ਪੜਚੋਲ ਕਰੋ

ਬਿੱਗ ਬੀ ਦੀ ਦੀਵਾਲੀ ਪਾਰਟੀ ‘ਚ ਹਾਦਸਾ, ਅੱਗ ਬੁਝਾਉਂਦੇ ਹੋਏ ਝੁਲਸੇ ਕਿੰਗ ਖ਼ਾਨ

ਸ਼ਾਹਰੁਖ ਖ਼ਾਨ ਨਾ ਸਿਰਫ ਰੀਲ ਲਾਈਫ ‘ਚ ਹੀਰੋ ਹਨ ਸਗੋਂ ਉਹ ਰਿਅਲ ਲਾਈਫ ‘ਚ ਵੀ ਕਿਸੇ ਹੀਰੋ ਤੋਂ ਘੱਟ ਨਹੀਂ। ਅਸਲ ‘ਚ ਹਾਲ ਹੀ ‘ਚ ਬਿੱਗ ਬੀ ਨੇ ਆਪਣੇ ਜਲਸਾ ‘ਚ ਦੀਵਾਲੀ ਪਾਰਟੀ ਕੀਤੀ ਸੀ। ਜਿਸ ‘ਚ ਐਸ਼ਵਰੀਆ ਰਾਏ ਬੱਚਨ ਦੀ ਮੈਨੇਜਰ ਅਰਚਨਾ ਸਦਾਨੰਦ ਦੇ ਲਹਿੰਗੇ ‘ਚ ਅੱਗ ਲੱਗ ਗਈ।

ਮੁੰਬਈ: ਸ਼ਾਹਰੁਖ ਖ਼ਾਨ ਨਾ ਸਿਰਫ ਰੀਲ ਲਾਈਫ ‘ਚ ਹੀਰੋ ਹਨ ਸਗੋਂ ਉਹ ਰਿਅਲ ਲਾਈਫ ‘ਚ ਵੀ ਕਿਸੇ ਹੀਰੋ ਤੋਂ ਘੱਟ ਨਹੀਂ। ਅਸਲ ‘ਚ ਹਾਲ ਹੀ ‘ਚ ਬਿੱਗ ਬੀ ਨੇ ਆਪਣੇ ਜਲਸਾ ‘ਚ ਦੀਵਾਲੀ ਪਾਰਟੀ ਕੀਤੀ ਸੀ। ਜਿਸ ‘ਚ ਐਸ਼ਵਰੀਆ ਰਾਏ ਬੱਚਨ ਦੀ ਮੈਨੇਜਰ ਅਰਚਨਾ ਸਦਾਨੰਦ ਦੇ ਲਹਿੰਗੇ ‘ਚ ਅੱਗ ਲੱਗ ਗਈ। ਜਿਸ ਨੂੰ ਵੇਖ ਸ਼ਾਹਰੁਖ ਮਦਦ ਲਈ ਅੱਗੇ ਆੇ ਅਤੇ ਉਨ੍ਹਾਂ ਨੇ ਅਰਚਨਾ ਦੇ ਲਹਿੰਗੇ ‘ਚ ਲੱਗੀ ਅੱਗ ਨੂੰ ਬੁਝਾਇਆ ਜਿਸ ‘ਚ ਉਹ ਖੁਦ ਜ਼ਖ਼ਮੀ ਹੋ ਗਏ। ਖ਼ਬਰਾਂ ਮੁਤਾਬਕ ਇਹ ਘਟਨਾ ਰਾਤ ਕਰੀਬ 3 ਵਜੇ ਦੀ ਹੈ। ਇਸ ਸਮੇਂ ਤਕ ਬਿੱਗ ਬੀ ਦੇ ਜ਼ਿਆਦਾਤਰ ਮਹਿਮਾਨ ਜਾ ਚੁੱਕੇ ਸੀ। ਇਸੇ ਸਮੇਂ ਅਰਚਨਾ, ਐਸ਼ ਦੀ ਬੇਟੀ ਨਾਲ ਸੀ ਅਤੇ ਉੱਥੇ ਰੱਖੇ ਦੀਵੇ ਨਾਲ ਉਸ ਦੇ ਲਹਿੰਗੇ ‘ਚ ਅੱਗ ਲੱਗ ਗਈ। ਇਹ ਵੇਖ ਸਭ ਘਬਰਾ ਗਏ, ਜਿਸ ਤੋਂ ਬਾਅਦ ਸ਼ਾਹਰੁਖ ਨੇ ਤੁਰੰਤ ਅੱਗ ਬੁਝਾਈ ਅਤੇ ਇਸ ਦੌਰਾਨ ਖੁਦ ਥੋੜਾ ਝੁਲਸ ਗਏ। ਦੱਸ ਦਈਏ ਕਿ ਅਰਚਨਾ ਕਈ ਸਾਲਾ ਤੋਂ ਐਸ਼ਵਰੀਆ ਦੀ ਮੈਨੇਜਰ ਹੈ। ਇਸ ਦੇ ਨਾਲ ਹੀ ੲਸਿ ਹਾਦਸੇ ‘ਚ ਦੀਆ ਦਾ ਖੁਦ ਦਾ ਪੈਰ ਵੀ ਸੜ੍ਹ ਗਿਆ। ਉਹ ਮੁੰਬਈ ਦੇ ਨਾਨਾਵਟੀ ਹਸਪਤਾਲ ‘ਚ ਹੈ ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਪੈਰ 15% ਤਕ ਸੜ੍ਹ ਗਿਆ ਹੈ ਅਤੇ ਉਸ ਨੂੰ ਆਈਸੀਯੂ ‘ਚ ਰੱਖੀਆ ਗਿਆ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ; ਪਰਿਵਾਰ ਸਣੇ ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
Kapil Sharma Firing News : ਕੀ ਕਾਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਘਰ 'ਤੇ ਹੋਈ ਫਾਇਰਿੰਗ ? ਪੁਲਿਸ ਨੇ ਦੱਸਿਆ ਅਫ਼ਵਾਹ
Kapil Sharma Firing News : ਕੀ ਕਾਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਸਥਿਤ ਘਰ 'ਤੇ ਹੋਈ ਫਾਇਰਿੰਗ ? ਪੁਲਿਸ ਨੇ ਦੱਸਿਆ ਅਫ਼ਵਾਹ
Sidhu Moose Wala Father: ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਦਿਲ ਦੀ ਧਮਣੀ 'ਚ ਮਿਲਿਆ ਬਲਾਕੇਜ, ਛਾਤੀ 'ਚ ਦਰਦ ਹੋਣ ਕਾਰਨ ਹਸਪਤਾਲ ਹੋਏ ਭਰਤੀ; ਡਾਕਟਰਾਂ ਨੇ ਤੁਰੰਤ...
ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਦਿਲ ਦੀ ਧਮਣੀ 'ਚ ਮਿਲਿਆ ਬਲਾਕੇਜ, ਛਾਤੀ 'ਚ ਦਰਦ ਹੋਣ ਕਾਰਨ ਹਸਪਤਾਲ ਹੋਏ ਭਰਤੀ; ਡਾਕਟਰਾਂ ਨੇ ਤੁਰੰਤ...
Video Leak: ਮਨੋਰੰਜਨ ਜਗਤ 'ਚ ਆਇਆ ਭੂਚਾਲ, ਮਸ਼ਹੂਰ ਅਦਾਕਾਰਾ ਦੀਆਂ ਵੀਡੀਓ ਅਤੇ ਤਸਵੀਰਾਂ ਲੀਕ; ਇੰਟਰਨੈੱਟ ਦਾ ਵਧਿਆ ਪਾਰਾ...
ਮਨੋਰੰਜਨ ਜਗਤ 'ਚ ਆਇਆ ਭੂਚਾਲ, ਮਸ਼ਹੂਰ ਅਦਾਕਾਰਾ ਦੀਆਂ ਵੀਡੀਓ ਅਤੇ ਤਸਵੀਰਾਂ ਲੀਕ; ਇੰਟਰਨੈੱਟ ਦਾ ਵਧਿਆ ਪਾਰਾ...

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Holiday: ਪੰਜਾਬ ’ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ; ਜ਼ਿਲ੍ਹਾ ਮੈਜਿਸਟਰੇਟ ਵੱਲੋਂ ਆਦੇਸ਼ ਜਾਰੀ...
ਪੰਜਾਬ ’ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ; ਜ਼ਿਲ੍ਹਾ ਮੈਜਿਸਟਰੇਟ ਵੱਲੋਂ ਆਦੇਸ਼ ਜਾਰੀ...
IPL 2026: ਆਈਪੀਐੱਲ 2026 ਦਾ ਐਲੀਮੀਨੇਟਰ ਮੁਕਾਬਲਾ ਅੱਜ, RR-SRH ਦੇ ਖਿਡਾਰੀ ਹੋਣਗੇ ਆਹਮੋ-ਸਾਹਮਣੇ; ਅਭਿਸ਼ੇਕ-ਵੈਭਵ 'ਤੇ ਫੈਨਜ਼ ਦੀਆਂ ਨਜ਼ਰਾਂ: ਜਾਣੋ ਕਿਸਦਾ ਪੱਲੜਾ ਭਾਰੀ?
ਆਈਪੀਐੱਲ 2026 ਦਾ ਐਲੀਮੀਨੇਟਰ ਮੁਕਾਬਲਾ ਅੱਜ, RR-SRH ਦੇ ਖਿਡਾਰੀ ਹੋਣਗੇ ਆਹਮੋ-ਸਾਹਮਣੇ; ਅਭਿਸ਼ੇਕ-ਵੈਭਵ 'ਤੇ ਫੈਨਜ਼ ਦੀਆਂ ਨਜ਼ਰਾਂ: ਜਾਣੋ ਕਿਸਦਾ ਪੱਲੜਾ ਭਾਰੀ?
Big News: ਵੱਡਾ ਸਿਆਸੀ ਉਲਟਫੇਰ! ਮੁੱਖ ਮੰਤਰੀ ਸਿਧਾਰਮਈਆ 28 ਮਈ ਨੂੰ ਦੇ ਸਕਦੇ ਅਸਤੀਫਾ? ਜਾਣੋ ਕਿਉਂ ਛਿੜੀ ਚਰਚਾ...
Big News: ਵੱਡਾ ਸਿਆਸੀ ਉਲਟਫੇਰ! ਮੁੱਖ ਮੰਤਰੀ ਸਿਧਾਰਮਈਆ 28 ਮਈ ਨੂੰ ਦੇ ਸਕਦੇ ਅਸਤੀਫਾ? ਜਾਣੋ ਕਿਉਂ ਛਿੜੀ ਚਰਚਾ...
Punjab-Chandigarh Weather: ਪੰਜਾਬ-ਚੰਡੀਗੜ੍ਹ 'ਚ ਭੱਖਦੀ ਗਰਮੀ ਵਿਚਾਲੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਪ੍ਰੀ-ਮੌਨਸੂਨ ਬਾਰਿਸ਼ ਹੋਣ ਦੇ ਅਸਾਰ; ਮੀਂਹ ਸਣੇ ਹੋਏਗੀ ਗੜੇਮਾਰੀ...
ਪੰਜਾਬ-ਚੰਡੀਗੜ੍ਹ 'ਚ ਭੱਖਦੀ ਗਰਮੀ ਵਿਚਾਲੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਪ੍ਰੀ-ਮੌਨਸੂਨ ਬਾਰਿਸ਼ ਹੋਣ ਦੇ ਅਸਾਰ; ਮੀਂਹ ਸਣੇ ਹੋਏਗੀ ਗੜੇਮਾਰੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਹ ਇਲਾਕਾ; ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਕਾਰ 'ਚ ਜ਼ੋਰਦਾਰ ਬਲਾਸਟ...
ਪੰਜਾਬ 'ਚ ਵੱਡੀ ਵਾਰਦਾਤ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਹ ਇਲਾਕਾ; ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਕਾਰ 'ਚ ਜ਼ੋਰਦਾਰ ਬਲਾਸਟ...
Canada 'ਚ ਜਨਮ ਤੋਂ ਬਾਅਦ ਜੰਗਲ 'ਚ ਸੁੱਟਿਆ ਨਵਜਾਤ ਬੱਚਾ ,ਪੰਜਾਬੀ ਜੋੜਾ ਗ੍ਰਿਫ਼ਤਾਰ , ਗੰਭੀਰ ਹਾਲਤ 'ਚ ਹਸਪਤਾਲ ਪਹੁੰਚੀ ਮਾਂ 
Canada 'ਚ ਜਨਮ ਤੋਂ ਬਾਅਦ ਜੰਗਲ 'ਚ ਸੁੱਟਿਆ ਨਵਜਾਤ ਬੱਚਾ ,ਪੰਜਾਬੀ ਜੋੜਾ ਗ੍ਰਿਫ਼ਤਾਰ , ਗੰਭੀਰ ਹਾਲਤ 'ਚ ਹਸਪਤਾਲ ਪਹੁੰਚੀ ਮਾਂ 
Punjab News: ਪੰਜਾਬ 'ਚ ਵੱਡਾ ਹਾਦਸਾ, ਲੇਡੀ ASP ਨੂੰ ਟਰੱਕ ਨੇ ਕੁਚਲਿਆ: ਸੜਕ ਪਾਰ ਕਰਦੇ ਵਿਅਕਤੀ ਨਾਲ ਟਕਰਾਉਣ ਤੋਂ ਬਾਅਦ ਬਾਈਕ ਤੋਂ ਡਿੱਗੀ; ਫਿਰ...
ਪੰਜਾਬ 'ਚ ਵੱਡਾ ਹਾਦਸਾ, ਲੇਡੀ ASP ਨੂੰ ਟਰੱਕ ਨੇ ਕੁਚਲਿਆ: ਸੜਕ ਪਾਰ ਕਰਦੇ ਵਿਅਕਤੀ ਨਾਲ ਟਕਰਾਉਣ ਤੋਂ ਬਾਅਦ ਬਾਈਕ ਤੋਂ ਡਿੱਗੀ; ਫਿਰ...
WiFi ਨਹੀਂ, ਰੋਸ਼ਨੀ ਨਾਲ ਚੱਲੇਗਾ ਇੰਟਰਨੈੱਟ! ਚੀਨ ਦਾ 6G ਧਮਾਕਾ, 1.2 ਕਿਲੋਮੀਟਰ ਦੂਰ ਤੱਕ ਪਲਕ ਝਪਕਦੇ ਪਹੁੰਚਾਇਆ ਡਾਟਾ
WiFi ਨਹੀਂ, ਰੋਸ਼ਨੀ ਨਾਲ ਚੱਲੇਗਾ ਇੰਟਰਨੈੱਟ! ਚੀਨ ਦਾ 6G ਧਮਾਕਾ, 1.2 ਕਿਲੋਮੀਟਰ ਦੂਰ ਤੱਕ ਪਲਕ ਝਪਕਦੇ ਪਹੁੰਚਾਇਆ ਡਾਟਾ
Embed widget