ਪੜਚੋਲ ਕਰੋ

ਸ਼ਾਹਰੁਖ ਖਾਨ ਦੀ ਪਠਾਨ ਨੂੰ 3 ਯੂਰਪੀਅਨ ਦੇਸ਼ਾਂ ਵਿੱਚ ਕੀਤਾ ਜਾਵੇਗਾ ਸ਼ੂਟ

ਸ਼ਾਹਰੁਖ ਖਾਨ ਸਟਾਰਰ ਪਠਾਨ ਅਗਲੇ ਸਾਲ ਦੀ ਸਭ ਤੋਂ ਮੋਸਟ ਅਵੇਟੇਡ ਫਿਲਮ ਹੈ। ਫਿਲਮ ਨੂੰ ਡਾਇਰੈਕਟ ਸਿਧਾਰਥ ਆਨੰਦ ਨੇ ਕੀਤਾ ਹੈ ਅਤੇ ਫਿਲਮ 'ਚ ਜੋਨ ਅਬ੍ਰਾਹਮ ਅਤੇ ਦੀਪਿਕਾ ਪਾਦੂਕੋਣ ਵੀ ਹਨ। ਹੁਣ ਫਿਲਮ ਨੂੰ ਲੈ ਕੇ ਸੁਪਰਸਟਾਰ ਸ਼ਾਹਰੁਖ ਦੇ ਸਾਰੇ ਹਾਰਡਕੋਰ ਫੈਨਜ਼ ਦੇ ਲਈ ਇਕ ਖੁਸ਼ਖਬਰੀ ਹੈ। ਖੁਸ਼ਖਬਰੀ ਇਹ ਹੈ ਕਿ ਪਠਾਨ ਨੂੰ ਤਿੰਨ ਯੂਰਪੀਅਨ ਦੇਸ਼ਾਂ 'ਚ ਸ਼ੂਟ ਕੀਤਾ ਜਾਵੇਗਾ। 

ਇਸੇ ਬਾਰੇ ਗੱਲ ਕਰਦਿਆਂ, ਪਿਛਲੇ ਸਾਲ ਦਾਅਵਾ ਕੀਤਾ ਗਿਆ ਸੀ ਕਿ ਫਿਲਮ ਦੀ ਸ਼ੂਟਿੰਗ ਫਿਨਲੈਂਡ ਅਤੇ ਰੂਸ ਵਰਗੀਆਂ ਥਾਵਾਂ ‘ਤੇ ਕੀਤੀ ਜਾਏਗੀ। ਰਿਪੋਰਟਸ ਦੇ ਮੁਤਾਬਕ ਪਠਾਨ ਦੀ ਸ਼ੂਟਿੰਗ ਤਿੰਨ ਯੂਰਪੀਅਨ ਦੇਸ਼ਾਂ ਵਿੱਚ ਕੀਤੀ ਜਾਏਗੀ ਪਰ ਅਜੇ ਇਹ ਸਾਫ ਨਹੀਂ ਹੈ ਕਿ ਫਿਲਮ ਦੀ ਸ਼ੂਟਿੰਗ ਵਿੱਚ ਕਿਹੜੇ ਦੇਸ਼ ਸ਼ਾਮਲ ਹੋਣਗੇ। ਇਸ ਗੱਲ ਬਾਰੇ ਵੀ ਖੁਲਾਸਾ ਫਿਲਹਾਲ ਨਹੀਂ ਹੈ ਕਿ ਫਿਲਮ ਦਾ ਸ਼ੂਟਿੰਗ ਸ਼ੈਡਿਊਲ ਕਦੋ ਸ਼ੁਰੂ ਹੋਏਗਾ |

ਇਹ ਪੂਰੀ ਤਰ੍ਹਾਂ ਯੂਰਪੀਅਨ ਯੂਨੀਅਨ ਦੇ ਪ੍ਰੋਟੋਕੋਲ 'ਤੇ ਡਿਪੈਂਡ ਕਰਦਾ ਹੈ ਕਿ ਪਠਾਨ ਦੀ ਟੀਮ ਸ਼ੂਟਿੰਗ ਲਈ ਟ੍ਰੈਵਲ ਕਰ ਸਕਦੀ ਹੈ। ਫਿਲਮ ਦੇ ਪ੍ਰਾਜੈਕਟ ਨੂੰ ਸਾਂਭ ਰਹੇ ਆਦਿੱਤਿਆ ਚੋਪੜਾ ਵੀ ਸਾਵਧਾਨੀ ਨਾਲ ਪੂਰੀ ਟੀਮ ਨੂੰ ਵੈਕਸੀਨੇਸ਼ਨ ਲਗਵਾਉਣਾ ਚਾਹੁੰਦੇ ਹਨ। ਹਾਲਾਂਕਿ, ਵੈਕਸੀਨੇਸ਼ਨ ਦੀ ਸਪੀਡ ਇਸ ਸਮੇਂ ਹੌਲੀ ਹੈ, ਪਰ ਇਸ ਦੀ ਗਤੀ ਵਧਾਉਣ ਦੀ ਉਮੀਦ ਹੈ। ਮੇਕਰਸ ਯੂਰਪ 'ਚ ਟੀਮ ਦੇ ਕਰੁ ਮੈਂਬਰਾਂ ਨੂੰ ਲਿਆਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਜਿਨ੍ਹਾਂ ਦਾ ਪੂਰੀ ਤਰਾਂ ਵੈਕਸੀਨੇਸ਼ਨ ਹੋ ਚੁੱਕਿਆ ਹੈ। 

ਪ੍ਰੋਡਕਸ਼ਨ ਬੈਨਰ ਯਸ਼ ਰਾਜ ਫਿਲਮਜ਼ ਤੈਅ ਕਰੇਗੀ ਕਿ ਕੁਝ ਹਫਤਿਆਂ ਦੀ ਸ਼ੂਟਿੰਗ ਤੋਂ ਬਾਅਦ ਕਿਹੜੇ ਦੇਸ਼ਾਂ ਨੂੰ ਅਗਲੇ ਸ਼ੂਟ ਲਈ ਚੁਣਿਆ ਜਾਵੇ। ਫਿਲਮ ਪਠਾਣ ਦਾ ਸ਼ੂਟ ਦੀ 60% ਕੀਤਾ ਜਾ ਚੁੱਕਿਆ ਹੈ ਜਦਕਿ ਬਾਕੀ 40% ਦੀ ਸ਼ੂਟਿੰਗ ਯੂਰਪ ਵਿੱਚ ਕੀਤੀ ਜਾਏਗੀ। ਆਦਿੱਤਿਆ ਚੋਪੜਾ ਨੇ ਫਿਲਮ ਦੇ ਕਲਾਈਮੈਕਸ ਵਿੱਚ ਖੂਬਸੂਰਤੀ ਲਿਆਉਣ ਅਤੇ ਯੂਜ਼ ਨਾ ਕੀਤੀਆਂ ਗਿਆ ਲੋਕੇਸ਼ਨਾਂ ਨੂੰ ਦਿਖਾਉਣ ਲਈ ਫਿਲਮ ਨੂੰ ਯੂਰਪ ਦੇਸ਼ਾਂ 'ਚ ਸ਼ੂਟ ਕਰਨ ਦਾ ਪਲਾਨ ਬਣਾਇਆ ਹੈ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Moga News : ਫਾਰਚੂਨਰ 'ਚ ਆਏ ਸ਼ੂਟਰਾਂ ਨੇ ਗੋਲੀਆਂ ਨਾਲ ਭੁੰਨਿਆ ਸਰਪੰਚ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ; ਹਮਲਾਵਰ ਫਰਾਰ

Punjab News : MLA ਦੇ ਪੀਏ 'ਤੇ ਸ਼ਰਾਬ ਚੋਰੀ ਦਾ ਆਰੋਪ ,ਵੀਡੀਓ ਵਾਇਰਲ, ਵਿਧਾਇਕ ਦੇ ਪੀਏ ਨੇ ਆਰੋਪਾਂ ਤੋਂ ਕੀਤਾ ਇਨਕਾਰ

Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ

Punjab News : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ,  ਭਗਵੰਤ ਮਾਨ ਸਰਕਾਰ ਨੇ ਬਿਜਲੀ ਦਰਾਂ 'ਚ ਕੀਤੀ ਕਟੌਤੀ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Moga News : ਫਾਰਚੂਨਰ 'ਚ ਆਏ ਸ਼ੂਟਰਾਂ ਨੇ ਗੋਲੀਆਂ ਨਾਲ ਭੁੰਨਿਆ ਸਰਪੰਚ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ; ਹਮਲਾਵਰ ਫਰਾਰ
Moga News : ਫਾਰਚੂਨਰ 'ਚ ਆਏ ਸ਼ੂਟਰਾਂ ਨੇ ਗੋਲੀਆਂ ਨਾਲ ਭੁੰਨਿਆ ਸਰਪੰਚ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ; ਹਮਲਾਵਰ ਫਰਾਰ
Punjab News : MLA ਦੇ ਪੀਏ 'ਤੇ ਸ਼ਰਾਬ ਚੋਰੀ ਦਾ ਆਰੋਪ ,ਵੀਡੀਓ ਵਾਇਰਲ, ਵਿਧਾਇਕ ਦੇ ਪੀਏ ਨੇ ਆਰੋਪਾਂ ਤੋਂ ਕੀਤਾ ਇਨਕਾਰ
Punjab News : MLA ਦੇ ਪੀਏ 'ਤੇ ਸ਼ਰਾਬ ਚੋਰੀ ਦਾ ਆਰੋਪ ,ਵੀਡੀਓ ਵਾਇਰਲ, ਵਿਧਾਇਕ ਦੇ ਪੀਏ ਨੇ ਆਰੋਪਾਂ ਤੋਂ ਕੀਤਾ ਇਨਕਾਰ
Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ
Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ
Punjab News : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ,  ਭਗਵੰਤ ਮਾਨ ਸਰਕਾਰ ਨੇ ਬਿਜਲੀ ਦਰਾਂ 'ਚ ਕੀਤੀ ਕਟੌਤੀ
Punjab News : ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ,  ਭਗਵੰਤ ਮਾਨ ਸਰਕਾਰ ਨੇ ਬਿਜਲੀ ਦਰਾਂ 'ਚ ਕੀਤੀ ਕਟੌਤੀ
Barnala News : 30 ਲੱਖ ਰੁਪਏ ਦੀ ਲਾਟਰੀ ਜਿੱਤਣ ਵਾਲਾ 'ਲਾਪਤਾ', ਕੀਤੀ ਜਾ ਰਹੀ ਭਾਲ

Assam ਜਹਾਜ਼ ਹਾਦਸੇ 'ਚ ਗੁਰੂਗ੍ਰਾਮ ਦੇ ਸਕੁਐਡਰਨ ਲੀਡਰ ਅਨੁਜ ਵਸ਼ਿਸ਼ਟ ਸ਼ਹੀਦ ,ਘਰ ’ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ 

Khanna News : ਰਸੂਲੜਾ ਦੇ ਪੀਐਮ ਸ੍ਰੀ ਸਰਕਾਰੀ ਸਕੂਲ ਬਾਹਰ ਖੜ੍ਹੇ ਗੰਦੇ ਪਾਣੀ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ ,ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ  

Bathinda 'ਚ ਛੁੱਟੀ ਆਏ ਇੱਕ ਫ਼ੌਜੀ ਨੇ ਆਪਣੇ ਮਾਤਾ -ਪਿਤਾ ਨੂੰ ਮਾਰੀ ਗੋਲੀ , ਹਾਲਤ ਨਾਜ਼ੁਕ 

Embed widget