ਪੜਚੋਲ ਕਰੋ
(Source: ECI/ABP News)
ਸਰਗੁਣ ਮਹਿਤਾ ਤੇ ਰਵੀ ਦੂਬੇ ਨੇ ਖਰੀਦੀ ਲਗਜ਼ਰੀ ਕਾਰ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ
ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਤੇ ਟੀਵੀ ਐਕਟਰ ਰਵੀ ਦੂਬੇ ਨੇ ਹਾਲ ਹੀ ਵਿੱਚ ਲਗਜ਼ਰੀ ਕਾਰ BMW ਖਰੀਦੀ ਹੈ। ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਇਹ ਸਟਾਰ ਜੋੜੀ ਕਾਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
![ਸਰਗੁਣ ਮਹਿਤਾ ਤੇ ਰਵੀ ਦੂਬੇ ਨੇ ਖਰੀਦੀ ਲਗਜ਼ਰੀ ਕਾਰ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ Sargun & Ravi bought a brand new luxury car ਸਰਗੁਣ ਮਹਿਤਾ ਤੇ ਰਵੀ ਦੂਬੇ ਨੇ ਖਰੀਦੀ ਲਗਜ਼ਰੀ ਕਾਰ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ](https://static.abplive.com/wp-content/uploads/sites/5/2020/01/30010424/Ravi-And-Sargun.jpg?impolicy=abp_cdn&imwidth=1200&height=675)
ਚੰਡੀਗੜ੍ਹ:ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਤੇ ਟੀਵੀ ਐਕਟਰ ਰਵੀ ਦੂਬੇ ਨੇ ਹਾਲ ਹੀ ਵਿੱਚ ਲਗਜ਼ਰੀ ਕਾਰ BMW ਖਰੀਦੀ ਹੈ। ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਇਹ ਸਟਾਰ ਜੋੜੀ ਕਾਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਰਵੀ ਦੂਬੇ ਤੇ ਸਰਗੁਣ ਮਹਿਤਾ ਨੇ BMW- X7 ਕਾਰ ਖਰੀਦੀ ਹੈ। ਇਸ ਕਾਰ ਦੀ ਕੀਮਤ ਤਕਰੀਬਨ 98 ਲੱਖ ਤੋਂ 1.25 ਕਰੋੜ ਦੇ ਨੇੜੇ ਹੈ। ਰਵੀ ਨੇ ਇਸ ਨੂੰ ਵੱਡੀ ਡੀਲ ਦੱਸਿਆ ਹੈ।
ਗੱਡੀ ਦੀਆਂ ਤਸਵੀਰਾਂ ਦੇ ਨਾਲ ਰਵੀ ਨੇ ਕੈਪਸ਼ਨ 'ਚ ਲਿਖਿਆ ਹੈ ਕਿ, "ਮੈਂ ਇਹ ਨਹੀਂ ਦਿਖਾਵਾਂਗਾ ਕਿ ਇਹ ਮੇਰੇ ਲਈ ਇੱਕ ਛੋਟੀ ਡੀਲ ਹੈ ਕਿਉਂਕਿ ਸਾਡੇ ਲਈ ਬਹੁਤ ਵੱਡੀ ਗੱਲ ਹੈ। ਸਾਡੇ ਸਾਰਿਆਂ ਦੇ ਸੁਪਨੇ ਹੁੰਦੇ ਹਨ ਤੇ ਭਵਿੱਖ ਨੂੰ ਦੇਖਣ ਦਾ ਨਜ਼ਰੀਆ ਹੁੰਦਾ ਹੈ। ਮੇਰੀ ਤੇ ਸਰਗੁਣ ਦੀ ਜਰਨੀ ਇਸੇ ਨਾਲ ਸ਼ੁਰੂ ਹੋਈ ਸੀ।
𝗜 𝗮𝗺 𝗻𝗼𝘁 𝗴𝗼𝗶𝗻𝗴 𝘁𝗼 𝗽𝗿𝗲𝘁𝗲𝗻𝗱 𝗶𝘁'𝘀 𝗮 𝘀𝗺𝗮𝗹𝗹 𝗱𝗲𝗮𝗹 𝗰𝗼𝘀 𝗶𝘁𝘀 𝗵𝘂𝗴𝗲 𝗳𝗼𝗿 𝘂𝘀 #TeamRaviSargun is celebratin today,सब कुछ तो दिया है हमें कुदरत ने #शुक्रिया #gratitude #celebration #forevergrateful #ravidubey #sargunmehta #new #car #BMWX7 #msport pic.twitter.com/uukNThC45p
— Ravi Dubey (@_ravidubey) January 28, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)