ਪੜਚੋਲ ਕਰੋ

ਐਗਜ਼ਿਟ ਪੋਲ 2025

(Source:  Poll of Polls)

Salman Khan At Mumbai Airport: ਬੁਲੇਟ ਪਰੂਫ਼ ਗੱਡੀ `ਚ ਮੁੰਬਈ ਏਅਰਪੋਰਟ ਪਹੁੰਚੇ ਸਲਮਾਨ ਖਾਨ, ਦੇਖੋ ਵੀਡੀਓ

Salman Khan: ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਸਲਮਾਨ ਖਾਨ ਘਰ ਤੋਂ ਬਾਹਰ ਘੱਟ ਹੀ ਨਜ਼ਰ ਆਉਂਦੇ ਹਨ। ਦੇਰ ਰਾਤ ਉਹ ਅਚਾਨਕ ਮੁੰਬਈ ਏਅਰਪੋਰਟ 'ਤੇ ਆਪਣੇ ਸੁਰੱਖਿਆ ਗਾਰਡ ਨਾਲ ਨਜ਼ਰ ਆਏ।

Salman Khan Clicked At Mumbai Airport: ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਸੁਰੱਖਿਆ ਨੂੰ ਲੈ ਕੇ ਸੁਰਖੀਆਂ 'ਚ ਹਨ। ਮੁੰਬਈ ਪੁਲਿਸ ਨੇ ਅਦਾਕਾਰ ਨੂੰ ਅਸਲਾ ਲਾਇਸੈਂਸ ਦਿੱਤਾ ਹੈ। ਇਹ ਸਾਰੀ ਸੁਰੱਖਿਆ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਦਿੱਤੀ ਜਾ ਰਹੀ ਹੈ। ਇਸ ਦੌਰਾਨ ਸੋਮਵਾਰ ਦੇਰ ਰਾਤ ਸਲਮਾਨ ਖਾਨ ਨੂੰ ਮੁੰਬਈ ਏਅਰਪੋਰਟ 'ਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਅਤੇ ਭਰੋਸੇਮੰਦ ਬਾਡੀਗਾਰਡ ਸ਼ੇਰਾ ਨਾਲ ਦੇਖਿਆ ਗਿਆ। ਅਭਿਨੇਤਾ ਨੇ ਅਚਾਨਕ ਏਅਰਪੋਰਟ 'ਤੇ ਪਹੁੰਚ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।

ਸਲਮਾਨ ਖਾਨ ਅਤੇ ਸਲੀਮ ਖਾਨ ਨੂੰ ਹਾਲ ਹੀ ਵਿੱਚ ਇੱਕ ਪੱਤਰ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਅਦਾਕਾਰ ਦੀ ਸੁਰੱਖਿਆ ਵਧਾ ਦਿੱਤੀ ਹੈ। ਸਲਮਾਨ ਨੇ ਆਪਣੀ ਕਾਰ ਨੂੰ ਵੀ ਅਪਗ੍ਰੇਡ ਕਰ ਲਿਆ ਹੈ, ਉਹ ਹੁਣ ਬੁਲੇਟ ਪਰੂਫ ਚਿੱਟੇ ਰੰਗ ਦੀ ਕਾਰ 'ਚ ਮੁੰਬਈ ਦੀਆਂ ਸੜਕਾਂ 'ਤੇ ਘੁੰਮ ਰਹੇ ਹਨ। ਗੁਲਾਬੀ ਰੰਗ ਦੀ ਕਮੀਜ਼ ਅਤੇ ਜੀਨਸ ਪਹਿਨ ਕੇ ਅਭਿਨੇਤਾ ਏਅਰਪੋਰਟ ਪਹੁੰਚੇ ਜਿੱਥੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਹਾਲਾਂਕਿ ਸਲਮਾਨ ਖਾਨ ਮੀਡੀਆ ਨੂੰ ਫੋਟੋ ਕਲਿੱਕ ਕਰਵਾਉਣ ਲਈ ਨਹੀਂ ਰੁਕੇ। ਅਭਿਨੇਤਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਦੇਖ ਕੇ ਰੁਕ ਗਏ ਅਤੇ ਚੀਕਦੇ ਹੋਏ ਲਵ ਯੂ ਭਾਈਜਾਨ ਕਹਿਣ ਲੱਗੇ।

ਸਲਮਾਨ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਅਜਿਹੀ ਪ੍ਰਤੀਕਿਰਿਆ
ਫਿਲਮ ਦੇ ਸੈੱਟ 'ਤੇ ਸਖਤ ਸੁਰੱਖਿਆ ਦੇ ਵਿਚਕਾਰ ਸਲਮਾਨ ਆਪਣੇ ਪਰਿਵਾਰ ਨਾਲ ਪਹੁੰਚ ਰਹੇ ਹਨ। ਉਨ੍ਹਾਂ ਨੇ ਨਾ ਸਿਰਫ ਆਪਣੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ, ਸਗੋਂ ਖਬਰਾਂ ਮੁਤਾਬਕ ਫਿਲਮ ਦੇ ਸੈੱਟ 'ਤੇ ਸੁਰੱਖਿਆ ਗਾਰਡ ਦੇਖੇ ਗਏ ਹਨ। ਦੱਸ ਦੇਈਏ ਕਿ ਪਿਛਲੇ ਮਹੀਨੇ ਸਲਮਾਨ ਨੇ ਪੁਲਿਸ ਕਮਿਸ਼ਨਰ ਵਿਵੇਕ ਫਾਂਸਾਲਕਰ ਨੂੰ ਗੰਨ ਲਾਇਸੈਂਸ ਲਈ ਬੇਨਤੀ ਕੀਤੀ ਸੀ। ਇਸ ਅਰਜ਼ੀ ਤੋਂ ਬਾਅਦ, ਪਿਛਲੇ ਹਫ਼ਤੇ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਸਨ ਅਤੇ ਐਤਵਾਰ ਨੂੰ ਅਦਾਕਾਰ ਨੂੰ ਲਾਇਸੈਂਸ ਦੇ ਕਾਗਜ਼ ਸੌਂਪੇ ਗਏ ਸਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਤੇਲਗੂ ਫਿਲਮ 'ਗੌਡ ਫਾਦਰ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ 'ਕਭੀ ਈਦ ਕਭੀ ਦੀਵਾਲੀ' 'ਚ ਅਦਾਕਾਰੀ ਦੇ ਨਾਲ-ਨਾਲ ਪ੍ਰੋਡਕਸ਼ਨ ਦੀ ਕਮਾਨ ਵੀ ਸੰਭਾਲ ਰਹੇ ਹਨ। ਕੈਟਰੀਨਾ ਕੈਫ ਨਾਲ ਉਨ੍ਹਾਂ ਦੀ ਫਿਲਮ 'ਟਾਈਗਰ 3' ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਸਲਮਾਨ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' 'ਚ ਵੀ ਕੈਮਿਓ ਰੋਲ 'ਚ ਨਜ਼ਰ ਆਉਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਸਿੱਖਿਆ ਬੋਰਡ ਦੇ ਬੱਚਿਆਂ ਲਈ ਅਹਿਮ ਖਬਰ, ਇਸ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਹੋਈ ਜਾਰੀ
ਪੰਜਾਬ ਸਿੱਖਿਆ ਬੋਰਡ ਦੇ ਬੱਚਿਆਂ ਲਈ ਅਹਿਮ ਖਬਰ, ਇਸ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਹੋਈ ਜਾਰੀ
ਅਮਰੀਕਾ 'ਚ ਅੰਡਿਆਂ ਲਈ ਮੱਚੀ ਮਾਰਾਮਾਰੀ! ਚੋਰੀ ਹੋ ਗਏ ਇੱਕ ਲੱਖ ਅੰਡੇ, ਕੀ ਬਰਡ ਫਲੂ ਨਾਲ ਕੁਨੈਕਸ਼ਨ?
ਅਮਰੀਕਾ 'ਚ ਅੰਡਿਆਂ ਲਈ ਮੱਚੀ ਮਾਰਾਮਾਰੀ! ਚੋਰੀ ਹੋ ਗਏ ਇੱਕ ਲੱਖ ਅੰਡੇ, ਕੀ ਬਰਡ ਫਲੂ ਨਾਲ ਕੁਨੈਕਸ਼ਨ?
Punjab News: ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਨਾਲ ਮਿਲੇ ਮੰਤਰੀ ਧਾਲੀਵਾਲ, ਦਿੱਤਾ ਹੌਸਲਾ
Punjab News: ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਨਾਲ ਮਿਲੇ ਮੰਤਰੀ ਧਾਲੀਵਾਲ, ਦਿੱਤਾ ਹੌਸਲਾ
Delhi Exit Poll: ਦਿੱਲੀ 'ਚ ਕਿਸ ਦੀ ਬਣੇਗੀ ਸਰਕਾਰ? ਜਾਣੋ Exit Poll ਦੇ ਅੰਕੜਿਆਂ ਦੀ ਹਕੀਕਤ
Delhi Exit Poll: ਦਿੱਲੀ 'ਚ ਕਿਸ ਦੀ ਬਣੇਗੀ ਸਰਕਾਰ? ਜਾਣੋ Exit Poll ਦੇ ਅੰਕੜਿਆਂ ਦੀ ਹਕੀਕਤ
Advertisement
ABP Premium

ਵੀਡੀਓਜ਼

ਅਮਰੀਕਾ ਤੋਂ ਪਰਵਾਸੀ ਭਾਰਤੀ ਡਿਪੋਰਟ! ਅੰਮ੍ਰਿਤਸਰ ਏਅਰਪੋਰਟ 'ਤੇ ਪੁਲਿਸ ਅਲਰਟਡਿਪੋਰਟ ਹੋਏ ਪੰਜਾਬੀ ਜਾਣਗੇ ਘਰ ਜਾਂ ਜੇਲ੍ਹ? ਮੰਤਰੀ ਧਾਲੀਵਾਲ ਦਾ ਵੱਡਾ ਖ਼ੁਲਾਸਾ!ਬਠਿੰਡਾ 'ਚ 'ਆਪ' ਦੇ ਹੱਥ ਮੇਅਰ ਦੀ ਕੁਰਸੀ! ਅਮਨ ਅਰੋੜਾ ਨੇ ਕਿਹਾ ਅਕਾਲੀ ਤਾਂ ਬਸ...ਦਿੱਲੀ ਚੋਣਾਂ 'ਚ ਪੈ ਗਿਆ ਪੰਗਾ! ਦੋ ਧਿਰਾਂ 'ਚ ਖ਼ਤਰਨਾਕ ਝੜਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਸਿੱਖਿਆ ਬੋਰਡ ਦੇ ਬੱਚਿਆਂ ਲਈ ਅਹਿਮ ਖਬਰ, ਇਸ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਹੋਈ ਜਾਰੀ
ਪੰਜਾਬ ਸਿੱਖਿਆ ਬੋਰਡ ਦੇ ਬੱਚਿਆਂ ਲਈ ਅਹਿਮ ਖਬਰ, ਇਸ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਹੋਈ ਜਾਰੀ
ਅਮਰੀਕਾ 'ਚ ਅੰਡਿਆਂ ਲਈ ਮੱਚੀ ਮਾਰਾਮਾਰੀ! ਚੋਰੀ ਹੋ ਗਏ ਇੱਕ ਲੱਖ ਅੰਡੇ, ਕੀ ਬਰਡ ਫਲੂ ਨਾਲ ਕੁਨੈਕਸ਼ਨ?
ਅਮਰੀਕਾ 'ਚ ਅੰਡਿਆਂ ਲਈ ਮੱਚੀ ਮਾਰਾਮਾਰੀ! ਚੋਰੀ ਹੋ ਗਏ ਇੱਕ ਲੱਖ ਅੰਡੇ, ਕੀ ਬਰਡ ਫਲੂ ਨਾਲ ਕੁਨੈਕਸ਼ਨ?
Punjab News: ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਨਾਲ ਮਿਲੇ ਮੰਤਰੀ ਧਾਲੀਵਾਲ, ਦਿੱਤਾ ਹੌਸਲਾ
Punjab News: ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਨਾਲ ਮਿਲੇ ਮੰਤਰੀ ਧਾਲੀਵਾਲ, ਦਿੱਤਾ ਹੌਸਲਾ
Delhi Exit Poll: ਦਿੱਲੀ 'ਚ ਕਿਸ ਦੀ ਬਣੇਗੀ ਸਰਕਾਰ? ਜਾਣੋ Exit Poll ਦੇ ਅੰਕੜਿਆਂ ਦੀ ਹਕੀਕਤ
Delhi Exit Poll: ਦਿੱਲੀ 'ਚ ਕਿਸ ਦੀ ਬਣੇਗੀ ਸਰਕਾਰ? ਜਾਣੋ Exit Poll ਦੇ ਅੰਕੜਿਆਂ ਦੀ ਹਕੀਕਤ
Shocking: ਮਸ਼ਹੂਰ ਹਸਤੀ ਨੇ ਜਨਤਕ ਤੌਰ 'ਤੇ ਉਤਾਰੇ ਕੱਪੜੇ, ਤਸਵੀਰਾਂ ਵੇਖ ਲੋਕਾਂ ਨੇ ਕੱਢੀਆਂ ਗਾਲ੍ਹਾਂ; ਇੰਟਰਨੈੱਟ 'ਤੇ ਮੱਚਿਆ ਹੰਗਾਮਾ...
ਮਸ਼ਹੂਰ ਹਸਤੀ ਨੇ ਜਨਤਕ ਤੌਰ 'ਤੇ ਉਤਾਰੇ ਕੱਪੜੇ, ਤਸਵੀਰਾਂ ਵੇਖ ਲੋਕਾਂ ਨੇ ਕੱਢੀਆਂ ਗਾਲ੍ਹਾਂ; ਇੰਟਰਨੈੱਟ 'ਤੇ ਮੱਚਿਆ ਹੰਗਾਮਾ...
ਖਾਲੀ ਪੇਟ ਦੁੱਧ ਜਾਂ ਦਹੀਂ ਦਾ ਸੇਵਨ ਕਰਨਾ ਰਹਿੰਦਾ ਸਹੀ ਜਾਂ ਨਹੀਂ? ਇੱਥੇ ਜਾਣੋ ਸਹੀ ਜਵਾਬ
ਖਾਲੀ ਪੇਟ ਦੁੱਧ ਜਾਂ ਦਹੀਂ ਦਾ ਸੇਵਨ ਕਰਨਾ ਰਹਿੰਦਾ ਸਹੀ ਜਾਂ ਨਹੀਂ? ਇੱਥੇ ਜਾਣੋ ਸਹੀ ਜਵਾਬ
Gold Price All-Time High: ਸੋਨੇ ਨੇ ਤੋੜੇ ਸਾਰੇ ਰਿਕਾਰਡ, ਹੁਣ 10 ਗ੍ਰਾਮ ਖਰੀਦਣ ਲਈ ਖਾਲੀ ਕਰਨੀ ਪਵੇਗੀ ਤਿਜੌਰੀ
Gold Price All-Time High: ਸੋਨੇ ਨੇ ਤੋੜੇ ਸਾਰੇ ਰਿਕਾਰਡ, ਹੁਣ 10 ਗ੍ਰਾਮ ਖਰੀਦਣ ਲਈ ਖਾਲੀ ਕਰਨੀ ਪਵੇਗੀ ਤਿਜੌਰੀ
Delhi Exit Polls LIVE : ਦਿੱਲੀ ਵਿੱਚ ਮੁੜ ਬਣੇਗੀ ਕੇਜਰੀਵਾਲ ਦੀ ਸਰਕਾਰ, ਸੱਟਾ ਬਾਜ਼ਾਰ ਦਾ ਵੱਡਾ ਦਾਅਵਾ
Delhi Exit Polls LIVE : ਦਿੱਲੀ ਵਿੱਚ ਮੁੜ ਬਣੇਗੀ ਕੇਜਰੀਵਾਲ ਦੀ ਸਰਕਾਰ, ਸੱਟਾ ਬਾਜ਼ਾਰ ਦਾ ਵੱਡਾ ਦਾਅਵਾ
Embed widget