ਪੜਚੋਲ ਕਰੋ

Shahrukh Khan: ਸ਼ਾਹਰੁਖ ਖਾਨ ਨੇ ਇੱਕ ਈਵੈਂਟ ਲਈ ਕੈਰੀ ਕੀਤੀ 97 ਲੱਖ ਦੀ ਲੁੱਕ, ਪਹਿਨੀ 74 ਲੱਖ ਦੀ ਘੜੀ, ਫ਼ੈਨਜ਼ ਨੇ ਕਿਹਾ- ਇੰਨੇ 'ਚ ਤਾਂ 7 ਜਨਮ ਤਰ ਜਾਣ

2 ਨਵੰਬਰ ਨੂੰ ਹੋਈ ਫੈਨ ਮੀਟ ’ਚ ਕਿੰਗ ਖ਼ਾਨ ਨੇ ਗਿਵੇਂਚੀ ਬ੍ਰੈਂਡ ਦੀ ਜੈਕੇਟ ਕੈਰੀ ਕੀਤੀ ਸੀ, ਜਿਸ ਦੀ ਕੀਮਤ ਲਗਭਗ 1,63,555 ਹੈ। ਉਥੇ ਸ਼ਾਹਰੁਖ ਨੇ ਆਫ ਵ੍ਹਾਈਟ ਬ੍ਰੈਂਡ ਦੀ ਜੀਨਸ ਪਹਿਨੀ ਸੀ, ਜੋ ਲਗਭਗ 65,171 ਰੁਪਏ ਦੀ ਹੈ।

Shahrukh Khan SRK: 2 ਨਵੰਬਰ ਨੂੰ ਸ਼ਾਹਰੁਖ ਖ਼ਾਨ ਨੇ ਆਪਣਾ 57ਵਾਂ ਜਨਮਦਿਨ ਮਨਾਇਆ। ਇਸ ਮੌਕੇ ’ਤੇ ਸ਼ਾਹਰੁਖ ਖ਼ਾਨ ਮੰਨਤ ਦੀ ਬਾਲਕਨੀ ’ਚੋਂ 2 ਵਾਰ ਬਾਹਰ ਨਿਕਲੇ। ਪ੍ਰਸ਼ੰਸਕਾਂ ਲਈ ਉਹ ਨਜ਼ਾਰਾ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ। ਇਸ ਤੋਂ ਇਲਾਵਾ ਜਨਮਦਿਨ ਮੌਕੇ ਸ਼ਾਹਰੁਖ ਨੇ ਆਪਣੇ ਲਾਇਲ ਪ੍ਰਸ਼ੰਸਕਾਂ ਲਈ ਫੈਨ ਮੀਟ ਰੱਖੀ। ਕਿੰਗ ਖ਼ਾਨ ਪਹਿਲਾਂ ਵੀ ਆਪਣੇ ਜਨਮਦਿਨ ਮੌਕੇ ਅਜਿਹਾ ਕਰ ਚੁੱਕੇ ਹਨ। ਇਸ ਮੀਟ ਲਈ ਸ਼ਾਹਰੁਖ ਬੇਹੱਦ ਵੱਖਰੇ ਅੰਦਾਜ਼ ’ਚ ਪਹੁੰਚੇ। ਇਵੈਂਟ ਦੌਰਾਨ ਸ਼ਾਹਰੁਖ ਨੇ ਜੈਕੇਟ, ਵ੍ਹਾਈਟ ਡੈਨਿਮ ਤੇ ਵ੍ਹਾਈਟ ਟੀ-ਸ਼ਰਟ ਪਹਿਨੀ। ਹੁਣ ਹਾਲ ਹੀ ’ਚ ਖ਼ਬਰਾਂ ਆ ਰਹੀਆਂ ਹਨ ਕਿ ਇਸ ਫੈਨ ਮੀਟ ’ਤੇ ਕਿੰਗ ਖ਼ਾਨ ਨੇ 97 ਲੱਖ ਦੇ ਆਊਟਫਿੱਟ ਪਹਿਨੇ ਸਨ। ਇਸ ਗੱਲ ਦੀ ਜਾਣਕਾਰੀ ਐੱਸ. ਆਰ. ਕੇ. ਕਲੋਸੈੱਟ ਨਾਂ ਦੇ ਇਕ ਇੰਸਟਾਗ੍ਰਾਮ ਪੇਜ ਨੇ ਦਿੱਤੀ ਹੈ।

ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਐੱਸ. ਆਰ. ਕੇ. ਕਲੋਸੈੱਟ ਨੇ ਸ਼ਾਹਰੁਖ ਦੇ ਲੁੱਕ ਦੀ ਜਾਣਕਾਰੀ ਸਾਂਝੀ ਕੀਤੀ। 2 ਨਵੰਬਰ ਨੂੰ ਹੋਈ ਫੈਨ ਮੀਟ ’ਚ ਕਿੰਗ ਖ਼ਾਨ ਨੇ ਗਿਵੇਂਚੀ ਬ੍ਰੈਂਡ ਦੀ ਜੈਕੇਟ ਕੈਰੀ ਕੀਤੀ ਸੀ, ਜਿਸ ਦੀ ਕੀਮਤ ਲਗਭਗ 1,63,555 ਹੈ। ਉਥੇ ਸ਼ਾਹਰੁਖ ਨੇ ਆਫ ਵ੍ਹਾਈਟ ਬ੍ਰੈਂਡ ਦੀ ਜੀਨਸ ਪਹਿਨੀ ਸੀ, ਜੋ ਲਗਭਗ 65,171 ਰੁਪਏ ਦੀ ਹੈ।

ਲੁੱਕ ਨਾਲ ਕਿੰਗ ਖ਼ਾਨ ਨੇ ਆਈਵੇਨ ਬ੍ਰੈਂਡ ਦੇ ਸਨਗਲਾਸਿਸ ਕੈਰੀ ਕੀਤੇ ਸਨ, ਜੋ 45,090 ਰੁਪਏ ਦਾ ਹੈ। ਕਿੰਗ ਖ਼ਾਨ ਦੇ ਇਸ ਲੁੱਕ ’ਚ ਸਭ ਤੋਂ ਮਹਿੰਗੀ ਚੀਜ਼ ਉਨ੍ਹਾਂ ਦੀ ਰੋਲੈਕਸ ਘੜੀ ਸੀ, ਇਸ ਰਾਇਲ ਘੜੀ ਦੀ ਕੀਮਤ 74,18,000 ਰੁਪਏ ਦੇ ਕਰੀਬ ਹੈ। ਇਸ ਤੋਂ ਇਲਾਵਾ ਕਿੰਗ ਖ਼ਾਨ ਨੇ 3 ਬ੍ਰੇਸਲੇਟ ਪਹਿਨੇ ਸਨ, ਜਿਨ੍ਹਾਂ ’ਚ 2 ਬ੍ਰੇਸਲੇਟ ਕਾਰਟੀਅਰ ਬ੍ਰੈਂਡ ਦੇ ਸਨ। ਇਕ ਬ੍ਰੇਸਲੇਟ ਦੀ ਕੀਮਤ 6,21,421 ਰੁਪਏ ਸੀ, ਉਥੇ ਦੂਜਾ ਬ੍ਰੇਸਲੇਟ 6,00,000 ਰੁਪਏ ਦਾ ਸੀ। ਤੀਜਾ ਬ੍ਰੇਸਲੇਟ ਐੱਲ. ਵੀ. ਬ੍ਰੈਂਡ ਦਾ ਸੀ, ਜੋ 7,53,239 ਰੁਪਏ ਹੈ।

Shahrukh Khan: ਸ਼ਾਹਰੁਖ ਖਾਨ ਨੇ ਇੱਕ ਈਵੈਂਟ ਲਈ ਕੈਰੀ ਕੀਤੀ 97 ਲੱਖ ਦੀ ਲੁੱਕ, ਪਹਿਨੀ 74 ਲੱਖ ਦੀ ਘੜੀ, ਫ਼ੈਨਜ਼ ਨੇ ਕਿਹਾ- ਇੰਨੇ 'ਚ ਤਾਂ 7 ਜਨਮ ਤਰ ਜਾਣ

ਫੁੱਟਵਿਅਰ ਦੀ ਗੱਲ ਕਰੀਏ ਤਾਂ ਕਿੰਗ ਖ਼ਾਨ ਨੇ ਇਸ ਲੁੱਕ ਲਈ ਗੋਲਡਨ ਗੂਜ਼ ਬ੍ਰਾਂਡ ਦੇ ਸਨਿਕਰਸ ਕੈਰੀ ਕੀਤੇ ਸਨ, ਜੋ ਲਗਭਗ 79,523 ਰੁਪਏ ਦੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਲਗਭਗ 97 ਲੱਖ ਦੀ ਕੀਮਤ ’ਚ ਸ਼ਾਹਰੁਖ ਦਾ ਇਹ ਲੁੱਕ ਪੂਰਾ ਹੋਇਆ ਹੈ।

ਜਦੋਂ ਤੋਂ ਸ਼ਾਹਰੁਖ ਦੇ ਇਸ ਜਨਮਦਿਨ ਲੁੱਕ ਦੀ ਡਿਟੇਲ ਸਾਹਮਣੇ ਆਈ ਹੈ, ਪ੍ਰਸ਼ੰਸਕ ਹੈਰਾਨ ਹੋ ਗਏ ਹਨ। ਸੋਸ਼ਲ ਮੀਡੀਆ ਯੂਜ਼ਰਸ ਇਸ ਪੋਸਟ ’ਤੇ ਰੱਜ ਕੇ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਕੁਮੈਂਟ ’ਚ ਲਿਖਿਆ, ‘‘ਸੱਤ ਜਨਮ ਤਕ ਖਾ ਸਕਦੇ ਹਾਂ ਇੰਨੇ ਪੈਸਿਆਂ ਨੂੰ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਇੰਨੇ ’ਚ ਤਾਂ ਮੇਰਾ ਘਰ, ਪਰਿਵਾਰ, ਜਾਇਦਾਦ ਤੇ ਕਿਡਨੀ ਸਭ ਕੁਝ ਵਿਕ ਜਾਵੇਗਾ।’’

ਟਾਪ ਹੈਡਲਾਈਨ

ਆਮਿਰ ਖਾਨ ਆਪਣੇ ਤੀਜੇ ਵਿਆਹ ਤੋਂ ਬਾਅਦ ਇਨ੍ਹਾਂ ਫਿਲਮਾਂ ਨਾਲ ਧਮਾਲ ਮਚਾਉਣ ਲਈ ਤਿਆਰ ਹੈ; ₹460 ਕਰੋੜ ਦੀ ਫਿਲਮ ਦਾ ਸੀਕਵਲ ਵੀ ਸ਼ਾਮਲ ਹੈ।
ਆਮਿਰ ਖਾਨ ਆਪਣੇ ਤੀਜੇ ਵਿਆਹ ਤੋਂ ਬਾਅਦ ਇਨ੍ਹਾਂ ਫਿਲਮਾਂ ਨਾਲ ਧਮਾਲ ਮਚਾਉਣ ਲਈ ਤਿਆਰ ਹੈ; ₹460 ਕਰੋੜ ਦੀ ਫਿਲਮ ਦਾ ਸੀਕਵਲ ਵੀ ਸ਼ਾਮਲ ਹੈ।
Diljit Dosanjh on Satluj :  ਦਿਲਜੀਤ ਦੋਸਾਂਝ ਦੀ ਫ਼ਿਲਮ 'ਸਤਲੁਜ' ਨੂੰ OTT ਤੋਂ ਹਟਾਉਣ ਦੇ ਮਾਮਲੇ ਦੀ ਕੇਂਦਰ ਕਰੇਗਾ ਸਮੀਖਿਆ, ਬਣਾਈ ਕਮੇਟੀ
Diljit Dosanjh on Satluj :  ਦਿਲਜੀਤ ਦੋਸਾਂਝ ਦੀ ਫ਼ਿਲਮ 'ਸਤਲੁਜ' ਨੂੰ OTT ਤੋਂ ਹਟਾਉਣ ਦੇ ਮਾਮਲੇ ਦੀ ਕੇਂਦਰ ਕਰੇਗਾ ਸਮੀਖਿਆ, ਬਣਾਈ ਕਮੇਟੀ
ਫਿਲਮ ਡਾਊਨਲੋਡ ਕਰ ਲਓ' ਦਾ ਪਹਿਲਾਂ ਹੀ ਦਿੱਤਾ ਸੀ ਇਸ਼ਾਰਾ, 'ਸਤਲੁਜ' ਹਟਾਏ ਜਾਣ 'ਤੇ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ
ਫਿਲਮ ਡਾਊਨਲੋਡ ਕਰ ਲਓ' ਦਾ ਪਹਿਲਾਂ ਹੀ ਦਿੱਤਾ ਸੀ ਇਸ਼ਾਰਾ, 'ਸਤਲੁਜ' ਹਟਾਏ ਜਾਣ 'ਤੇ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ
Kulhad Pizza Sehaj Arora Video: ਮਸ਼ਹੂਰ ਕੁੱਲ੍ਹੜ ਪੀਜ਼ਾ ਸਹਿਜ ਅਰੋੜਾ ਦਾ ਨਵਾਂ ਵੀਡੀਓ ਚਰਚਾ 'ਚ, ਬੋਲੇ- ਮੇਰੀ ਜ਼ਿੰਦਗੀ ਦਾ 1 ਸਾਲ ਘੱਟ ਗਿਆ; ਜਾਣੋ ਕਿਸਨੂੰ ਕਿਹਾ...
ਮਸ਼ਹੂਰ ਕੁੱਲ੍ਹੜ ਪੀਜ਼ਾ ਸਹਿਜ ਅਰੋੜਾ ਦਾ ਨਵਾਂ ਵੀਡੀਓ ਚਰਚਾ 'ਚ, ਬੋਲੇ- ਮੇਰੀ ਜ਼ਿੰਦਗੀ ਦਾ 1 ਸਾਲ ਘੱਟ ਗਿਆ; ਜਾਣੋ ਕਿਸਨੂੰ ਕਿਹਾ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ
Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ
Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ
Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ
ਅੰਧਵਿਸ਼ਵਾਸ ਨੇ ਡਾਕਟਰ ਨੂੰ ਵੀ ਨਹੀਂ ਬਖ਼ਸ਼ਿਆ! 'ਚਾਵਲ ਵਾਲੇ ਬਾਬਾ' ਨੇ 40 ਲੱਖ ਦੀ ਲਾਈ ਚਪੇਟ
ਅੰਧਵਿਸ਼ਵਾਸ ਨੇ ਡਾਕਟਰ ਨੂੰ ਵੀ ਨਹੀਂ ਬਖ਼ਸ਼ਿਆ! 'ਚਾਵਲ ਵਾਲੇ ਬਾਬਾ' ਨੇ 40 ਲੱਖ ਦੀ ਲਾਈ ਚਪੇਟ
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਰਾਮ ਮੰਦਿਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਖੁਲਾਸਾ! ਫਰਜ਼ੀ ਰਸੀਦ ਬੁੱਕ ਬਰਾਮਦ; ਦੋਸ਼ੀਆਂ ਨੇ ਕਬੂਲ ਕੀਤਾ ਜ਼ੁਰਮ
ਰਾਮ ਮੰਦਿਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਖੁਲਾਸਾ! ਫਰਜ਼ੀ ਰਸੀਦ ਬੁੱਕ ਬਰਾਮਦ; ਦੋਸ਼ੀਆਂ ਨੇ ਕਬੂਲ ਕੀਤਾ ਜ਼ੁਰਮ
Embed widget