ਪੜਚੋਲ ਕਰੋ
Advertisement
'ਬਿੱਗ ਬੌਸ 13' ਦੇ ਲੌਂਚ ਇਵੈਂਟ ‘ਤੇ ਭੜਕੇ ਸਲਮਾਨ, ਕਿਹਾ ਬੇਸ਼ੱਕ ਕਰ ਦਿਓ ਬੈਨ
ਸੋਮਵਾਰ ਨੂੰ ਮੁੰਬਈ ਦੇ ਅੰਧੇਰੀ ਮੈਟਰੋ ਸਟੇਸ਼ਨ ‘ਤੇ ‘ਬਿੱਗ ਬੌਸ 13’ ਦਾ ਗ੍ਰੈਂਡ ਲੌਂਚਿੰਗ ਇਵੈਂਟ ਰੱਖਿਆ ਗਿਆ। ਇਸ ਦੌਰਾਨ ਸਲਮਾਨ ਖ਼ਾਨ ਮੈਟਰੋ ਤੋਂ ਆਏ ਤੇ ਨਾਸਿਕ ਡੋਲ ਦੀ ਬੀਟ ‘ਤੇ ਜ਼ਬਰਸਦਤ ਡਾਂਸ ਕੀਤਾ। ਇਸ ਇਵੈਂਟ ‘ਚ ਸਲਮਾਨ ਦੀ ਇੱਕ ਫੋਟੋਗ੍ਰਾਫਰ ਨਾਲ ਬਹਿਸ ਹੋ ਗਈ।
ਮੁੰਬਈ: ਸੋਮਵਾਰ ਨੂੰ ਮੁੰਬਈ ਦੇ ਅੰਧੇਰੀ ਮੈਟਰੋ ਸਟੇਸ਼ਨ ‘ਤੇ ‘ਬਿੱਗ ਬੌਸ 13’ ਦਾ ਗ੍ਰੈਂਡ ਲੌਂਚਿੰਗ ਇਵੈਂਟ ਰੱਖਿਆ ਗਿਆ। ਇਸ ਦੌਰਾਨ ਸਲਮਾਨ ਖ਼ਾਨ ਮੈਟਰੋ ਤੋਂ ਆਏ ਤੇ ਨਾਸਿਕ ਡੋਲ ਦੀ ਬੀਟ ‘ਤੇ ਜ਼ਬਰਸਦਤ ਡਾਂਸ ਕੀਤਾ। ਇਸ ਇਵੈਂਟ ‘ਚ ਸਲਮਾਨ ਦੀ ਇੱਕ ਫੋਟੋਗ੍ਰਾਫਰ ਨਾਲ ਬਹਿਸ ਹੋ ਗਈ।
ਇਸ ਦੌਰਾਨ ਦਬੰਗ ਖ਼ਾਨ ਦਾ ਗੁੱਸਾ 7ਵੇਂ ਅਸਮਾਨ ‘ਤੇ ਪਹੁੰਚ ਗਿਆ ਤੇ ਉਨ੍ਹਾਂ ਨੇ ਫੋਟੋਗ੍ਰਾਫਰ ਨੂੰ ਇਹ ਵੀ ਕਹਿ ਦਿੱਤਾ ਕਿ ਉਹ ਚਾਹੇ ਤਾਂ ਉਨ੍ਹਾਂ ਨੂੰ ਬੈਨ ਕਰਾ ਦੇਵੇ। ਸਲਮਾਨ ਨੇ ਫੋਟੋਗ੍ਰਾਫਰ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਇਹ ਫੋਟੋਗ੍ਰਾਫਰ ਉਨ੍ਹਾਂ ਦੇ ਹਰ ਇਵੈਂਟ ਨੂੰ ਖ਼ਰਾਬ ਕਰ ਦਿੰਦਾ ਹੈ। ਇਸ ਬਾਰੇ ਸਲਮਾਨ ਨੇ ਬਾਕੀ ਫੋਟੋਗ੍ਰਾਫਰਸ ਨੂੰ ਕੁਝ ਕਰਨ ਲਈ ਕਿਹਾ।View this post on Instagram#SalmanKhan today at a meteo train shed to launch #bigboss #viralbhayani @viralbhayani
ਇਸ ਇਵੈਂਟ ‘ਚ ਸਲਮਾਨ ਕਾਫੀ ਕੈਜ਼ੂਅਲ ਲੁੱਕ ‘ਚ ਨਜ਼ਰ ਆਏ। ਲੌਂਚਿੰਗ ਇਵੈਂਟ ‘ਚ ਸਲਮਾਨ ਨਾਲ ਅਰਜੁਨ ਬਿਜਲਾਨੀ, ਸੰਨਾ ਖ਼ਾਨ ਤੇ ਪੂਜਾ ਬੈਨਰਜੀ ਵੀ ਮੌਜੂਦ ਸੀ। ਬਿੱਗ ਬੌਸ 13 ਦੀ ਸਾਰੀਆਂ ਤਿਆਰੀਆਂ ਹੋ ਗਈਆਂ ਹਨ। ਫੈਨਸ ਇਸ ਦੇ ਆਨਏਅਰ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸ਼ੋਅ 29 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਘਰ ਨੂੰ ਆਰਟ ਡਾਇਰੈਕਟਰ ਤੇ ਫ਼ਿਲਮੇਕਰ ਉਮੰਗ ਕੁਮਾਰ ਨੇ ਡਿਜ਼ਾਇਨ ਕੀਤਾ ਹੈ।View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement