ਪੜਚੋਲ ਕਰੋ
(Source: ECI/ABP News)
ਸੜਕ-2 ਦੀ ਰਿਲੀਜ਼ ਡੇਟ ਦਾ ਐਲਾਨ, ਡਿਜ਼ਨੀ ਹੌਟਸਟਾਰ ਤੇ ਹੋਏਗਾ ਪ੍ਰੀਮਿਅਰ
ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਣ ਵਾਲੀ ਫ਼ਿਲਮ 'ਸੜਕ 2' ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਾ ਹੈ।ਮਲਟੀ ਸਟਾਰਰ ਫ਼ਿਲਮ 28 ਅਗਸਤ ਨੂੰ ਡਿਜ਼ਨੀ ਹੌਟਸਟਾਰ ਤੇ ਪ੍ਰੀਮਿਅਰ ਹੋਵੇਗੀ।
![ਸੜਕ-2 ਦੀ ਰਿਲੀਜ਼ ਡੇਟ ਦਾ ਐਲਾਨ, ਡਿਜ਼ਨੀ ਹੌਟਸਟਾਰ ਤੇ ਹੋਏਗਾ ਪ੍ਰੀਮਿਅਰ Sadak-2 release date announced, to premiere on Disney+ Hotstar ਸੜਕ-2 ਦੀ ਰਿਲੀਜ਼ ਡੇਟ ਦਾ ਐਲਾਨ, ਡਿਜ਼ਨੀ ਹੌਟਸਟਾਰ ਤੇ ਹੋਏਗਾ ਪ੍ਰੀਮਿਅਰ](https://static.abplive.com/wp-content/uploads/sites/5/2020/08/07011915/Sadak.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਣ ਵਾਲੀ ਫ਼ਿਲਮ 'ਸੜਕ 2' ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਾ ਹੈ।ਮਲਟੀ ਸਟਾਰਰ ਫ਼ਿਲਮ 28 ਅਗਸਤ ਨੂੰ ਡਿਜ਼ਨੀ ਹੌਟਸਟਾਰ ਤੇ ਪ੍ਰੀਮਿਅਰ ਹੋਵੇਗੀ।
ਸੰਜੇ ਦੱਤ , ਪੂਜਾ ਭੱਟ , ਆਲੀਆ ਭੱਟ ਤੇ ਆਦਿਤਿਆ ਰਾਏ ਕਪੂਰ ਇਸ ਫ਼ਿਲਮ ਦੇ ਮੁੱਖ ਕਿਰਦਾਰ ਹਨ।ਮਹੇਸ਼ ਭੱਟ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਸਾਲ 1991 'ਚ ਆਈ ਫ਼ਿਲਮ 'ਸੜਕ' ਤੋਂ ਇਹ ਫ਼ਿਲਮ ਕੀਨੀ ਅਲਗ ਹੋਏਗੀ , ਇਹ ਤਾਂ ਇਸ ਦੇ ਰਿਲੀਜ਼ ਹੋਣ ਤੇ ਹੀ ਪਤਾ ਲਗੇਗਾ।
ਪਰ ਦਰਸ਼ਕਾਂ ਨੂੰ ਖਾਸ ਉਮੀਦਾਂ ਇਸਦੇ ਗੀਤਾਂ ਨਾਲ ਤੋਂ ਵੀ ਹੋਏਗੀ।ਫ਼ਿਲਮ 'ਸੜਕ' ਦੇ ਗੀਤ ਅੱਜ ਵੀ ਸੁਣੇ ਜਾਂਦੇ ਹਨ।ਬਾਕੀ ਗੱਲ ਕਰੀਏ 'ਸੜਕ' 2 ਦੀ ਤਾਂ ਆਲੀਆ ਭੱਟ ਕਾਫੀ ਸਮੇਂ ਤੋਂ ਇਹ ਚਾਹੁੰਦੀ ਸੀ , ਕੀ ਉਹ ਆਪਣੇ ਪਿਤਾ ਮਹੇਸ਼ ਭੱਟ ਦੇ ਨਿਰਦੇਸ਼ਨ ਦੇ ਵਿਚ ਕੰਮ ਕਰੇ ਤੇ ਆਲੀਆ ਦੀ ਇਹ ਇੱਛਾ ਵੀ ਇਸ ਫ਼ਿਲਮ ਦੇ ਨਾਲ ਪੂਰੀ ਹੋ ਜਾਏਗੀ।ਹੁਣ ਇੰਤਜ਼ਾਰ ਹੈ 28 ਅਗਸਤ ਦਾ ਜਦ ਫ਼ਿਲਮ ਸੜਕ-2 ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)