ਪੜਚੋਲ ਕਰੋ
(Source: ECI/ABP News)
ਸੁਸ਼ਾਂਤ ਦੀ ਮੌਤ ਮਗਰੋਂ ਹੁਣ ਇਸ ਅਦਾਕਾਰ ਨੇ ਦੱਸੀ ਹੱਡਬੀਤੀ, ਡਿਪ੍ਰੈਸ਼ਨ ਦਾ ਸ਼ਿਕਾਰ
ਸ਼ਾਰਦੁਲ ਕੁਨਾਲ ਪੰਡਿਤ ਇਨ੍ਹੀਂ ਦਿਨੀਂ ਡਿਪ੍ਰੈਸ਼ਨ ਤੋਂ ਗੁਜ਼ਰ ਰਹੇ ਹਨ। ਇਸ ਦਾ ਕਾਰਨ ਆਰਥਿਕ ਤੰਗੀ ਤੇ ਇੰਡਸਟਰੀ ਵਿੱਚ ਕੰਮ ਨਾ ਮਿਲਣਾ ਹੈ।

ਮੁਬੰਈ: ਮਸ਼ਹੂਰ ਟੀਵੀ ਸੀਰੀਅਲਜ਼ 'ਬੰਦੀਨੀ', 'ਕੁਲਦੀਪਕ' ਤੇ 'ਸਿੱਧੀ ਵਿਨਾਇਕ' 'ਚ ਕੰਮ ਕਰ ਚੁੱਕੇ ਸ਼ਾਰਦੁਲ ਕੁਨਾਲ ਪੰਡਿਤ ਇਨ੍ਹੀਂ ਦਿਨੀਂ ਡਿਪ੍ਰੈਸ਼ਨ ਤੋਂ ਗੁਜ਼ਰ ਰਹੇ ਹਨ। ਇਸ ਦਾ ਕਾਰਨ ਆਰਥਿਕ ਤੰਗੀ ਤੇ ਇੰਡਸਟਰੀ ਵਿੱਚ ਕੰਮ ਨਾ ਮਿਲਣਾ ਹੈ। ਉਨ੍ਹਾਂ ਨੇ ਖੁਦ ਇਸ ਬਾਰੇ ਸੋਸ਼ਲ ਮੀਡੀਆ ਤੇ ਖੁਲਾਸਾ ਕੀਤਾ ਹੈ। ਇਸ ਲਈ ਉਨ੍ਹਾਂ ਅਦਾਕਾਰੀ ਛੱਡਣ ਦਾ ਫੈਸਲਾ ਕੀਤਾ ਹੈ ਤੇ ਮੁੰਬਈ ਛੱਡ ਕੇ ਇੰਦੌਰ ਆਪਣੇ ਘਰ ਵਾਪਸ ਆ ਗਏ ਹਨ।
ਪੰਜਾਬ 'ਚ ਕੋਰੋਨਾ ਬੇਲਗਾਮ: ਮੁੜ ਲੌਕਡਾਊਨ ਦੀ ਤਿਆਰੀ, ਹੁਣ ਇੱਥੇ-ਇੱਥੇ ਹੋਏਗੀ ਸਖਤੀ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਿਪ੍ਰੈਸ਼ਨ ਨੂੰ ਲੈ ਕੇ ਇੰਡਸਟਰੀ ਨਾਲ ਜੁੜੇ ਕਈ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਟੀਵੀ ਦੇ ਮਸ਼ਹੂਰ ਅਦਾਕਾਰ ਸ਼ਾਰਦੂਲ ਕੁਨਾਲ ਪੰਡਿਤ ਨੇ ਵੀ ਆਪਣਾ ਹਾਲ ਬਿਆਨ ਕਰਦੇ ਲਿਖਿਆ ਕਿ ਉਹ ਪੈਸੇ ਤੇ ਕੰਮ ਨਾ ਹੋਣ ਕਾਰਨ ਡਿਪ੍ਰੈਸ਼ਨ ਵਿੱਚ ਹਨ।
ਚੀਨ ਨੇ ਮੁੜ ਲਿਆ ਭਾਰਤ ਨਾਲ ਪੁੱਠਾ ਪੰਗਾ, ਭਾਰਤੀ ਫੌਜ ਨੇ ਵੀ ਕਮਰ ਕੱਸੀ
ਸ਼ਾਰਧੂਲ ਨੇ ਲਿਖਿਆ,
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
" ਸਾਲ 2012 ਵਿੱਚ ਮੈਂ ਯੂਏਈ ਵਿੱਚ ਇੱਕ ਨੌਕਰੀ ਲਈ ਅਦਾਕਾਰੀ ਛੱਡ ਦਿੱਤੀ ਸੀ, ਪਰ ਤਿੰਨ ਸਾਲਾਂ ਬਾਅਦ ਮੁੰਬਈ ਜਾਣ ਦਾ ਫੈਸਲਾ ਕੀਤਾ ਸੀ। ਮੈਂ ਕੈਮਰੇ ਨੂੰ ਕਾਫੀ ਮਿਸ ਕਰ ਰਿਹਾ ਸੀ। ਫਿਰ ਵਾਪਸ ਆਇਆ ਤੇ ਮੈਨੂੰ ਸੀਰੀਅਲ ਕੁਲਦੀਪਕ ਮਿਲਿਆ ਤੇ ਕ੍ਰਿਕਟ ਸ਼ੋਅ ਨੂੰ ਹੋਸਟ ਕਰਨ ਦਾ ਮੌਕਾ ਮਿਲਿਆ। ਹਾਲਾਂਕਿ, ਸ਼ੋਅ ਅਚਾਨਕ ਬੰਦ ਹੋ ਗਿਆ ਤੇ ਮੈਨੂੰ ਮੇਰੇ ਪੈਸੇ ਨਹੀਂ ਮਿਲੇ। "
-
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
