ਮੁਬੰਈ: ਬਾਲੀਵੁੱਡ ਐਕਟਰਸ ਕੈਟਰੀਨਾ ਕੈਫ (Katrina Kaif) ਅੱਜ ਯਾਨੀ 16 ਜੁਲਾਈ ਨੂੰ ਆਪਣਾ 37ਵਾਂ ਜਨਮ ਦਿਨ ਮਨ੍ਹਾਂ ਰਹੀ ਹੈ।ਇਸ ਮੌਕੇ ਦਬੰਗ ਖ਼ਾਨ ਯਾਨੀ ਸਲਮਾਨ ਖ਼ਾਨ ਨੇ ਵੀ ਕੈਟਰੀਨਾ ਨੂੰ ਜਨਮ ਦਿਨ ਤੇ ਵਿਸ਼ ਕੀਤਾ ਹੈ।ਸਲਮਾਨ ਨੇ ਬੇਹੱਦ ਖਾਸ ਅੰਦਾਜ਼ 'ਚ ਕੈਟਰੀਨਾ ਨੂੰ ਜਨਮ ਦਿਨ ਤੇ ਵਿਸ਼ ਕੀਤਾ ਹੈ।

10 ਸਾਲਾ ਬੱਚੇ ਨੇ 30 ਸਕਿੰਟਾਂ 'ਚ ਉਡਾਏ 10 ਲੱਖ, ਘਟਨਾ ਸੀਸੀਟੀਵੀ 'ਚ ਕੈਦ

ਦਰਅਸਲ, ਜਿਸ ਫੋਟੋ ਨਾਲ ਸਲਮਾਨ ਨੇ ਕੈਟਰੀਨਾ ਨੂੰ ਜਨਮਦਿਨ ਦੀ ਸ਼ੁਭਕਾਮਨਾ ਦਿੱਤੀ ਹੈ ਉਹ ਬਲਾਕਬਸਟਰ ਫਿਲਮ ਟਾਈਗਰ ਜ਼ਿੰਦਾ ਹੈ ਦੇ ਰੋਮਾਂਟਿਕ ਗਾਣੇ 'ਦਿਲ ਦੀਆਂ ਗੱਲਾਂ' ਤੋਂ ਲਈ ਗਈ ਹੈ।


ਕੋਰੋਨਾ ਨੇ ਕੱਢਿਆ ਕੈਨੇਡਾ-ਅਮਰੀਕਾ ਜਾਣ ਦਾ ਕੀੜਾ, ਨੌਜਵਾਨਾਂ ਨੇ ਕੀਤੀ ਤੌਬਾ

ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ

ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ