ਪੜਚੋਲ ਕਰੋ
ਸਲਮਾਨ ਦੀ ‘ਭਾਰਤ’ ਨੇ ਪਹਿਲੇ ਦਿਨ ਕਮਾਏ 42.30 ਕਰੋੜ, ਕਈ ਨਵੇਂ ਰਿਕਾਰਡ ਕਾਇਮ
ਬੀਤੇ ਦਿਨ ਈਦ ਮੌਕੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਭਾਰਤ’ ਨੇ ਬਾਕਸ ਆਫਿਸ ‘ਤੇ ਦਸਤਕ ਦਿੱਤੀ। ਇਸ ਫ਼ਿਲਮ ਨੇ ਈਦ ‘ਤੇ ਰਿਲੀਜ਼ ਹੋਈਆਂ ਹੁਣ ਤਕ ਦੀਆਂ ਸਾਰੀਆਂ ਫ਼ਿਲਮਾਂ ਦੇ ਓਪਨਿੰਗ ਡੇਅ ਰਿਕਾਰਡ ਤੋੜ ਦਿੱਤੇ ਹਨ।

ਮੁੰਬਈ: ਬੀਤੇ ਦਿਨ ਈਦ ਮੌਕੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਭਾਰਤ’ ਨੇ ਬਾਕਸ ਆਫਿਸ ‘ਤੇ ਦਸਤਕ ਦਿੱਤੀ। ਇਸ ਫ਼ਿਲਮ ਨੇ ਈਦ ‘ਤੇ ਰਿਲੀਜ਼ ਹੋਈਆਂ ਹੁਣ ਤਕ ਦੀਆਂ ਸਾਰੀਆਂ ਫ਼ਿਲਮਾਂ ਦੇ ਓਪਨਿੰਗ ਡੇਅ ਰਿਕਾਰਡ ਤੋੜ ਦਿੱਤੇ ਹਨ। ਸਭ ਤੋਂ ਜ਼ਿਆਦਾ ਕਮਾਈ ਦਾ ਰਿਕਾਰਡ ਇਸ ਤੋਂ ਪਹਿਲਾਂ ਫ਼ਿਲਮ ‘ਸੁਲਤਾਨ’ ਦੇ ਨਾਂ ਸੀ ਜਿਸ ਨੇ 36.54 ਕਰੋੜ ਰੁਪਏ ਕਮਾਏ ਸੀ। 2019 ‘ਚ ਰਿਲੀਜ਼ ਹੋਈ ਫ਼ਿਲਮਾਂ ‘ਚ ‘ਭਾਰਤ’ ਨੇ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਲੈਕਸ਼ਨ ਕੀਤੀ ਹੈ। ਜੇਕਰ ਸਿਰਫ ਸਲਮਾਨ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਸਭ ਤੋਂ ਵੱਡੀ ਓਪਨਰ ਫ਼ਿਲਮ ਦੇ ਤੌਰ ‘ਤੇ ਰਿਕਾਰਡ ਕਾਇਮ ਕਰਨ ‘ਚ ਕਾਮਯਾਬ ਰਹੀ ਹੈ।
5 ਜੂਨ ਨੂੰ ਵਰਲਡ ਕੱਪ 2019 ਦਾ ਇੰਡੀਆ ਦਾ ਪਹਿਲਾ ਮੈਚ ਵੀ ਸੀ। ਇਸ ‘ਚ ਇੰਡੀਆ ਟੀਮ ਦਾ ਮੁਕਾਬਲਾ ਸਾਉਥ ਅਫਰੀਕਾ ਨਾਲ ਸੀ। ਇਸ ਤੋਂ ਬਾਅਦ ਵੀ ‘ਭਾਰਤ’ ਨੇ ਸ਼ਾਨਦਾਰ ਕਮਾਈ ਕੀਤੀ। ਭਾਰਤ ਨੂੰ 6000 ਸਕਰੀਨਸ ‘ਤੇ ਦੁਨੀਆ ਭਰ ‘ਚ ਰਿਲੀਜ਼ ਕੀਤਾ ਗਿਆ ਸੀ। ਇਸ ‘ਚ 4700 ਭਾਰਤ ਤੇ 1300 ਓਵਰਸੀਜ਼ ਸਕਰੀਨਸ ਸ਼ਾਮਲ ਹਨ। ਜਰਮਨੀ ‘ਚ ਇਹ ਫ਼ਿਲਮ 43 ਲੋਕੇਸ਼ਨਸ ‘ਤੇ 60 ਸਕਰੀਨਸ ‘ਤੇ ਰਿਲੀਜ਼ ਹੋਈ।
5 ਜੂਨ ਨੂੰ ਵਰਲਡ ਕੱਪ 2019 ਦਾ ਇੰਡੀਆ ਦਾ ਪਹਿਲਾ ਮੈਚ ਵੀ ਸੀ। ਇਸ ‘ਚ ਇੰਡੀਆ ਟੀਮ ਦਾ ਮੁਕਾਬਲਾ ਸਾਉਥ ਅਫਰੀਕਾ ਨਾਲ ਸੀ। ਇਸ ਤੋਂ ਬਾਅਦ ਵੀ ‘ਭਾਰਤ’ ਨੇ ਸ਼ਾਨਦਾਰ ਕਮਾਈ ਕੀਤੀ। ਭਾਰਤ ਨੂੰ 6000 ਸਕਰੀਨਸ ‘ਤੇ ਦੁਨੀਆ ਭਰ ‘ਚ ਰਿਲੀਜ਼ ਕੀਤਾ ਗਿਆ ਸੀ। ਇਸ ‘ਚ 4700 ਭਾਰਤ ਤੇ 1300 ਓਵਰਸੀਜ਼ ਸਕਰੀਨਸ ਸ਼ਾਮਲ ਹਨ। ਜਰਮਨੀ ‘ਚ ਇਹ ਫ਼ਿਲਮ 43 ਲੋਕੇਸ਼ਨਸ ‘ਤੇ 60 ਸਕਰੀਨਸ ‘ਤੇ ਰਿਲੀਜ਼ ਹੋਈ। Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















