ਪੜਚੋਲ ਕਰੋ
Advertisement
Teenage ‘ਚ ਸਲਮਾਨ ਖਾਨ ਨੇ ਟਾਈਗਰ ਸ਼ਰਾਫ ਦੀ ਮਾਂ ਨਾਲ ਕੀਤਾ ਸੀ ਪਹਿਲਾ ਐਡ ਸ਼ੁਟ, ਪਛਾਨਣਾ ਥੋੜ੍ਹਾ ਮੁਸ਼ਕਿਲ
ਅਦਾਕਾਰ ਸਲਮਾਨ ਖਾਨ (Salman Khan) ਅੱਜ ਭਾਵੇਂ ਹੀ ਬਾਲੀਵੁੱਡ ਦੇ ‘ਸੁਲਤਾਨ’ ਹਨ ਪਰ ਇੱਕ ਸਮਾਂ ਸੀ ਜਦੋਂ ਉਹਨਾਂ ਨੂੰ ਕੋਈ ਵੀ ਨਹੀਂ ਜਾਣਦਾ ਸੀ।
Salman Khan first commercial ad with tiger shroff mom Ayesha Shroff : ਅਦਾਕਾਰ ਸਲਮਾਨ ਖਾਨ (Salman Khan) ਅੱਜ ਭਾਵੇਂ ਹੀ ਬਾਲੀਵੁੱਡ ਦੇ ‘ਸੁਲਤਾਨ’ ਹਨ ਪਰ ਇੱਕ ਸਮਾਂ ਸੀ ਜਦੋਂ ਉਹਨਾਂ ਨੂੰ ਕੋਈ ਵੀ ਨਹੀਂ ਜਾਣਦਾ ਸੀ। ਸਲਮਾਨ ਖਾਨ ਦਾ ਉਹ ਦੌਰ ਉਹਨਾਂ ਦੇ ਟੀਨਏਜ ਦਾ ਸੀ। ਸਲਮਾਨ ਖਾਨ ਨੇ ਆਪਣੇ ਕਰੀਅਰ ਦਾ ਪਹਿਲਾ ਅੈਡ (Salman Khan first commercial ad) ਸ਼ੂਟ 15 ਸਾਲ ਦੀ ਉਮਰ ‘ਚ ਕੀਤਾ ਸੀ। ਖਾਸ ਗੱਲ ਇਹ ਹੈ ਕਿ ਇਸ ਪੁਰਾਣੇ ਐਡ ‘ਚ ਟੀਨਏਜ ਸਲਮਾਨ ਖਾਨ ਅੇਕਸਟਰ ਟਾਈਗਰ ਸ਼ਰਾਫ ਦੀ ਮਾਂ ਆਇਸ਼ਾ ਸ਼ਰਾਫ (Ayesha Shroff) ਦੇ ਨਾਲ ਮਸਤੀ ਕਰਦੇ ਦਿਖੇ ਸਨ।
ਸਲਮਾਨ ਖਾਨ ਜਦ 15 ਸਾਲ ਦੇ ਸਨ ਉਸ ਵਖ਼ਤ ਉਹਨਾਂ ਨੇ ਆਪਣਾ ਪਹਿਲਾ ਐਡ ਸ਼ੁਟ ਕੀਤਾ ਸੀ ਜੋ ਕਿ ਕੋਲਡ ਡਰਿੰਕ ਲਈ ਸੀ। ਵੈਸੇ ਤਾਂ ਸਲਮਾਨ ਖਾਨ ਅੱਜ ਵੀ ਤੂਫਾਨੀ ਅੰਦਾਜ਼ ‘ਚ ਕੋਲਡ ਡਰਿੰਕ ਦੀ ਐਡ ਕਰਦੇ ਹਨ ਪਰ ਉਸ ਵਖ਼ਤ ਵੀ ਉਹਨਾਂ ਦਾ ਇਹ ਵਿਗਿਆਪਨ ਘੱਟ ਤੂਫਾਨੀ ਨਹੀਂ ਸੀ। ਵੈਸੇ ਤਾਂ ਇਸ ਵਿਗਿਆਪਨ ‘ਚ ਸਲਮਾਨ ਖਾਨ ਦੇ ਇਲਾਵਾ ਕਈ ਫ੍ਰੈਂਡਜ਼ ਮਸਤੀ ਕਰਦੇ ਦਿਖ ਰਹੇ ਹਨ। ਪਰ ਇਹਨਾਂ ‘ਚ ਇੱਕ ਸ਼ਖਸ ਬੇਹਦ ਖਾਸ ਹੈ ਅਤੇ ਉਹ ਹੈ ਟਾਈਗਰ ਸ਼ਰਾਫ ਦੀ ਮਾਂ ਆਇਸ਼ਾ ਸ਼ਰਾਫ ।
ਇਸ ਸਾਫਟ ਡਰਿੰਕ ਦੇ ਵਿਗਿਆਪਨ ‘ਚ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ ਸਲਮਾਨ ਖਾਨ ਦੇ ਓਪੋਜ਼ਿਟ ‘ਚ ਨਜ਼ਰ ਆ ਰਹੀ ਹੈ। 15 ਸਾਲ ਦੇ ਸਲਮਾਨ ਖਾਨ ਇਸ ਵਿਗਿਆਪਨ ‘ਚ ਆਪਣੀ ਟੀਨਏਜ ਲਾਈਫ ਦਾ ਖੁੱਲ੍ਹਕੇ ਮਜ਼ਾ ਲੈਂਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਸਲਮਾਨ ਅਤੇ ਆਇਸ਼ਾ ਮਸਤੀ ਕਰਦੇ ਹੋਏ ਇਕੱਠੇ ਸਮੁੰਦਰ ‘ਚ ਛਲਾਂਗ ਮਾਰਦੇ ਨਜ਼ਰ ਆ ਰਹੇ ਹਨ। ਇਸ ਵਿਗਿਆਪਨ ‘ਚ ਸਲਮਾਨ ਖਾਨ ਕਾਫੀ ਯੰਗ ਦਿਖ ਰਹੇ ਹਨ ਉੱਥੇ ਹੀ ਆਇਸ਼ਾ ਸ਼ਰਾਫ ਵੀ ਬੇਹੱਦ ਖੁਬਸੂਰਤ ਅਤੇ ਯੰਗ ਦਿਖ ਰਹੀ ਹੈ।
ਇਸ ਵਿਗਿਆਪਨ ਨੂੰ ਦੇਖਕੇ ਇਹ ਕਿਹਾ ਜਾ ਸਕਦਾ ਹੈ ਕਿ ਕੋਲਡ ਡਰਿੰਕ ਨੂੰ ਲੈ ਕੇ ਸਲਮਾਨ ਖਾਨ ਦਾ ਕ੍ਰਸ਼ (Crush) ਅੱਜ ਦਾ ਨਹੀਂ ਬਲਕਿ ਸਾਲਾਂ ਪੁਰਾਣਾ ਹੈ। ਇੰਨਾ ਹੀ ਨਹੀਂ ਸਲਮਾਨ ਖਾਨ ਅੱਜ ਵੀ ਕੋਲਡ ਡਰਿੰਕ ਦਾ ਅੇਡ ਇਸੇ ਤੂਫਾਨੀ ਅੰਦਾਜ਼ ‘ਚ ਕਰਦੇ ਹਨ।

Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement