ਪੜਚੋਲ ਕਰੋ
Advertisement
ਸਲਮਾਨ ਦੀ ਕਟਰੀਨਾ ਨਾਲ ਫੋਟੋ 'ਤੇ ਕੁਮੈਂਟਾਂ ਦਾ ਹੜ੍ਹ
ਮੁੰਬਈ: ਸਲਮਾਨ ਖ਼ਾਨ ਤੇ ਕਟਰੀਨਾ ਕੈਫ ਜਲਦੀ ਹੀ ਅਲੀ ਅੱਬਾਸ ਦੀ ਫ਼ਿਲਮ ‘ਭਾਰਤ’ ਨਜ਼ਰ ਆਉਣ ਵਾਲੇ ਹਨ। ਇਸ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਲਈ ਤਸਵੀਰ ਸ਼ੇਅਰ ਕਰਕੇ ਦਿੱਤੀ। ਸਲਮਾਨ ਨੇ ਆਪਣੇ ਨਾਲ ਕੈਟਰੀਨਾ ਦੀ ਇੱਕ ਤਸਵੀਰ ਨੂੰ ਸ਼ੇਅਰ ਕਰ ਫ਼ਿਲਮ ਦੀ ਰੈਪਅੱਪ ਦੀ ਜਾਣਕਾਰੀ ਦਿੱਤੀ।
ਸਲਮਾਨ ਦੇ ਫੈਨਸ ਨੂੰ ਵੀ ਉਨ੍ਹਾਂ ਦੀ ਫੋਟੋ ਖੂਬ ਪਸੰਦ ਆਈ। ਇੱਕ ਯੂਜ਼ਰ ਨੇ ਲਿਖਿਆ’ ਕੀ ਜੋੜੀ ਹੈ, ਸਲਮਾਨ ਭਾਈ, ਇਹ ਦੁਨੀਆ ਦੇ ਸਭ ਤੋਂ ਬੈਸਟ ਜੋੜੀ ਹੋਵੇਗੀ।” ਇੱਕ ਹੋਰ ਫੈਨ ਨੇ ਲਿਖਿਆ ਹੈ ਕਿ ਭਾਈ ਵਿਆਹ ਕਰ ਲਓ ਨਹੀਂ ਤਾਂ ਕੋਈ ਹੋਰ ਲੈ ਜਾਵੇਗਾ ਕੈਟਰੀਨਾ ਨੂੰ।”
ਇਸ ਸਾਲ ਰਿਲੀਜ਼ ਹੋਣ ਵਾਲੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਮਹਿਜ਼ 100 ਦਿਨਾਂ ‘ਚ ਪੂਰੀ ਕਰ ਲਈ ਗਈ ਹੈ। ਇਸ ‘ਚ ਸਲਮਾਨ ਦੇ ਕਈ ਅੰਦਾਜ਼ ਦੇਖਣ ਨੂੰ ਮਿਲਗੇ। ਫ਼ਿਲਮ ਇਸੇ ਸਾਲ ਈਦ ‘ਤੇ ਰਿਲੀਜ਼ ਹੋਣੀ ਹੈ ਜਿਸ ‘ਚ ਇਨ੍ਹਾਂ ਦੋਵਾਂ ਤੋਂ ਇਲਾਵਾ ਸੁਨੀਲ ਗ੍ਰੋਵਰ, ਦੀਸ਼ਾ ਪਟਾਨੀ ਤੇ ਨੌਰਾ ਜਿਹੇ ਸਟਾਰ ਵੀ ਨਜ਼ਰ ਆਉਣਗੇ।View this post on Instagram#Bharat #Complete @katrinakaif @whosunilgrover @nikhilnamit @bharat_thefilm
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਦੇਸ਼
ਵਿਸ਼ਵ
Advertisement