ਪੜਚੋਲ ਕਰੋ
Advertisement
ਸ਼ਾਹਰੁਖ ਖ਼ਾਨ ਇੱਕ ਇੰਸਟਾਗ੍ਰਾਮ ਪੋਸਟ ਲਈ ਲੈਂਦੇ ਇੰਨੇ ਪੈਸੇ
ਬਾਲੀਵੁੱਡ (Bollywood) ਦੇ ਕਿੰਗ ਖਾਨ ਸ਼ਾਹਰੁਖ ਖਾਨ (Shahrukh Khan) ਦਾ ਸਟਾਰਡਮ ਫਿਲਮਾਂ ਅਤੇ ਐਂਡੋਰਸਮੈਂਟ ਤੋਂ ਪਰੇ ਹੈ।
ਬਾਲੀਵੁੱਡ (Bollywood) ਦੇ ਕਿੰਗ ਖਾਨ ਸ਼ਾਹਰੁਖ ਖਾਨ (Shahrukh Khan) ਦਾ ਸਟਾਰਡਮ ਫਿਲਮਾਂ ਅਤੇ ਐਂਡੋਰਸਮੈਂਟ ਤੋਂ ਪਰੇ ਹੈ।ਕਿੰਗ ਖਾਨ ਇੱਕ ਬ੍ਰਾਂਡ ਹਨ।ਉਨ੍ਹਾਂ ਦੇ ਫੇਮ ਦਾ ਅੰਦਾਜ਼ਾ ਇੰਸਟਾਗ੍ਰਾਮ ਪ੍ਰੋਫਾਇਲ ਤੋਂ ਲਾਇਆ ਜਾ ਸਕਦਾ ਹੈ।ਉਸਦੀ ਦੁਨਿਆ ਭਰ 'ਚ ਕਿੰਨੀ ਫੈਨ ਫੋਲੋਇੰਗ ਹੈ ਇਸ ਗੱਲ ਤੋਂ ਸਭ ਚੰਗੀ ਤਰ੍ਹਾਂ ਵਾਕਿਫ ਹਨ।
ਕਿੰਗ ਖਾਨ ਦੀਆਂ ਫਿਲਮਾਂ ਨਾ ਸਿਰਫ ਭਾਰਤ ਵਿਚ ਹੀ ਨਹੀਂ, ਬਲਕਿ ਅਮਰੀਕਾ ਅਤੇ ਇੰਗਲੈਂਡ ਵਿਚ ਵੀ ਬਾਕਸ ਆਫਿਸ 'ਤੇ ਸ਼ਾਨਦਾਰ ਕਲੈਕਸ਼ਨ ਰਹਿੰਦਾ ਹੈ। ਪਰ ਸਿਰਫ ਫਿਲਮਾਂ ਹੀ ਉਹ ਸਾਧਨ ਨਹੀਂ ਹਨ ਜਿੱਥੋਂ ਸ਼ਾਹਰੁਖ ਖਾਨ ਵੱਡੀ ਕਮਾਈ ਕਰਦੇ ਹਨ।ਉਸ ਦਾ ਇਕ ਪ੍ਰੋਡਕਸ਼ਨ ਹਾਊਸ ਵੀ ਹੈ ਅਤੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਪੋਸਟ ਲਈ ਬਹੁਤ ਸਾਰਾ ਚਾਰਜ ਵੀ ਲੈਂਦਾ ਹੈ। ਆਓ ਅਸੀਂ ਤੁਹਾਨੂੰ ਇੱਥੇ SRK ਦੀ ਕਮਾਈ ਅਤੇ ਉਸਦੇ ਇੰਸਟਾਗ੍ਰਾਮ ਪੋਸਟਾਂ ਦੀ ਕਮਾਈ ਦੇ ਬਾਰੇ ਦੱਸਦੇ ਹਾਂ।
ਸ਼ਾਹਰੁਖ ਖਾਨ ਦਾ ਇੰਸਟਾਗ੍ਰਾਮ ਪ੍ਰੋਫਾਈਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ, ਫਿਲਮਾਂ ਅਤੇ ਉਨ੍ਹਾਂ ਦੇ ਸਫਰ ਬਾਰੇ ਬਹੁਤ ਕੁਝ ਕਹਿੰਦਾ ਹੈ। ਸ਼ਾਹਰੁਖ ਖਾਨ ਦੇ ਇੰਸਟਾਗਰਾਮ 'ਤੇ 22.4 ਮਿਲੀਅਨ ਫੋਲੋਅਰਜ਼ ਹਨ। ਜਿਸਦੇ ਕਾਰਨ ਇਹ ਸਥਾਨ ਬਹੁਤ ਸਾਰੇ ਵੱਡੇ ਬ੍ਰਾਂਡਾਂ ਲਈ ਇੱਕ ਵਧੀਆ ਪਲੇਟਫਾਰਮ ਹੈ।ਇਸ ਸੂਚੀ ਵਿਚ 'ਬਿੱਗ ਬਾਸਕੇਟ' ਵਰਗੇ ਕਈ ਨਾਮ ਸ਼ਾਮਲ ਹਨ। ਖਬਰਾਂ ਅਨੁਸਾਰ ਸ਼ਾਹਰੁਖ ਖਾਨ ਇਕ ਇੰਸਟਾਗ੍ਰਾਮ ਪੋਸਟ ਲਈ 80 ਲੱਖ ਤੋਂ 1 ਕਰੋੜ ਲੈਂਦੇ ਹਨ।View this post on InstagramDid an all nighter...cleaning up my library. A bit shabby & smelling of books, dust and happiness...
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਆਟੋ
ਕਾਰੋਬਾਰ
Advertisement