ਪੜਚੋਲ ਕਰੋ

ਇਸ ਅਦਾਕਾਰਾ ਨਾਲ Sidharth Shukla ਦਾ ਲਿਪ-ਲੌਕ ਵੀਡੀਓ ਵਾਇਰਲ

ਬ੍ਰੋਕਨ ਬਟ ਬਿਊਟੀਫੁੱਲ 3 ਦਾ ਇਕ ਵੀਡੀਓ ਇੰਟਰਨੈੱਟ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਿਧਾਰਥ ਸ਼ੁਕਲਾ ਆਪਣੀ ਕੋ-ਸਟਾਰ ਰਾਠੀ ਦੇ ਨਾਲ ਲਿਪ ਲੌਕ ਕਰਦਿਆਂ ਨਜ਼ਰ ਆ ਰਹੇ ਹਨ।

ਟੀਵੀ ਦੇ ਸਭ ਤੋਂ ਪਾਪੂਲਰ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 13 ਦੇ ਜੇਤੂ ਸਿਧਾਰਥ ਸ਼ੁਕਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀ ਫੈਨ ਫੌਲੋਇੰਗ ਵੀ ਕਾਫੀ ਜ਼ਿਆਦਾ ਹੈ। ਖਾਸਤੌਰ 'ਤੇ ਬਿਗ ਬੌਸ ਜਿੱਤਣ ਮਗਰੋਂ ਉਹ ਕਾਫੀ ਮਸ਼ਹੂਰ ਹਨ। ਇਨੀਂ ਦਿਨੀਂ ਉਹ ਆਪਣੇ ਹਾਈ ਫੈਨਟਾਇਮ ਨੂੰ ਇਨਜੁਆਏ ਕਰ ਰਹੇ ਹਨ। ਹੁਣ ਫੈਨਜ਼ ਉਨ੍ਹਾਂ ਦੇ ਸ਼ੋਅ ਬ੍ਰੋਕਨ ਬਟ ਬਿਊਟੀਫੁੱਲ 3 ਨੂੰ ਦੇਖਣ ਲਈ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਬ੍ਰੋਕਨ ਬਟ ਬਿਊਟੀਫੁੱਲ 3 ਦਾ ਇਕ ਵੀਡੀਓ ਇੰਟਰਨੈੱਟ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਿਧਾਰਥ ਸ਼ੁਕਲਾ ਆਪਣੀ ਕੋ-ਸਟਾਰ ਰਾਠੀ ਦੇ ਨਾਲ ਲਿਪ ਲੌਕ ਕਰਦਿਆਂ ਨਜ਼ਰ ਆ ਰਹੇ ਹਨ। ਪ੍ਰੋਡਿਊਸਰ ਏਕਤਾ ਕਪੂਰ ਨੇ ਟੀਜ਼ਰ ਦੀ ਇਕ ਝਲਕ ਸ਼ੇਅਰ ਕੀਤੀ ਹੈ। ਇਸ 'ਚ ਦੋਵੇਂ ਕਿੱਸ ਕਰਦਿਆਂ ਦਿਖ ਰਹੇ ਹਨ। ਇਸ ਵੀਡੀਓ ਨੂੰ ਦੇਖਣ ਮਗਰੋਂ ਸਿਧਾਰਥ ਦੇ ਫੈਨਜ਼ ਇਸ ਨੂੰ ਵਾਰ-ਵਾਰ ਦੇਖ ਰਹੇ ਹਨ।

ਆਲਟ ਬਾਲਾਜੀ 'ਤੇ ਸਟ੍ਰੀਮਿੰਗ

ਫੈਨਜ਼ ਇਸ ਵੀਡੀਓ ਕਲਿੱਪ ਬਾਰੇ ਟਵਿਟਰ 'ਤੇ ਆਪਣੇ ਰੀਐਕਸ਼ਨ ਸ਼ੇਅਰ ਕਰ ਰਹੇ ਹਨ। ਬ੍ਰੋਕਨ ਬਟ ਬਿਊਟੀਫੁੱਲ 3 ਅਲਟਬਾਲਾਜੀ 'ਤੇ ਸਟ੍ਰੀਮ ਹੋ ਰਿਹਾ ਹੈ। ਇਸ ਰੋਮਾਂਟਕ ਵੈਬ ਸੀਰੀਜ਼ ਨੂੰ ਏਕਤਾ ਕਪੂਰ ਨੇ ਬਣਾਇਆ ਹੈ। ਇਸ ਸ਼ੋਅ ਦੇ ਪਹਿਲੇ ਦੋ ਸਕਸੈਸਫੁੱਲ ਸੀਜ਼ਨ 'ਚ ਵਿਕ੍ਰਾਂਤ ਮੈਸੀ ਤੇ ਹਰਲੀਨ ਸੇਠੀ ਲੀਡ ਰੋਲ 'ਚ ਸਨ। ਸਿਧਾਰਥ ਸ਼ੁਕਲਾ ਤੇ ਸੋਨੀਆ ਰਾਠੀ ਦੀ ਆਨਸਕ੍ਰੀਨ ਕਮਿਸਟਰੀ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ।

#AgastyaRao you set my heart on fire@sidharth_shukla you nailed it boss!#BrokenButBeautiful3 is a hit dude 🔥 pic.twitter.com/N6jQ1epnml
— ‎ 𝒦𝒶𝓎🦋 (@kausar_nas) April 7, 2021

ਇਕ ਯੂਜ਼ਰ ਨੇ ਸਿਧਾਰਥ ਸੋਨੀਆ ਦੀ ਇਸ ਕਲਿੱਪ ਨੂੰ ਸ਼ੇਅਰ ਕਰਦਿਆਂ ਲਿਖਿਆ, 'ਆਪ ਨੇ ਮੇਰੇ ਦਿਲ ਮੇ ਆਗ ਲਗਾ ਦੀ। ਆਪਣੇ ਸਫਾਈ ਕਰ ਦੀ ਬੌਸ। ਬ੍ਰੋਕਨ ਬਟ ਬਿਊਟੀਫੁੱਲ 3 ਹਿੱਟ ਹੈ ਡਿਊਡ।' ਇਕ ਹੋਰ ਯੂਜ਼ਰ ਨੇ ਲਿਖਿਆ, 'ਹੁਣੇ-ਹੁਣੇ ਏਕਤਾ ਕਪੂਰ ਮੈਮ ਦੀ ਸਟੋਰੀ ਦੇਖੀ ਬ੍ਰੋਕਨ ਬਟ ਬਿਊਟੀਫੁੱਲ 3 ਦੇ ਬਾਰੇ 'ਚ ਮੈਂ ਇਸ ਨੂੰ ਕਈ ਵਾਰ ਦੇਖਿਆ। ਮੁਬਾਰਕਬਾਦ ਸਿਧਾਰਥ ਸ਼ੁਕਲਾ ਸਰ।'

Just watched @ektarkapoor mam story about #BrokenButBeautiful3 - n I really watched it more than once 😉 appreciation n congratulations to #SidharthShukla sir playing #AgastayaRao 👌✌🏽- could not take my eyes off the screen 🔥 !
👍 for rumi as well ! 🤞🏿
— shehnaaz fan ✨ (@restless_no) April 7, 2021

Good night... pics dekho aur So jao sab.. 😌🥵#AgMi #BrokenButBeautiful3 #AgastyaRao #SidharthShukla pic.twitter.com/vJDN6FtLZT
— SIDHARTH SHUKLA FC ❤️ (@SidShukla_1) April 7, 2021

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਸਿਆਸੀ ਉਥਲ-ਪੁਥਲ ਤੇਜ਼, ਨਵਜੋਤ ਕੌਰ ਸਿੱਧੂ ਨੇ CM ਤੋਂ ਮੰਗੀ ਸੁਰੱਖਿਆ; ਭਗਵੰਤ ਮਾਨ ਬੋਲੇ- 'ਜਾਨ ਨੂੰ ਖ਼ਤਰਾ ਤਾਂ ਪਹਿਲਾਂ ਸੋਚ-ਸਮਝ ਕੇ...'
ਪੰਜਾਬ 'ਚ ਸਿਆਸੀ ਉਥਲ-ਪੁਥਲ ਤੇਜ਼, ਨਵਜੋਤ ਕੌਰ ਸਿੱਧੂ ਨੇ CM ਤੋਂ ਮੰਗੀ ਸੁਰੱਖਿਆ; ਭਗਵੰਤ ਮਾਨ ਬੋਲੇ- 'ਜਾਨ ਨੂੰ ਖ਼ਤਰਾ ਤਾਂ ਪਹਿਲਾਂ ਸੋਚ-ਸਮਝ ਕੇ...'
Indian Cricketer Suspended: ਕ੍ਰਿਕਟ ਜਗਤ ਨੂੰ ਟੀ-20 ਵਿਚਾਲੇ ਵੱਡਾ ਝਟਕਾ, ਟੀਮ ਇੰਡੀਆ ਦੇ 4 ਭਾਰਤੀ ਖਿਡਾਰੀ ਸਸਪੈਂਡ; ਮੈਚ ਫਿਕਸਿੰਗ ਦਾ ਲੱਗਿਆ 'ਕਲੰਕ'
ਕ੍ਰਿਕਟ ਜਗਤ ਨੂੰ ਟੀ-20 ਵਿਚਾਲੇ ਵੱਡਾ ਝਟਕਾ, ਟੀਮ ਇੰਡੀਆ ਦੇ 4 ਭਾਰਤੀ ਖਿਡਾਰੀ ਸਸਪੈਂਡ; ਮੈਚ ਫਿਕਸਿੰਗ ਦਾ ਲੱਗਿਆ 'ਕਲੰਕ'
Punjab News: ਪੰਜਾਬ 'ਚ ਸ਼ਰਾਬ ਦੇ ਸ਼ੌਕੀਨ ਦੇਣ ਧਿਆਨ, ਮੈਰਿਜ ਪੈਲੇਸਾਂ ਅਤੇ ਬੀਅਰ ਬਾਰ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ; ਹੁਣ ਕਰਨਾ ਪਏਗਾ ਇਹ ਕੰਮ: ਨਹੀਂ ਤਾਂ...
ਪੰਜਾਬ 'ਚ ਸ਼ਰਾਬ ਦੇ ਸ਼ੌਕੀਨ ਦੇਣ ਧਿਆਨ, ਮੈਰਿਜ ਪੈਲੇਸਾਂ ਅਤੇ ਬੀਅਰ ਬਾਰ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ; ਹੁਣ ਕਰਨਾ ਪਏਗਾ ਇਹ ਕੰਮ: ਨਹੀਂ ਤਾਂ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਸਿਆਸੀ ਉਥਲ-ਪੁਥਲ ਤੇਜ਼, ਨਵਜੋਤ ਕੌਰ ਸਿੱਧੂ ਨੇ CM ਤੋਂ ਮੰਗੀ ਸੁਰੱਖਿਆ; ਭਗਵੰਤ ਮਾਨ ਬੋਲੇ- 'ਜਾਨ ਨੂੰ ਖ਼ਤਰਾ ਤਾਂ ਪਹਿਲਾਂ ਸੋਚ-ਸਮਝ ਕੇ...'
ਪੰਜਾਬ 'ਚ ਸਿਆਸੀ ਉਥਲ-ਪੁਥਲ ਤੇਜ਼, ਨਵਜੋਤ ਕੌਰ ਸਿੱਧੂ ਨੇ CM ਤੋਂ ਮੰਗੀ ਸੁਰੱਖਿਆ; ਭਗਵੰਤ ਮਾਨ ਬੋਲੇ- 'ਜਾਨ ਨੂੰ ਖ਼ਤਰਾ ਤਾਂ ਪਹਿਲਾਂ ਸੋਚ-ਸਮਝ ਕੇ...'
Indian Cricketer Suspended: ਕ੍ਰਿਕਟ ਜਗਤ ਨੂੰ ਟੀ-20 ਵਿਚਾਲੇ ਵੱਡਾ ਝਟਕਾ, ਟੀਮ ਇੰਡੀਆ ਦੇ 4 ਭਾਰਤੀ ਖਿਡਾਰੀ ਸਸਪੈਂਡ; ਮੈਚ ਫਿਕਸਿੰਗ ਦਾ ਲੱਗਿਆ 'ਕਲੰਕ'
ਕ੍ਰਿਕਟ ਜਗਤ ਨੂੰ ਟੀ-20 ਵਿਚਾਲੇ ਵੱਡਾ ਝਟਕਾ, ਟੀਮ ਇੰਡੀਆ ਦੇ 4 ਭਾਰਤੀ ਖਿਡਾਰੀ ਸਸਪੈਂਡ; ਮੈਚ ਫਿਕਸਿੰਗ ਦਾ ਲੱਗਿਆ 'ਕਲੰਕ'
Punjab News: ਪੰਜਾਬ 'ਚ ਸ਼ਰਾਬ ਦੇ ਸ਼ੌਕੀਨ ਦੇਣ ਧਿਆਨ, ਮੈਰਿਜ ਪੈਲੇਸਾਂ ਅਤੇ ਬੀਅਰ ਬਾਰ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ; ਹੁਣ ਕਰਨਾ ਪਏਗਾ ਇਹ ਕੰਮ: ਨਹੀਂ ਤਾਂ...
ਪੰਜਾਬ 'ਚ ਸ਼ਰਾਬ ਦੇ ਸ਼ੌਕੀਨ ਦੇਣ ਧਿਆਨ, ਮੈਰਿਜ ਪੈਲੇਸਾਂ ਅਤੇ ਬੀਅਰ ਬਾਰ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ; ਹੁਣ ਕਰਨਾ ਪਏਗਾ ਇਹ ਕੰਮ: ਨਹੀਂ ਤਾਂ...
Gangster Anmol Bishnoi: ਅਨਮੋਲ ਬਿਸ਼ਨੋਈ 'ਤੇ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਹੁਣ 1 ਸਾਲ ਤੱਕ ਕੋਈ ਵੀ...
Gangster Anmol Bishnoi: ਅਨਮੋਲ ਬਿਸ਼ਨੋਈ 'ਤੇ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਹੁਣ 1 ਸਾਲ ਤੱਕ ਕੋਈ ਵੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਭਤੀਜੇ ਦਾ ਸ਼ਰੇਆਮ ਕਤਲ: ਇੰਝ ਬਣਾਇਆ ਸ਼ਿਕਾਰ; ਜ਼ਿਲ੍ਹੇ ਭਰ ਦੇ ਨੇਤਾ ਹਸਪਤਾਲ ਪਹੁੰਚੇ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਭਤੀਜੇ ਦਾ ਸ਼ਰੇਆਮ ਕਤਲ: ਇੰਝ ਬਣਾਇਆ ਸ਼ਿਕਾਰ; ਜ਼ਿਲ੍ਹੇ ਭਰ ਦੇ ਨੇਤਾ ਹਸਪਤਾਲ ਪਹੁੰਚੇ...
Punjab News: ਪੰਜਾਬ ਦੇ ਮਸ਼ਹੂਰ ਹੋਟਲ 'ਚ ਮੱਚਿਆ ਹਾਹਾਕਾਰ, ਕਮਰੇ 'ਚੋਂ ਨੌਜਵਾਨ ਕੁੜੀ ਦੀ ਮਿਲੀ ਅਰਧ-ਨਗਨ ਲਾਸ਼; ਸਟਾਫ਼ ਦੇ ਉੱਡ ਗਏ ਹੋਸ਼...
ਪੰਜਾਬ ਦੇ ਮਸ਼ਹੂਰ ਹੋਟਲ 'ਚ ਮੱਚਿਆ ਹਾਹਾਕਾਰ, ਕਮਰੇ 'ਚੋਂ ਨੌਜਵਾਨ ਕੁੜੀ ਦੀ ਮਿਲੀ ਅਰਧ-ਨਗਨ ਲਾਸ਼; ਸਟਾਫ਼ ਦੇ ਉੱਡ ਗਏ ਹੋਸ਼...
Punjab News: ਪੰਜਾਬ 'ਚ ਐਤਵਾਰ ਨੂੰ ਸਖ਼ਤ ਪਾਬੰਦੀਆਂ ਦੇ ਹੁਕਮ, ਇਹ ਗਲਤੀ ਪਏਗੀ ਮਹਿੰਗੀ; ਸਰਕਾਰੀ ਕਰਮਚਾਰੀਆਂ 'ਤੇ...
ਪੰਜਾਬ 'ਚ ਐਤਵਾਰ ਨੂੰ ਸਖ਼ਤ ਪਾਬੰਦੀਆਂ ਦੇ ਹੁਕਮ, ਇਹ ਗਲਤੀ ਪਏਗੀ ਮਹਿੰਗੀ; ਸਰਕਾਰੀ ਕਰਮਚਾਰੀਆਂ 'ਤੇ...
Embed widget