ਪੜਚੋਲ ਕਰੋ
(Source: ECI/ABP News)
ਸਲਾਮਨ ਨੇ ਮੁਕਾਈ ‘ਦਬੰਗ-3’ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ
‘ਦਬੰਗ-3’ ਦੀ ਸ਼ੂਟਿੰਗ ਮੱਧ ਪ੍ਰਦੇਸ਼ ‘ਚ ਹੋ ਰਹੀ ਸੀ। ਹੁਣ 12 ਅਪਰੈਲ ਨੂੰ ਸਲਮਾਨ ਨੇ ਇੱਕ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ।
![ਸਲਾਮਨ ਨੇ ਮੁਕਾਈ ‘ਦਬੰਗ-3’ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ Salman Khan announces the wrap of Dabangg-3 Maheshwar schedule with swag ਸਲਾਮਨ ਨੇ ਮੁਕਾਈ ‘ਦਬੰਗ-3’ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ](https://static.abplive.com/wp-content/uploads/sites/5/2019/04/12150223/Salman-Khan.jpg?impolicy=abp_cdn&imwidth=1200&height=675)
ਮੁੰਬਈ: ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਦਬੰਗ-3’ ਦੀ ਸ਼ੂਟਿੰਗ ‘ਚ ਰੁੱਝੇ ਹਨ। ਇਸ ਦੀ ਸ਼ੂਟਿੰਗ ਮੱਧ ਪ੍ਰਦੇਸ਼ ‘ਚ ਹੋ ਰਹੀ ਸੀ। ਹੁਣ 12 ਅਪਰੈਲ ਨੂੰ ਸਲਮਾਨ ਨੇ ਇੱਕ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ। ਸਲਮਾਨ ਨੇ ਟਵੀਟ ‘ਚ ਜਿਸ ਤਸਵੀਰ ਨੂੰ ਕੈਪਸ਼ਨ ਦਿੱਤਾ ਹੈ, ਉਸ ਵਿੱਚ ਉਹ ਚੁਲਬੁਲ ਪਾਂਡੇ ਦੇ ਗੈਟਅੱਪ ‘ਚ ਹਨ।
ਸਲਮਾਨ ਦੇ ਟਵੀਟ ‘ਤੇ ਫੈਨਸ ਦੇ ਲਗਾਤਾਰ ਕੁਮੈਂਟ ਆ ਰਹੇ ਹਨ। ਫੈਨਸ ਦਾ ਹੁੰਗਾਰਾ ਦੇਖ ਸਾਫ਼ ਹੈ ਕਿ ਸਭ ਸਲਮਾਨ ਦੀ ਫ਼ਿਲਮ ਲਈ ਖੂਬ ਐਕਸਾਈਟਿਡ ਹਨ। ‘ਦਬੰਗ’ ਸਲਮਾਨ ਦੀ ਸਭ ਤੋਂ ਕਾਮਯਾਬ ਫ਼ਿਲਮਾਂ ਦੀ ਸੀਰੀਜ਼ ‘ਚ ਸ਼ਾਮਲ ਹੈ ਜਿਸ ਦਾ ਹੁਣ ਤੀਜਾ ਭਾਗ ਆ ਰਿਹਾ ਹੈ। ਸਲਮਾਨ ਦੀ ਇਸ ਫ਼ਿਲਮ ਦੇ ਪਾਰਟ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਫ਼ਿਲਮ ਨੂੰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ ਜਿਸ ‘ਚ ਇੱਕ ਵਾਰ ਫੇਰ ਤੋਂ ਰੱਜੋ ਯਾਨੀ ਸੋਨਾਕਸ਼ੀ ਸਿਨ੍ਹਾ ਨਜ਼ਰ ਆਵੇਗੀ।Finally #maheshwar schedule over #dabangg3 @PDdancing @arbaazSkhan @Nikhil_Dwivedi pic.twitter.com/TkY9z2UW2v
— Salman Khan (@BeingSalmanKhan) April 11, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)