ਪੜਚੋਲ ਕਰੋ

ਬਾਲੀਵੁੱਡ ਦੀ ਸ਼ਾਨਦਾਰ ਦੀਵਾਲੀ ਪਾਰਟੀ, ਸਾੜੀ ਪਹਿਨ ਕੇ ਪਹੁੰਚੀ ਸ਼ਾਹਰੁਖ ਦੀ ਲਾਡਲੀ ਸੁਹਾਨਾ, ਲੋਕਾਂ ਨੇ ਕਿਹਾ- ਇਹ ਤਾਂ ਦੀਪਿਕਾ ਹੈ

20 ਅਕਤੂਬਰ ਦੀ ਰਾਤ ਨੂੰ ਮਨੀਸ਼ ਮਲਹੋਤਰਾ ਦੇ ਘਰ ਦੀਵਾਲੀ ਪਾਰਟੀ ਸੀ, ਜਿਸ 'ਚ ਬਾਲੀਵੁੱਡ ਦੇ ਲਗਭਗ ਕਈ ਲੋਕਾਂ ਨੇ ਸ਼ਿਰਕਤ ਕੀਤੀ। ਹਾਲਾਂਕਿ ਜਿਵੇਂ ਹੀ ਸ਼ਾਹਰੁਖ ਖਾਨ ਦੀ ਲਾਡਲੀ ਸੁਹਾਨਾ ਪਾਰਟੀ 'ਚ ਪਹੁੰਚੀ ਤਾਂ ਕੈਮਰੇ ਉਨ੍ਹਾਂ 'ਤੇ ਰੁਕ ਗਏ।

Suhana Khan At Diwali Party: 20 ਅਕਤੂਬਰ ਦੀ ਰਾਤ ਨੂੰ ਮਨੀਸ਼ ਮਲਹੋਤਰਾ ਦੇ ਘਰ ਦੀਵਾਲੀ ਪਾਰਟੀ ਸੀ, ਜਿਸ 'ਚ ਬਾਲੀਵੁੱਡ ਦੇ ਲਗਭਗ ਕਈ ਲੋਕਾਂ ਨੇ ਸ਼ਿਰਕਤ ਕੀਤੀ। ਹਾਲਾਂਕਿ ਜਿਵੇਂ ਹੀ ਸ਼ਾਹਰੁਖ ਖਾਨ ਦੀ ਲਾਡਲੀ ਸੁਹਾਨਾ ਪਾਰਟੀ 'ਚ ਪਹੁੰਚੀ ਤਾਂ ਕੈਮਰੇ ਉਨ੍ਹਾਂ 'ਤੇ ਰੁਕ ਗਏ। 

ਬਾਲੀਵੁੱਡ ਦੀ ਸ਼ਾਨਦਾਰ ਦੀਵਾਲੀ ਪਾਰਟੀ, ਸਾੜੀ ਪਹਿਨ ਕੇ ਪਹੁੰਚੀ ਸ਼ਾਹਰੁਖ ਦੀ ਲਾਡਲੀ ਸੁਹਾਨਾ, ਲੋਕਾਂ ਨੇ ਕਿਹਾ- ਇਹ ਤਾਂ ਦੀਪਿਕਾ ਹੈ

ਦੀਵਾਲੀ 2022 ਦੀ ਸ਼ੁਰੂਆਤ ਕੁਝ ਹੀ ਦਿਨਾਂ 'ਚ ਹੋਣ ਵਾਲੀ ਹੈ ਪਰ ਇਸ ਤੋਂ ਪਹਿਲਾਂ ਹੀ ਬਾਲੀਵੁੱਡ ਦੇ ਗਲਿਆਰੇ ਰੌਸ਼ਨੀਆਂ ਅਤੇ ਜਸ਼ਨਾਂ ਨਾਲ ਜਗਮਗਾਉਂਦੇ ਨਜ਼ਰ ਆ ਰਹੇ ਹਨ। ਫਿਲਮ ਨਿਰਮਾਤਾ ਰਮੇਸ਼ ਟੌਰਨ ਅਤੇ ਅਦਾਕਾਰਾ ਕ੍ਰਿਤੀ ਸੈਨਨ ਦੀ ਦੀਵਾਲੀ ਪਾਰਟੀ ਤੋਂ ਬਾਅਦ ਹਾਲ ਹੀ 'ਚ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਕਈ ਬਾਲੀਵੁੱਡ ਕਲਾਕਾਰ ਨਜ਼ਰ ਆਏ ਹਨ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਧੂਮ ਮਚਾ ਰਹੀਆਂ ਹਨ।

ਬਾਲੀਵੁੱਡ ਦੀ ਸ਼ਾਨਦਾਰ ਦੀਵਾਲੀ ਪਾਰਟੀ, ਸਾੜੀ ਪਹਿਨ ਕੇ ਪਹੁੰਚੀ ਸ਼ਾਹਰੁਖ ਦੀ ਲਾਡਲੀ ਸੁਹਾਨਾ, ਲੋਕਾਂ ਨੇ ਕਿਹਾ- ਇਹ ਤਾਂ ਦੀਪਿਕਾ ਹੈ

ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ 'ਚ ਕਈ ਸਿਤਾਰੇ ਸ਼ਿਰਕਤ ਕਰਨ ਪਹੁੰਚੇ ਸਨ ਪਰ ਜਿਵੇਂ ਹੀ ਕਿੰਗ ਸ਼ਾਹਰੁਖ ਖਾਨ ਦੀ ਲਾਡਲੀ ਸੁਹਾਨਾ ਕਾਰ 'ਚੋਂ ਬਾਹਰ ਨਿਕਲੀ ਤਾਂ ਲੋਕਾਂ ਦਾ ਧਿਆਨ ਉਨ੍ਹਾਂ ਵੱਲ ਹੋ ਗਿਆ।

ਬਾਲੀਵੁੱਡ ਦੀ ਸ਼ਾਨਦਾਰ ਦੀਵਾਲੀ ਪਾਰਟੀ, ਸਾੜੀ ਪਹਿਨ ਕੇ ਪਹੁੰਚੀ ਸ਼ਾਹਰੁਖ ਦੀ ਲਾਡਲੀ ਸੁਹਾਨਾ, ਲੋਕਾਂ ਨੇ ਕਿਹਾ- ਇਹ ਤਾਂ ਦੀਪਿਕਾ ਹੈ

ਬਾਲੀਵੁੱਡ ਸਟਾਰਜ਼ ਦੇ ਨਾਲ ਸਟਰਕਿੱਡ ਤੇ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਦੀ ਲਾਡਲੀ ਅਲੱਗ ਅਵਤਾਰ `ਚ ਨਜ਼ਰ ਆਈ। ਅਜਿਹੇ `ਚ ਜੇਕਰ ਇਹ ਕਿਹਾ ਜਾਵੇ ਕਿ ਸੁਹਾਨਾ ਨੇ ਆਪਣੇ ਸਾੜੀ ਲੁੱਕ ਨਾਲ ਮਹਿਫ਼ਿਲ ਲੁੱਟ ਲਈ ਤਾਂ ਇਹ ਗ਼ਲਤ ਨਹੀਂ ਹੋਵੇਗਾ।

ਬਾਲੀਵੁੱਡ ਦੀ ਸ਼ਾਨਦਾਰ ਦੀਵਾਲੀ ਪਾਰਟੀ, ਸਾੜੀ ਪਹਿਨ ਕੇ ਪਹੁੰਚੀ ਸ਼ਾਹਰੁਖ ਦੀ ਲਾਡਲੀ ਸੁਹਾਨਾ, ਲੋਕਾਂ ਨੇ ਕਿਹਾ- ਇਹ ਤਾਂ ਦੀਪਿਕਾ ਹੈ

ਜੇਕਰ ਸੁਹਾਨਾ ਖਾਨ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਪਹਿਲੀ ਵਾਰ ਜਨਤਕ ਤੌਰ 'ਤੇ ਸਾੜੀ 'ਚ ਨਜ਼ਰ ਆਈ ਹੈ। ਸਟਾਰਕਿਡ ਸ਼ਿਮਰੀ ਗੋਲਡਨ ਸਾੜ੍ਹੀ ਪਾ ਕੇ ਪਾਰਟੀ 'ਚ ਪਹੁੰਚੀ।

ਬਾਲੀਵੁੱਡ ਦੀ ਸ਼ਾਨਦਾਰ ਦੀਵਾਲੀ ਪਾਰਟੀ, ਸਾੜੀ ਪਹਿਨ ਕੇ ਪਹੁੰਚੀ ਸ਼ਾਹਰੁਖ ਦੀ ਲਾਡਲੀ ਸੁਹਾਨਾ, ਲੋਕਾਂ ਨੇ ਕਿਹਾ- ਇਹ ਤਾਂ ਦੀਪਿਕਾ ਹੈ

ਸੁਹਾਨਾ ਖਾਨ ਨੇ ਇਸ ਸਾੜ੍ਹੀ ਦੇ ਨਾਲ ਨੂਡਲ ਸਟ੍ਰੈਪ ਬਲਾਊਜ਼ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਪੱਲੂ ਨੂੰ ਲੱਕ 'ਚ ਬੰਨ੍ਹ ਕੇ ਬੜੇ ਹੀ ਅੰਦਾਜ਼ ਨਾਲ ਲੱਕ ਤੇ ਕੈਰੀ ਕੀਤਾ ਹੋਇਆ ਸੀ।

ਬਾਲੀਵੁੱਡ ਦੀ ਸ਼ਾਨਦਾਰ ਦੀਵਾਲੀ ਪਾਰਟੀ, ਸਾੜੀ ਪਹਿਨ ਕੇ ਪਹੁੰਚੀ ਸ਼ਾਹਰੁਖ ਦੀ ਲਾਡਲੀ ਸੁਹਾਨਾ, ਲੋਕਾਂ ਨੇ ਕਿਹਾ- ਇਹ ਤਾਂ ਦੀਪਿਕਾ ਹੈ

ਸੁਹਾਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਨੇ ਫ਼ੈਨਜ਼ ਨੂੰ ਦੀਪਿਕਾ ਪਾਦੂਕੋਣ ਦੀ ਯਾਦ ਆ ਗਈ ਹੈ। ਸੁਹਾਨਾ ਦੀ ਸਾੜੀ, ਉਸ ਦੀ ਲੁੱਕ, ਵਾਲਾਂ ਦਾ ਸਟਾਈਲ ਕਾਫ਼ੀ ਹੱਦ ਤੱਕ ਦੀਪਿਕਾ ਪਾਦੁਕੋਣ ਨਾਲ ਮੇਲ ਖਾ ਰਿਹਾ ਹੈ। ਲੋਕ ਉਸ ਦੀਆਂ ਤਸਵੀਰਾਂ ਨੂੰ ਦੇਖ ਕਮੈਂਟ ਕਰ ਰਹੇ ਹਨ ਕਿ ਇਹ ਤਾਂ ਦੀਪਿਕਾ ਹੈ।

ਬਾਲੀਵੁੱਡ ਦੀ ਸ਼ਾਨਦਾਰ ਦੀਵਾਲੀ ਪਾਰਟੀ, ਸਾੜੀ ਪਹਿਨ ਕੇ ਪਹੁੰਚੀ ਸ਼ਾਹਰੁਖ ਦੀ ਲਾਡਲੀ ਸੁਹਾਨਾ, ਲੋਕਾਂ ਨੇ ਕਿਹਾ- ਇਹ ਤਾਂ ਦੀਪਿਕਾ ਹੈ

ਸੁਹਾਨਾ 'ਤੇ ਇਹ ਰੰਗ ਬਹੁਤ ਵਧੀਆ ਲੱਗ ਰਿਹਾ ਸੀ। ਸੁਹਾਨਾ ਖਾਨ ਦੇ ਇਸ ਲੁੱਕ ਨਾਲ, ਤੁਸੀਂ ਦੀਵਾਲੀ ਜਾਂ ਕਿਸੇ ਕਾਕਟੇਲ ਪਾਰਟੀ ਲਈ ਫੈਸ਼ਨ ਦੀ ਪ੍ਰੇਰਣਾ ਵੀ ਲੈ ਸਕਦੇ ਹੋ।

ਟਾਪ ਹੈਡਲਾਈਨ

Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...

Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
E20 ਪੈਟਰੋਲ 'ਤੇ ਮੁੜ ਬੋਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ, ਕਿਹਾ- ਸ਼ੁੱਧ ਪੈਟਰੋਲ ਸਸਤਾ ਕਰੋ

Nikita Rawal Video : ਅਦਾਕਾਰਾ ਨਿਕਿਤਾ ਰਾਵਲ ਨੂੰ  ਨੂੰ ਫੈਨ ਨੇ ਜ਼ਬਰਦਸਤੀ ਕੀਤਾ KISS, ਵਾਇਰਲ ਹੋਇਆ ਵੀਡੀਓ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ

ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026

Train 'ਚ ਹਨੀਮੂਨ ਤੋਂ ਬਾਅਦ ਹੁਣ ਸ਼ਤਾਬਦੀ ਐਕਸਪ੍ਰੈੱਸ 'ਚ ਬਰਥਡੇ ਸੈਲੀਬ੍ਰੇਸ਼ਨ ! ਵਾਇਰਲ ਵੀਡੀਓ ਦੀ ਜਾਂਚ 'ਚ ਜੁਟਿਆ ਰੇਲਵੇ

 Skin Itch After Bathing : 5 ਸਾਲ ਤੋਂ ਪਾਣੀ 'ਚ ਰਹਿ ਰਿਹਾ ਮੁੰਡਾ, ਬਾਹਰ ਨਿਕਲਦੇ ਹੀ ਹੁੰਦੀ ਹੈ ਜਲਨ; ਇਹ ਕਿਹੜੀ ਬਿਮਾਰੀ?

ਓਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ

Embed widget