ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਲੌਕਡਾਊਨ 'ਚ ਸਲਮਾਨ ਖਾਨ ਨੇ ਫਾਰਮ ਹਾਊਸ ਤੇ ਕੀਤਾ ਇੱਕ ਹੋਰ ਗੀਤ
ਲੌਕਡਾਉਨ ਦੌਰਾਨ, ਸਲਮਾਨ ਖਾਨ ਦਾ ਇੱਕ ਗਾਨਾ ਤਿਆਰ ਹੋ ਚੁੱਕਾ ਹੈ।
![ਲੌਕਡਾਊਨ 'ਚ ਸਲਮਾਨ ਖਾਨ ਨੇ ਫਾਰਮ ਹਾਊਸ ਤੇ ਕੀਤਾ ਇੱਕ ਹੋਰ ਗੀਤ Salman Khan's New Song, teaser out Now ਲੌਕਡਾਊਨ 'ਚ ਸਲਮਾਨ ਖਾਨ ਨੇ ਫਾਰਮ ਹਾਊਸ ਤੇ ਕੀਤਾ ਇੱਕ ਹੋਰ ਗੀਤ](https://static.abplive.com/wp-content/uploads/sites/5/2020/05/10235603/Salman-Khans-New-Song.jpg?impolicy=abp_cdn&imwidth=1200&height=675)
ਮੁਬੰਈ: ਲੌਕਡਾਉਨ ਦੌਰਾਨ, ਸਲਮਾਨ ਖਾਨ ਦਾ ਇੱਕ ਗਾਨਾ ਤਿਆਰ ਹੋ ਚੁੱਕਾ ਹੈ। ਇਸ ਗੀਤ ਦਾ ਟੀਜ਼ਰ ਆ ਚੁੱਕਾ ਹੈ। ਇਹ ਗਾਣਾ ਵੀ ਪਨਵੇਲ ਵਿੱਚ ਸਲਮਾਨ ਖਾਨ ਦੇ ਫਾਰਮ ਹਾਊਸ ਵਿੱਚ ਫਿਲਮਾਇਆ ਗਿਆ ਹੈ। ਇਸ ਗਾਣੇ ਨੂੰ ਖੁਦ ਸਲਮਾਨ ਖਾਨ ਨੇ ਗਾਇਆ ਅਤੇ ਡਾਇਰੈਕਟ ਕੀਤਾ ਹੈ।
ਇਸ ਗਾਣੇ ਵਿੱਚ ਜੈਕਲੀਨ ਫਰਨਾਂਡੀਜ਼ ਸਲਮਾਨ ਖਾਨ ਨਾਲ ਨਜ਼ਰ ਆਵੇਗੀ, ਜੋ ਇਸ ਸਮੇਂ ਸਲਮਾਨ ਦੇ ਫਾਰਮ ਹਾਊਸ ਵਿੱਚ ਹੀ ਰਹਿ ਰਹੀ ਹੈ। ਪੂਰਾ ਗਾਣਾ ਮੰਗਲਵਾਰ ਨੂੰ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਲਮਾਨ 'ਪਿਆਰ ਕਰੋਨਾ' ਰਿਲੀਜ਼ ਕਰ ਚੁੱਕੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)