ਪੜਚੋਲ ਕਰੋ
Advertisement
ਸਲਮਾਨ ਨਾਲ ਇੱਕ ਵਾਰ ਫੇਰ ਇਸ ਪ੍ਰੋਜੈਕਟ 'ਚ ਨਜ਼ਰ ਆਵੇਗਾ ਸੁਨੀਲ ਗ੍ਰੋਵਰ
ਅਮਰੀਕਾ ਤੇ ਕਨੇਡਾ 'ਚ ਸਮਾਗਮ ਹੋਵੇਗਾ, ਜੋ 3 ਅਪ੍ਰੈਲ ਤੋਂ ਸ਼ੁਰੂ ਹੋ 12 ਅਪ੍ਰੈਲ ਨੂੰ ਖ਼ਤਮ ਹੋਵੇਗਾ। ਪ੍ਰੋਗਰਾਮ ਦਾ ਨਾਂ 'ਅਪ, ਕਲੋਜ਼ ਐਂਡ ਪਰਸਨਲ ਵਿਦ ਸਲਮਾਨ ਖ਼ਾਨ' ਹੈ।
ਮੁੰਬਈ: ਸੁਪਰਸਟਾਰ ਸਲਮਾਨ ਖ਼ਾਨ ਅਪ੍ਰੈਲ ਦੇ ਮਹੀਨੇ 'ਚ ਅਮਰੀਕਾ 'ਚ ਇੱਕ ਲਾਈਵ ਕੌਨਸਰਟ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। ਸਮਾਗਮ ਦਾ ਐਲਾਨ ਕਰਦਿਆਂ ਸਲਮਾਨ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਲਿਖਿਆ,"ਅਪਰੈਲ 'ਚ ਅਸੀਂ ਤੁਹਾਡੇ ਸਾਰਿਆਂ ਨੂੰ ਮਿਲਣ ਜਾ ਰਹੇ ਹਾਂ ..."ਅਭਿਨੇਤਾ ਸੁਨੀਲ ਗਰੋਵਰ ਤੇ ਡੇਜ਼ੀ ਸ਼ਾਹ ਵੀ ਸਲਮਾਨ ਨਾਲ ਪਰਫਾਰਮ ਕਰਨਗੇ।
ਫ਼ਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਇਸ ਸਮੇਂ ਆਪਣੀ ਅਗਲੀ ਐਕਸ਼ਨ ਡਰਾਮਾ ਫ਼ਿਲਮ 'ਰਾਧੇ' ਦੀ ਤਿਆਰੀ ਕਰ ਰਹੇ ਹਨ। ਹਾਲ ਹੀ ਵਿੱਚ, ਐਕਟਰ ਨੇ ਰਿਐਲਿਟੀ ਸ਼ੋਅ ਬਿਗ ਬੌਸ ਦੇ 13ਵੇਂ ਸੀਜ਼ਨ ਦੀ ਸਮਾਪਤੀ ਕੀਤੀ ਹੈ। ਉਸ ਦੀ ਆਖਰੀ ਰਿਲੀਜ਼ ਦਬੰਗ 3 ਸੀ, ਜਿਸ ਨੂੰ ਦਰਸ਼ਕਾਂ ਦਾ ਮਿਲਿਆ ਜੁਲਿਆ ਪਿਆਰ ਮਿਲਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਦੀਆਂ ਹੋਰ ਫ਼ਿਲਮਾਂ ਬਾਰੇ ਗੱਲ ਕਰੀਏ ਤਾਂ ਸਲਮਾਨ ਇਸ ਮਹੀਨੇ ਦੇ ਅੰਤ 'ਚ ਆਪਣੀ ਨਵੀਂ ਫ਼ਿਲਮ ਦਾ ਐਲਾਨ ਵੀ ਕਰ ਸਕਦਾ ਹੈ। ਸਲਮਾਨ ਦੀ ਫ਼ਿਲਮ ਰਾਧੇ ਦੀ ਸ਼ੂਟਿੰਗ ਕੁਝ ਦਿਨਾਂ ਦੀ ਹੀ ਬਚੀ ਹੈ।Aa rahe hain hum April mein to b up close n personal with u all ... see u all soon @SohailKhan @theJAEvents @beingbhav @sahilpromotions @ShahDaisy25 @imKamaalKhan @WhoSunilGrover pic.twitter.com/CoPiB6E0mp
— Salman Khan (@BeingSalmanKhan) February 18, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement