ਪੜਚੋਲ ਕਰੋ

ਬਾਲੀਵੁੱਡ ਦਾ ਚੁਲਬੁਲ ਪਾਂਡੇ ਹੋਇਆ 54 ਸਾਲ ਦਾ, ਜਾਣੋ ਕੁਝ ਖਾਸ ਗੱਲਾਂ

ਸਲਮਾਨ ਖ਼ਾਨ ਅੱਜ ਯਾਨੀ 27 ਦਸੰਬਰ ਨੂੰ ਆਪਣਾ 54ਵਾਂ ਜਨਮਦਿਨ ਮਨਾਂ ਰਿਹੇ ਹਨ। ਕਲ ਦੇਰ ਰਾਤ ਸਲਮਾਨ ਖ਼ਾਨ ਨੇ ਆਪਣੇ ਭਰਾ ਸੋਹੇਲ ਖ਼ਾਨ ਦੇ ਘਰ ਆਪਣਾ ਜਨਮਦਿਨ ਸੇਲਿਬ੍ਰੇਟ ਕਿਤਾ। ਇਸ ਮੌਕੇ ਫ਼ਿਲਮ ਜਗਤ ਦੇ ਕਈ ਸਿਤਾਰੀਆਂ ਨੇ ਵੀ ਸ਼ਮੂਲਿਅਤ ਪਾਈ। ਬਾਲੀਵੁੱਡ ਦੇ ਚੁਲਬੁਲ ਪਾਂਡੇ ਨੂੰ ਫ਼ਿਲਮ ਇੰਡਸਟਰੀ 'ਚ ਤਕਰੀਬਨ 30 ਸਾਲ ਹੋ ਗਏ ਹਨ।

ਮੁਬੰਈ: ਸਲਮਾਨ ਖ਼ਾਨ ਅੱਜ ਯਾਨੀ 27 ਦਸੰਬਰ ਨੂੰ ਆਪਣਾ 54ਵਾਂ ਜਨਮਦਿਨ ਮਨਾਂ ਰਿਹੇ ਹਨ। ਕਲ ਦੇਰ ਰਾਤ ਸਲਮਾਨ ਖ਼ਾਨ ਨੇ ਆਪਣੇ ਭਰਾ ਸੋਹੇਲ ਖ਼ਾਨ ਦੇ ਘਰ ਆਪਣਾ ਜਨਮਦਿਨ ਸੇਲਿਬ੍ਰੇਟ ਕਿਤਾ। ਇਸ ਮੌਕੇ ਫ਼ਿਲਮ ਜਗਤ ਦੇ ਕਈ ਸਿਤਾਰੀਆਂ ਨੇ ਵੀ ਸ਼ਮੂਲਿਅਤ ਪਾਈ। ਬਾਲੀਵੁੱਡ ਦੇ ਚੁਲਬੁਲ ਪਾਂਡੇ ਨੂੰ ਫ਼ਿਲਮ ਇੰਡਸਟਰੀ 'ਚ ਤਕਰੀਬਨ 30 ਸਾਲ ਹੋ ਗਏ ਹਨ। ਫ਼ਿਲਮ ਜਗਤ ਵਿੱਚ ਸਲਮਾਨ ਖ਼ਾਨ ਨੇ 'ਮੈਂਨੇ ਪਿਆਰ ਕਿਆ' ਫ਼ਿਲਮ ਤੋਂ ਬਾਲੀਵੁੱਡ 'ਚ ਪੈਰ ਰੱਖਿਆ ਅਤੇ ਇਸ ਸਾਲ ਉਨ੍ਹਾਂ ਦੀ ਆਖ਼ਰੀ ਫ਼ਿਲਮ 'ਦਬੰਗ 3' ਰਹੀ। ਬਾਲੀਵੁੱਡ ਦਾ ਚੁਲਬੁਲ ਪਾਂਡੇ ਹੋਇਆ 54 ਸਾਲ ਦਾ, ਜਾਣੋ ਕੁਝ ਖਾਸ ਗੱਲਾਂ ਅੱਜ ਸਲਮਾਨ ਖ਼ਾਨ ਦਾ ਨਾਂਅ ਇੰਡਸਟਰੀ ‘ਚ ਕਿਸੇ ਬ੍ਰੈਂਡ ਤੋਂ ਘੱਟ ਨਹੀਂ ਹੈ। ਸਾਲਮਾਨ ਦੇ ਬਚਪਨ ਦਾ ਨਾਂਅ ਅਬਦੁਲ ਰਸ਼ੀਦ ਸਲੀਮ ਸਲਮਾਨ ਖ਼ਾਨ ਹੈ। ਪਰ ਲੋਕਾਂ ਅਤੇ ਫੈਨਸ ਵੱਲੋਂ ਅਕਸਰ ਹੀ ਸਲਮਾਨ ਨੂੰ ਭਾਈਜਾਨ, ਦਬਮਗ ਖ਼ਾਨ, ਸੱਲੂ, ਜਿਹੇ ਨਾਂਵਾਂ ਨਾਲ ਬੁਲਾਇਆ ਜਾਂਦਾ ਹੈ। ਸਲਮਾਨ ਖ਼ਾਨ ਦਾ ਜਨਮ ਇੰਦੌਰ, ਮੱਧ ਪ੍ਰਦੇਸ਼ ‘ਚ ਬਾਲੀਵੁੱਡ ਦੇ ਰਾਈਟਰ ਸਲੀਮ ਖ਼ਾਨ ਦੇ ਘਰ ਹੋਇਆ। ਉਨ੍ਹਾਂ ਦੀ ਮਾਂ ਦਾ ਨਾਂਅ ਸੁਸ਼ੀਲਾ ਚਰਕ ਹੈ। ਐਕਟਰਸ ਹੈਲਨ, ਸਲਮਾਨ ਖ਼ਾਨ ਦੀ ਸੌਤੇਲੀ ਮਾਂ ਹੈ। ਅਰਬਾਜ਼ ਅਤੇ ਸੋਹੇਲ ਖ਼ਾਨ ਸਲਮਾਨ ਦੇ ਭਰਾ ਹਨ। ਸਲਮਾਨ ਦੀਆਂ ਦੋ ਭੈਣਾਂ ਅਲਵੀਰਾ ਅਤੇ ਅਰਪਿਤਾ ਵੀ ਹਨ। ਬਾਲੀਵੁੱਡ ਦਾ ਚੁਲਬੁਲ ਪਾਂਡੇ ਹੋਇਆ 54 ਸਾਲ ਦਾ, ਜਾਣੋ ਕੁਝ ਖਾਸ ਗੱਲਾਂ ਉਨ੍ਹਾਂ ਨੇ ਆਪਣੀ ਪੜ੍ਹਾਈ ਸਿੰਧਿਆ ਸਕੂਲ, ਗਵਾਲੀਅਰ ਤੋਂ ਕੀਤੀ, ਜਿੱਥੇ ਅਰਬਾਜ਼ ਵੀ ਸਲਮਾਨ ਦੇ ਨਾਲ ਹੀ ਪੜ੍ਹਦੇ ਸੀ। ਸਲਮਾਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਬੀਵੀ ਹੋ ਤੋ ਏਸੀ’ ਤੋਂ ਕੀਤੀ, ਜਦਕਿ ਉਨ੍ਹਾਂ ਦੀ ਪਹਿਲੀ ਸੁਪਰਹਿੱਟ ਫ਼ਿਲਮ ‘ਮੈਨੇ ਪਿਆਰ ਕੀਆ’ਸੀ। ਜਿਸ ਤੋਂ ਬਾਅਦ ਸੱਲੂ ਨੇ ‘ਹਮ ਆਪਕੇ ਹੈਂ ਕੌਣ’ ਫ਼ਿਲਮ ਤੋਂ ਲੱਖਾਂ ਲੋਕਾਂ ਦਾ ਦਿਲ ਜਿੱਤਿਆ। ਸਲਮਾਨ ਨੇ ਇਸ ਤੋਂ ਬਾਅਦ ਆਪਣੀ ਲਾਈਫ ‘ਚ ਕਦੇ ਮੁੜ ਕੇ ਨਹੀਂ ਦੇਖਿਆ। ਅਜਿਹਾ ਨਹੀਂ ਕੀ ਸਲਮਾਨ ਨੇ ਹਮੇਸ਼ਾ ਕਾਮਯਾਬੀ ਦੀ ਪੋੜੀਆਂ ਹੀ ਚੜ੍ਹੀਆਂ ਹਨ। ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਨ੍ਹਾਂ ਦੀ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਬਾਕਸਆਫਿਸ ‘ਤੇ ਫਲੌਪ ਹੋ ਰਹੀਆਂ ਸੀ ਪਰ ‘ਤੇਰੇ ਨਾਮ’ ਫ਼ਿਲਮ ਦੇ ਆਉਣ ਤੋਂ ਬਾਅਦ ਇੱਕ ਵਾਰ ਫੇਰ ਉਸ ਨੇ ਆਪਣੇ ਨਾਂਅ ਦਾ ਸਿੱਕਾ ਇੰਡਸਟਰੀ ‘ਚ ਚਮਕਾ ਲਿਆ ਅਤੇ ਅੱਜ ਇਹ ਖ਼ਾਨ ਪੂਰੀ ਇੰਡਸਟਰੀ ‘ਤੇ ਜਿਵੇਂ ਰਾਜ ਕਰਦਾ ਹੈ। ਬਾਲੀਵੁੱਡ ਦਾ ਚੁਲਬੁਲ ਪਾਂਡੇ ਹੋਇਆ 54 ਸਾਲ ਦਾ, ਜਾਣੋ ਕੁਝ ਖਾਸ ਗੱਲਾਂ ਹੁਣ ਤਾਂ ਜਿਸ ਫ਼ਿਲਮ ‘ਚ ਵੀ ਸਲਮਾਨ ਹੁੰਦੇ ਹਨ ਉਸ ਦੀ ਕਮਾਈ 100 ਕਰੋੜ ਰੁਪਏ ਪੱਕੀ ਹੈ, ਇਹ ਤੈਅ ਹੋ ਗਿਆ ਹੈ, ਫੇਰ ਫ਼ਿਲਮ ਫਲੋਪ ਹੋਵੇ ਜਾਂ ਹਿੱਟ।

ਟਾਪ ਹੈਡਲਾਈਨ

Swara Bhasker : ਵਿਆਹ ਤੋਂ ਪਹਿਲਾਂ ਦੋ ਵਾਰ IVF ਕਰਵਾਇਆ, ਸਵਰਾ ਭਾਸਕਰ ਦਾ ਖੁਲਾਸਾ- ‘ਸੋਚਿਆ ਸੀ ਵਿਆਹ ਤਾਂ ਹੋਣਾ ਨਹੀਂ, ਇਕੱਲੀ ਹੀ ਮਾਂ ਬਣਾਂਗੀ’
Swara Bhasker : ਵਿਆਹ ਤੋਂ ਪਹਿਲਾਂ ਦੋ ਵਾਰ IVF ਕਰਵਾਇਆ, ਸਵਰਾ ਭਾਸਕਰ ਦਾ ਖੁਲਾਸਾ- ‘ਸੋਚਿਆ ਸੀ ਵਿਆਹ ਤਾਂ ਹੋਣਾ ਨਹੀਂ, ਇਕੱਲੀ ਹੀ ਮਾਂ ਬਣਾਂਗੀ’
Social Media Influencer: ਮੰਦਭਾਗੀ ਖਬਰ ਆਈ ਸਾਹਮਣੇ, ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਐਂਸਰ ਦੀ ਭਰੀ ਜਵਾਨੀ 'ਚ ਮੌਤ, ਨੌਜਵਾਨ ਲੜਕੇ ਨਾਲ ਗੱਲ ਕਰਦੇ ਕੀਤੀ ਆਤਮ ਹੱਤਿਆ...
ਮੰਦਭਾਗੀ ਖਬਰ ਆਈ ਸਾਹਮਣੇ, ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਐਂਸਰ ਦੀ ਭਰੀ ਜਵਾਨੀ 'ਚ ਮੌਤ, ਨੌਜਵਾਨ ਲੜਕੇ ਨਾਲ ਗੱਲ ਕਰਦੇ ਕੀਤੀ ਆਤਮ ਹੱਤਿਆ...
Entertainment Breaking: ਮਨੋਰੰਜਨ ਜਗਤ 'ਚ ਮੱਚੀ ਹਲਚਲ, IT ਵਿਭਾਗ ਨੇ ਪ੍ਰਮੁੱਖ ਸ਼ਖਸੀਅਤਾਂ-ਪ੍ਰੋਡਕਸ਼ਨ ਹਾਊਸਾਂ 'ਤੇ ਮਾਰਿਆ ਛਾਪਾ, ਰਾਡਾਰ ਦੇ ਘੇਰੇ 'ਚ ਆਏ ਇਹ ਵੱਡੇ ਨਾਮ....
ਮਨੋਰੰਜਨ ਜਗਤ 'ਚ ਮੱਚੀ ਹਲਚਲ, IT ਵਿਭਾਗ ਨੇ ਪ੍ਰਮੁੱਖ ਸ਼ਖਸੀਅਤਾਂ-ਪ੍ਰੋਡਕਸ਼ਨ ਹਾਊਸਾਂ 'ਤੇ ਮਾਰਿਆ ਛਾਪਾ, ਰਾਡਾਰ ਦੇ ਘੇਰੇ 'ਚ ਆਏ ਇਹ ਵੱਡੇ ਨਾਮ....
ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ, ਗਦਰ-ਵੈਲਕਮ ਵਰਗੀਆਂ ਫਿਲਮਾਂ ਤੋਂ ਮਿਲੀ ਸੀ ਪਛਾਣ
ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ, ਗਦਰ-ਵੈਲਕਮ ਵਰਗੀਆਂ ਫਿਲਮਾਂ ਤੋਂ ਮਿਲੀ ਸੀ ਪਛਾਣ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
Embed widget