਦੇ ਰਹੇ। ਸਭ ਨੇ ਕੁਝ ਪਲ ਖੁਸ਼ੀ ਦੇ ਬਿਤਾ ਉਨ੍ਹਾਂ ਨਾਲ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਅਪਰੈਲ ‘ਚ ਕਿਹਾ ਸੀ ਕਿ ਉਹ ਕੁਝ ਮਹੀਨਿਆਂ ‘ਚ ਭਾਰਤ ਆ ਜਾਣਗੇ। ਇਸ ਦੌਰਾਨ ਖ਼ਬਰ ਆਈ ਸੀ ਕਿ ਉਹ ਕੈਂਸਰ ਫਰੀ ਹੋ ਗਏ ਹਨ।Today I complete eight months here in New York. When will l ever get home?
— Rishi Kapoor (@chintskap) 30 May 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਦੇਸ਼
Advertisement