ਪੜਚੋਲ ਕਰੋ

ਸਾਈਟਾਂ 'ਤੇ ਸਲਮਾਨ ਖਾਨ ਦੀ ਫਿਲਮ ਕਰ ਦਿੱਤੀ ਲੀਕ, ਅਦਾਕਾਰ ਨੇ ਦਿੱਤੀ ਸਖਤ ਚੇਤਾਵਨੀ

ਇੱਕ ਪਾਸੇ ਸਲਮਾਨ ਖਾਨ ਦੀ ਫਿਲਮ 'ਰਾਧੇ' OTT 'ਤੇ ਚੰਗਾ ਬਿਜ਼ਨੈਸ ਕਰ ਰਹੀ ਹੈ ਤੇ ਦੂਜੇ ਪਾਸੇ ਸਲਮਾਨ ਇਸ ਦੇ ONLINE ਲੀਕ ਹੋਣ ਨਾਲ ਕਾਫੀ ਪ੍ਰੇਸ਼ਾਨ ਹਨ। ਸਲਮਾਨ ਦੀ ਫਿਲਮ 'ਰਾਧੇ' 13 ਮਈ ਨੂੰ ਸਿਨੇਮਾ ਦੇ ਨਾਲ OTT ਪਲੇਟਫਾਰਮ 'ਤੇ ਰਿਲੀਜ਼ ਹੋਈ। ਜ਼ਿਆਦਾਤਰ ਲੋਕਾਂ ਨੇ OTT 'ਤੇ ਪੈਸੇ ਖਰਚ ਕੇ ਫਿਲਮ ਨੂੰ ਦੇਖਿਆ ਪਰ ਔਨਲਾਈਨ ਪਲੇਟਫਾਰਮ 'ਤੇ ਪਾਇਰੇਟਿਡ ਵਰਜ਼ਨ ਦੇ ਚਾਂਸ ਕਾਫੀ ਵੱਧ ਜਾਂਦੇ ਹਨ।

ਮੁੰਬਈ: ਇੱਕ ਪਾਸੇ ਸਲਮਾਨ ਖਾਨ ਦੀ ਫਿਲਮ 'ਰਾਧੇ' OTT 'ਤੇ ਚੰਗਾ ਬਿਜ਼ਨੈਸ ਕਰ ਰਹੀ ਹੈ ਤੇ ਦੂਜੇ ਪਾਸੇ ਸਲਮਾਨ ਇਸ ਦੇ ONLINE ਲੀਕ ਹੋਣ ਨਾਲ ਕਾਫੀ ਪ੍ਰੇਸ਼ਾਨ ਹਨ। ਸਲਮਾਨ ਦੀ ਫਿਲਮ 'ਰਾਧੇ' 13 ਮਈ ਨੂੰ ਸਿਨੇਮਾ ਦੇ ਨਾਲ OTT ਪਲੇਟਫਾਰਮ 'ਤੇ ਰਿਲੀਜ਼ ਹੋਈ। ਜ਼ਿਆਦਾਤਰ ਲੋਕਾਂ ਨੇ OTT 'ਤੇ ਪੈਸੇ ਖਰਚ ਕੇ ਫਿਲਮ ਨੂੰ ਦੇਖਿਆ ਪਰ ਔਨਲਾਈਨ ਪਲੇਟਫਾਰਮ 'ਤੇ ਪਾਇਰੇਟਿਡ ਵਰਜ਼ਨ ਦੇ ਚਾਂਸ ਕਾਫੀ ਵੱਧ ਜਾਂਦੇ ਹਨ।

ਸਲਮਾਨ ਦੀ ਫਿਲਮ ਨਾਲ ਵੀ ਅਜਿਹਾ ਹੋਇਆ। ਕੁਝ ਲੋਕ ਫਿਲਮ ਨੂੰ ਗੈਰਕਾਨੂੰਨੀ ਸਾਈਟਾਂ 'ਤੇ ਸਟਰੀਮ ਕਰ ਰਹੇ ਹਨ। ਇਸ ਤੋਂ ਬਾਅਦ ਸਲਮਾਨ ਨੇ ਇੱਕ ਸਟੇਟਮੈਂਟ ਜਾਰੀ ਕਰ ਫੈਨਸ ਨੂੰ ਚੇਤਾਵਨੀ ਦਿੱਤੀ ਹੈ। ਸਲਮਾਨ ਨੇ ਲਿਖਿਆ ,"ਅਸੀਂ ਤੁਹਾਨੂੰ ਸਿਰਫ 249 ਰੁਪਏ ਵਿੱਚ ਫਿਲਮ 'ਰਾਧੇ' ਦਾ ਆਫ਼ਰ ਦਿੱਤਾ ਹੈ ਪਰ ਕੁਝ ਪਾਇਰੇਟਿਡ ਸਾਈਟਾਂ ਇਸਦੀ ਗੈਰਕਾਨੂੰਨੀ ਸਟ੍ਰਿਮਿੰਗ ਕਰ ਰਹੀਆਂ ਹਨ ਜੋ ਗੰਭੀਰ ਅਪਰਾਧ ਹੈ।

ਉਨ੍ਹਾਂ ਕਿਹਾ ਹੈਕਿ CYBER CELL ਇਨ੍ਹਾਂ ਸਾਰੀਆਂ ਪਾਇਰੇਟਿਡ ਸਾਈਟਾਂ ਖਿਲਾਫ ਸਖਤ ਐਕਸ਼ਨ ਲਵੇਗੀ। ਕਿਰਪਾ ਕਰਕੇ PIRACY ਦਾ ਹਿੱਸਾ ਨਾ ਬਣੋ, ਨਹੀਂ ਤਾਂ CYBER CELL ਤੁਹਾਡੇ ਖਿਲਾਫ ਵੀ ਐਕਸ਼ਨ ਲੈ ਸਕਦਾ ਹੈ।"

ਸਲਮਾਨ ਦੀ ਫਿਲਮ ਰਾਧੇ ਨੂੰ ਭਲੇ ਹੀ ਕਹਾਣੀ ਵਜੋਂ ਉਨ੍ਹਾਂ ਰਿਸਪੌਂਸ ਨਹੀਂ ਮਿਲਿਆ ਪਰ OTT 'ਤੇ ਫਿਲਹਾਲ ਇਸ ਫਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ। ਫਿਲਮ ਨੂੰ 42 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਪਰ ਕੁਝ ਲੋਕ ਇਸ ਨੂੰ ਦੇਖਣ ਲਈ PIRACY ਦਾ ਸਹਾਰਾ ਲੈ ਰਹੇ ਹਨ। ਇਸ ਤੋਂ ਬਾਅਦ CYBER CELL PIRATED ਵਰਜ਼ਨ ਦਿਖਾਉਣ ਵਾਲਿਆਂ SITES ਖਿਲਾਫ ਜਲਦ ਐਕਸ਼ਨ ਲਵੇਗਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ

Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...

ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ

ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼

Jio ਨੂੰ ਟੱਕਰ ਦੇਣ ਆਇਆ BSNL ਦਾ ਇਹ ਸਪੈਸ਼ਲ ਰਿਚਾਰਜ ਪਲਾਨ! 6 ਰੁਪਏ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ 2 GB ਡੇਟਾ

ਬਸ 5 ਦਿਨ ਹੋਰ! ਫਿਰ ਇਨ੍ਹਾਂ Smartphones 'ਤੇ ਨਹੀਂ ਚੱਲੇਗਾ ਵਾਟਸਐਪ, ਤੁਰੰਤ ਚੈੱਕ ਕਰੋ ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਲ?

ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ

Embed widget