ਸ਼ਹਿਨਾਜ਼ ਗਿੱਲ ਹੋਈ ਦੁਖੀ! ਇੰਸਟਾਗ੍ਰਮ 'ਤੇ ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ
ਸ਼ਹਿਨਾਜ਼ ਨੇ ਇੰਸਟਾ ਸਟੋਰੀ 'ਤੇ ਪ੍ਰਸ਼ੰਸਕਾਂ ਨੂੰ ਇਕ ਵਿਸ਼ੇਸ਼ ਸੰਦੇਸ਼ ਦਿੱਤਾ ਹੈ। ਉਨ੍ਹਾਂ ਆਡੀਓ ਸੰਦੇਸ਼ 'ਚ ਕਿਹਾ "ਮੈਨੂੰ ਪਤਾ ਹੈ ਕਿ ਤੁਸੀਂ ਲੋਕ ਮੈਨੂੰ ਬਹੁਤ ਪਿਆਰ ਕਰਦੇ ਹੋ। ਮੇਰੇ ਲਈ ਖੂਸਬਰਤ ਤੋਹਫ਼ੇ ਭੇਜੇ ਜਾਂਦੇ ਹਨ। ਮੈਂ ਬਹੁਤ ਦੁਖੀ ਹਾਂ। ਤੁਸੀਂ ਗਿਫ਼ਟ ਭੇਜਣ 'ਚ ਪੈਸੇ ਬਰਬਾਦ ਨਾ ਕਰੋ।"
ਚੰਡੀਗੜ੍ਹ: ਬਿਗਬੌਸ ਤੋਂ ਮਸ਼ਹੂਰ ਹੋਈ ਸ਼ਹਿਨਾਜ਼ ਗਿੱਲ ਦੇ ਇੰਸਟਾਗ੍ਰਾਮ 'ਤੇ ਪੰਜ ਮਿਲੀਅਨ ਫੌਲੋਅਰਸ ਹਨ। ਸਹਿਨਾਜ਼ ਗਿੱਲ ਨੇ ਆਪਣੇ ਚਾਹੁਣ ਵਾਲਿਆਂ ਦੇ ਲੈਟਰ ਤੇ ਗਿਫਟ ਇੰਸਟਾ ਸਟੋਰੀ 'ਤੇ ਸਾਂਝੇ ਕੀਤੇ ਹਨ। ਪੰਜ ਮਿਲੀਅਨ ਫੌਲੋਅਰਸ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਸ਼ਹਿਨਾਜ਼ ਨੂੰ ਕਈ ਤੋਹਫੇ ਤੇ ਕੇਕ ਭੇਜੇ ਹਨ। ਪਰ ਸ਼ਹਿਨਾਜ਼ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿਹ ਤੋਹਫ਼ਿਆਂ 'ਤੇ ਆਪਣਾ ਪੈਸਾ ਬਰਬਾਦ ਨਾ ਕਰਨ।
ਸ਼ਹਿਨਾਜ਼ ਨੇ ਇੰਸਟਾ ਸਟੋਰੀ 'ਤੇ ਪ੍ਰਸ਼ੰਸਕਾਂ ਨੂੰ ਇਕ ਵਿਸ਼ੇਸ਼ ਸੰਦੇਸ਼ ਦਿੱਤਾ ਹੈ। ਉਨ੍ਹਾਂ ਆਡੀਓ ਸੰਦੇਸ਼ 'ਚ ਕਿਹਾ "ਮੈਨੂੰ ਪਤਾ ਹੈ ਕਿ ਤੁਸੀਂ ਲੋਕ ਮੈਨੂੰ ਬਹੁਤ ਪਿਆਰ ਕਰਦੇ ਹੋ। ਮੇਰੇ ਲਈ ਖੂਸਬਰਤ ਤੋਹਫ਼ੇ ਭੇਜੇ ਜਾਂਦੇ ਹਨ। ਮੈਂ ਬਹੁਤ ਦੁਖੀ ਹਾਂ। ਤੁਸੀਂ ਗਿਫ਼ਟ ਭੇਜਣ 'ਚ ਪੈਸੇ ਬਰਬਾਦ ਨਾ ਕਰੋ।"
ਇਕੋ ਵੇਲੇ ਹਸਪਤਾਲ ਦੇ 45 ਡਾਕਟਰ ਕੋਰੋਨਾ ਪੌਜ਼ੇਟਿਵ, ਇਲਾਜ ਤੋਂ ਪਰੇਸ਼ਾਨ ਹੋਏ ਲੋਕ
ਸ਼ਹਿਨਾਜ਼ ਦਾ ਨਵਾਂ ਗਾਣਾ ਰਿਲੀਜ਼ ਹੋਣ ਵਾਲਾ ਹੈ। ਇਸ ਗਾਣੇ ਨੂੰ ਟੋਨੀ ਕੱਕੜ ਨੇ ਗਾਇਆ ਹੈ। ਇਹ ਗਾਣਾ 17 ਜੁਲਾਈ ਨੂੰ ਰਿਲੀਜ਼ ਹੋਵੇਗਾ। ਸ਼ਹਿਨਾਜ਼ ਦੇ ਨਵੇਂ ਗਾਣੇ ਨੂੰ ਲੈਕੇ ਪ੍ਰਸ਼ੰਸਕ ਕਾਫੀ ਉਤਸ਼ਾਹਤ ਹਨ। ਗਾਣੇ ਦਾ ਨਾਂਅ 'ਕੁੜਤਾ ਪਜ਼ਾਮਾ' ਹੈ ਜਿਸ ਦਾ ਫਰਸਟ ਲੁੱਕ ਜਾਰੀ ਕਰ ਦਿੱਤਾ ਹੈ।
ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 10 ਲੱਖ ਤੋਂ ਪਾਰ, ਸਿਹਤ ਮੰਤਰੀ ਨੇ ਕਿਹਾ ਭਾਰਤ ਜਿੱਤ ਦੇ ਕਰੀਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ