ਪੜਚੋਲ ਕਰੋ

ਸਿੱਧੂ ਨੂੰ ਨਹੀਂ  ਕਾਨੂੰਨ ਦਾ ਕੋਈ ਖੌਫ! 

ਸਿੱਧੂ ਮੂਸੇਵਾਲਾ ਨੂੰ ਕਨੂੰਨ ਦਾ ਬਿਲਕੁਲ ਵੀ ਡਰ ਨਹੀਂ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਸਗੋਂ ਉਨ੍ਹਾਂ ਦਾ ਲੇਟੈਸਟ ਗੀਤ 'ਬੰਬੀਹਾ ਬੋਲੇ' ਦਰਸ਼ਾ ਰਿਹਾ ਹੈ। ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦੇ ਰਿਲੀਜ਼ ਹੋਏ ਗੀਤ 'ਬੰਬੀਹਾ ਬੋਲੇ' 'ਚ ਕੁਝ ਅਜਿਹੇ ਬੋਲ ਹਨ ਜੋ ਸਿੱਧਾ ਸਿੱਧਾ ਕਾਨੂੰਨਾਂ 'ਤੇ ਵਾਰ ਕਰਦੇ ਹਨ।

  ਚੰਡੀਗੜ੍ਹ: ਸਿੱਧੂ ਮੂਸੇਵਾਲਾ ਨੂੰ ਕਨੂੰਨ ਦਾ ਬਿਲਕੁਲ ਵੀ ਡਰ ਨਹੀਂ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਸਗੋਂ ਉਨ੍ਹਾਂ ਦਾ ਲੇਟੈਸਟ ਗੀਤ  'ਬੰਬੀਹਾ ਬੋਲੇ' ਦਰਸ਼ਾ ਰਿਹਾ ਹੈ। ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦੇ ਰਿਲੀਜ਼ ਹੋਏ ਗੀਤ 'ਬੰਬੀਹਾ ਬੋਲੇ' 'ਚ ਕੁਝ ਅਜਿਹੇ ਬੋਲ ਹਨ ਜੋ ਸਿੱਧਾ ਸਿੱਧਾ ਕਾਨੂੰਨਾਂ 'ਤੇ ਵਾਰ ਕਰਦੇ ਹਨ। ਇਸ ਗੀਤ 'ਚ ਸਿੱਧੂ ਕਦੇ ਆਪਣੀ ਪੇਸ਼ੀ ਦੀ ਗੱਲ ਕਰਦਾ ਹੈ ਤੇ ਕਦੇ ਆਪਣੀ ਪੁਲਿਸ ਵਾਲਿਆਂ ਨਾਲ ਮਿੱਤਰਤਾ ਦਿਖਾ ਕੇ ਕਾਨੂੰਨ ਦੇ ਖਿਲਾਫ ਆਪਣੀ ਧੌਂਸ ਦਿਖਾਉਂਦਾ ਹੈ । ਸਿੱਧੂ ਵਲੋਂ ਉਸਦੇ ਹਰ ਗੀਤ 'ਚ ਹਥਿਆਰਾਂ ਦਾ ਦਿਖਾਵਾ ਕਰਨਾ ਉਸਦੀ ਆਦਤ ਹੈ ਜੋ ਇਸ ਗਾਣੇ 'ਚ ਵੀ ਦੇਖਣ ਨੂੰ ਮਿੱਲ ਰਿਹਾ ਹੈ। ਆਖਿਰ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਕੁਝ ਸ਼ਰੇਆਮ ਹੋਣ ਦੇ ਬਾਜਵੂਦ ਵੀ ਸਿੱਧੂ ਖ਼ਿਲਾਫ਼ ਕੋਈ ਐਕਸ਼ਨ ਕਿਉ ਨਹੀਂ ਲਿਆ ਜਾਂਦਾ? ਆਪਣੇ ਸਿਰ ਪਏ ਇਲਜ਼ਾਮ ਦੇ ਬਾਅਦ ਵੀ ਸਿੱਧੂ ਆਪਣੀ ਪੇਸ਼ੀ ਤੋਂ ਗੈਰਹਾਜ਼ਰ ਰਹਿੰਦਾ ਹੈ। ਆਖਿਰ ਕਿਸਦੀ ਸ਼ਹਿ ਹੇਠ ਹੈ ਸਿੱਧੂ ? ਕੀ ਕਾਨੂੰਨ ਸਿਰਫ ਆਮ ਲੋਕਾਂ ਲਈ ਹਨ ਸਿੱਧੂ ਲਈ ਨਹੀਂ? ਹੌਟ ਅੰਦਾਜ਼ ‘ਚ ਕੁੱਤੇ ਨੂੰ ਮੁੰਬਈ ਦੀਆਂ ਸੜਕਾਂ ‘ਤੇ ਘੁੰਮਾਉਣ ਨਿਕਲੀ ਇਸ ਮਸ਼ਹੂਰ ਖਾਨ ਦੀ ਗਰਲਫਰੈਂਡ, ਇੱਥੇ ਦੇਖੋ ਤਸਵੀਰਾਂ 12 ਜੂਨ ਨੂੰ ਸਿੱਧੂ ਨੇ ਬਰਨਾਲਾ ਦੇ ਐਸ.ਪੀ ਰੁਪਿੰਦਰ ਭਰਦਵਾਜ ਦੇ ਸਾਹਮਣੇ ਪੇਸ਼ ਹੋਣਾ ਸੀ , ਪਰ ਸਿੱਧੂ ਮੂਸੇਵਾਲਾ ਪੇਸ਼ ਨਹੀਂ ਹੋਇਆ। ਤੇ ਪੰਜਾਬ ਪੁਲਿਸ ਹਰ ਵਾਰ ਦਾਅਵਾ ਕਰਦੀ ਹੈ ਕਿ ਸਿੱਧੂ ਮਿਲਿਆ ਨਹੀਂ ਜਾਂ ਮਿਲ ਨਹੀਂ ਰਿਹਾ ਪਰ ਉਹ ਤਾਂ ਆਪਣੇ ਪਿੰਡ ਮੂਸਾ ਤੋਂ ਤਕਰੀਬਨ ਲਾਈਵ ਹੁੰਦਾ ਰਹਿੰਦਾ ਹੈ। ਪੇਸ਼ੀ 'ਚ ਹਾਜ਼ਿਰ ਨਾ ਹੋਣ ਤੋਂ ਬਾਅਦ ਸਿੱਧੂ ਇਕ ਵਾਰ ਫਿਰ ਅਜੇ ਆਪਣੇ ਪਿੰਡ ਤੋਂ ਲਾਈਵ ਹੋਇਆ। ਦਿਸ਼ਾ ਪਾਟਨੀ ਨੇ ਕੀਤਾ ਆਦਿੱਤਿਆ ਠਾਕਰੇ ਨੂੰ ਵਰਥਡੇ ਵਿਸ਼, ਟਾਈਗਰ ਸ਼ਰਾਫ ਨੇ ਸ਼ੇਅਰ ਕੀਤੀ ਅਦਾਕਾਰ ਦੀ ਅਨਦੇਖੀ ਵੀਡੀਓ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ, ਪਿੱਛਾ ਕਰਨ ਲੱਗੀ ਪੁਲਿਸ ਤਾਂ ਚਲਾ ਦਿੱਤੀਆਂ ਗੋਲੀਆਂ

Punjab News: 'ਛੁੱਟੀ ਵਾਲੇ ਦਿਨ ਵੀ ਰਹਿਣਾ ਪਏਗਾ ਫੋਨ 'ਤੇ ਹਾਜ਼ਰ', ਸੂਬਾ ਸਰਕਾਰ ਵੱਲੋਂ ਅਫਸਰਾਂ ਨੂੰ ਹੁਕਮ ਜਾਰੀ

Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ਾ ਕਰਦਿਆਂ ਦੀ ਵੀਡੀਓ ਮਜੀਠੀਆ ਨੇ ਕੀਤੀ ਸਾਂਝੀ, ਕਿਹਾ- ਹੁਣ ਨਾ ਕਹਿ ਦਿਓ ਇਹ AI ਨਾਲ ਬਣਾਈ

ਕਣਕ ਦੇ ਝਾੜ ਨੂੰ ਲੈ ਕੇ ਕਿਸਾਨ ਹੋਏ ਬਾਗੋਬਾਗ, ਕਣਕ ਦੇ ਮੋਟੇ ਦਾਣੇ ਕਰ ਰਹੇ ਮਾਲਾਮਾਲ
ਕਣਕ ਦੇ ਝਾੜ ਨੂੰ ਲੈ ਕੇ ਕਿਸਾਨ ਹੋਏ ਬਾਗੋਬਾਗ, ਕਣਕ ਦੇ ਮੋਟੇ ਦਾਣੇ ਕਰ ਰਹੇ ਮਾਲਾਮਾਲ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ, ਪਿੱਛਾ ਕਰਨ ਲੱਗੀ ਪੁਲਿਸ ਤਾਂ ਚਲਾ ਦਿੱਤੀਆਂ ਗੋਲੀਆਂ
ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ, ਪਿੱਛਾ ਕਰਨ ਲੱਗੀ ਪੁਲਿਸ ਤਾਂ ਚਲਾ ਦਿੱਤੀਆਂ ਗੋਲੀਆਂ
Punjab News: 'ਛੁੱਟੀ ਵਾਲੇ ਦਿਨ ਵੀ ਰਹਿਣਾ ਪਏਗਾ ਫੋਨ 'ਤੇ ਹਾਜ਼ਰ', ਸੂਬਾ ਸਰਕਾਰ ਵੱਲੋਂ ਅਫਸਰਾਂ ਨੂੰ ਹੁਕਮ ਜਾਰੀ
Punjab News: 'ਛੁੱਟੀ ਵਾਲੇ ਦਿਨ ਵੀ ਰਹਿਣਾ ਪਏਗਾ ਫੋਨ 'ਤੇ ਹਾਜ਼ਰ', ਸੂਬਾ ਸਰਕਾਰ ਵੱਲੋਂ ਅਫਸਰਾਂ ਨੂੰ ਹੁਕਮ ਜਾਰੀ
Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ਾ ਕਰਦਿਆਂ ਦੀ ਵੀਡੀਓ ਮਜੀਠੀਆ ਨੇ ਕੀਤੀ ਸਾਂਝੀ, ਕਿਹਾ- ਹੁਣ ਨਾ ਕਹਿ ਦਿਓ ਇਹ AI ਨਾਲ ਬਣਾਈ
Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ਾ ਕਰਦਿਆਂ ਦੀ ਵੀਡੀਓ ਮਜੀਠੀਆ ਨੇ ਕੀਤੀ ਸਾਂਝੀ, ਕਿਹਾ- ਹੁਣ ਨਾ ਕਹਿ ਦਿਓ ਇਹ AI ਨਾਲ ਬਣਾਈ
ਕਣਕ ਦੇ ਝਾੜ ਨੂੰ ਲੈ ਕੇ ਕਿਸਾਨ ਹੋਏ ਬਾਗੋਬਾਗ, ਕਣਕ ਦੇ ਮੋਟੇ ਦਾਣੇ ਕਰ ਰਹੇ ਮਾਲਾਮਾਲ
ਕਣਕ ਦੇ ਝਾੜ ਨੂੰ ਲੈ ਕੇ ਕਿਸਾਨ ਹੋਏ ਬਾਗੋਬਾਗ, ਕਣਕ ਦੇ ਮੋਟੇ ਦਾਣੇ ਕਰ ਰਹੇ ਮਾਲਾਮਾਲ
ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਹੋਈ  ਤਾਂ ਕੌਣ ਜਿੱਤੇਗਾ ? GROK ਨੇ ਇਸ ਸਵਾਲ ਦਾ ਹੈਰਾਨ ਕਰਨ ਵਾਲਾ ਦਿੱਤਾ ਜਵਾਬ

ਖੇਤਾਂ ਦੀ ਮਿੱਟੀ ਵੇਚਣ ਤੋਂ ਰੋਕਿਆ ਤਾਂ ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ

ਲਾਹਨਤ ਹੋਵੇ ਮੇਰੇ 'ਤੇ...., ਹੁਣ ਮੈਂ ਕਿਸ ਮੂੰਹ ਨਾਲ ਮੰਗਾਂਗਾ ਪੂਰਨ ਰਾਜ ਦਾ ਦਰਜਾ, ਪਹਿਲਗਾਮ ਹਮਲੇ 'ਤੇ CM ਉਮਰ ਅਬਦੁੱਲਾ ਦਾ ਵੱਡਾ ਬਿਆਨ, ਦੇਖੋ ਵੀਡੀਓ

ਲੁਧਿਆਣਾ ਦੀ ਹੋਜ਼ਰੀ ਫੈਕਟਰੀ ‘ਚ ਲੱਗੀ ਅੱਗ, ਮੱਚੇ ਭਾਂਬੜ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

Embed widget