ਪੜਚੋਲ ਕਰੋ
(Source: ECI/ABP News)
ਗਾਇਕ KS ਮੱਖਣ ਨੇ ਛੱਡੀ 'ਸਰਦਾਰੀ', ਲੋਕ ਉਡਾ ਰਹੇ ਮਜ਼ਾਕ
ਪੰਜਾਬੀ ਗਾਇਕ ਕੇਐਸ ਮੱਖਣ ਨੇ 'ਸਰਦਾਰੀ' ਛੱਡ ਦਿੱਤੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਫੇਸਬੁੱਕ 'ਤੇ ਉਨ੍ਹਾਂ ਨੂੰ ਫੌਲੋ ਕਰਨ ਵਾਲੇ ਲੋਕ ਕਹਿ ਰਹੇ ਹਨ। ਦਰਅਸਲ ਉਨ੍ਹਾਂ ਆਪਣੇ ਪੇਜ ਦਾ ਨਾਂ 'ਸਰਦਾਰ ਕੇਐਸ ਮੱਖਣ' ਤੋਂ ਬਦਲ ਕੇ 'ਕੇਐਸ ਮੱਖਣ' ਕਰ ਦਿੱਤਾ ਹੈ। ਇਸ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।
![ਗਾਇਕ KS ਮੱਖਣ ਨੇ ਛੱਡੀ 'ਸਰਦਾਰੀ', ਲੋਕ ਉਡਾ ਰਹੇ ਮਜ਼ਾਕ Singer KS Makhan released 'Sardari', people are joking ਗਾਇਕ KS ਮੱਖਣ ਨੇ ਛੱਡੀ 'ਸਰਦਾਰੀ', ਲੋਕ ਉਡਾ ਰਹੇ ਮਜ਼ਾਕ](https://static.abplive.com/wp-content/uploads/sites/5/2020/06/15223452/Willpower-KS-Makhan-Money-Aujla.jpg?impolicy=abp_cdn&imwidth=1200&height=675)
ਪਵਨਪ੍ਰੀਤ ਕੌਰ
ਚੰਡੀਗੜ੍ਹ: ਪੰਜਾਬੀ ਗਾਇਕ ਕੇਐਸ ਮੱਖਣ ਨੇ 'ਸਰਦਾਰੀ' ਛੱਡ ਦਿੱਤੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਫੇਸਬੁੱਕ 'ਤੇ ਉਨ੍ਹਾਂ ਨੂੰ ਫੌਲੋ ਕਰਨ ਵਾਲੇ ਲੋਕ ਕਹਿ ਰਹੇ ਹਨ। ਦਰਅਸਲ ਉਨ੍ਹਾਂ ਆਪਣੇ ਪੇਜ ਦਾ ਨਾਂ 'ਸਰਦਾਰ ਕੇਐਸ ਮੱਖਣ' ਤੋਂ ਬਦਲ ਕੇ 'ਕੇਐਸ ਮੱਖਣ' ਕਰ ਦਿੱਤਾ ਹੈ। ਇਸ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।
ਕੇਐਸ ਮੱਖਣ ਨੇ ਆਪਣੇ ਇੱਕ ਗੀਤ ਦਾ ਪੋਸਟਰ ਵੀ ਲੌਂਚ ਕੀਤਾ ਹੈ। ਲੋਕ ਉਨ੍ਹਾਂ ਦੀ ਪੋਸਟ ਥੱਲੇ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਗੁਰਦਾਸ ਮਾਨ ਵੱਲੋਂ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਸਮਰਥਨ ਕਰਨ ਤੋਂ ਬਾਅਦ ਪੰਜਾਬੀ ਗਾਇਕ ਕੇਐਸ ਮੱਖਣ ਵਿਵਾਦਾਂ 'ਚ ਘਿਰ ਗਏ। ਇਸ ਤੋਂ ਬਾਅਦ ਉਨ੍ਹਾਂ ਆਪਣਾ ਅੰਮ੍ਰਿਤ ਭੰਗ ਕਰ ਦਿੱਤਾ ਸੀ।
ਲੋਕਾਂ ਵੱਲੋਂ ਇਸ ਦੌਰਾਨ ਕੇਐਸ ਮੱਖਣ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਇੱਥੋਂ ਤੱਕ ਕਿ ਲੋਕ ਇਹ ਵੀ ਕਹਿ ਰਹੇ ਸੀ ਕਿ ਉਹ ਅੰਮ੍ਰਿਤ ਭੰਗ ਕਰਨ ਦਾ ਕੋਈ ਕਾਰਨ ਲੱਭ ਰਹੇ ਸੀ ਜੋ ਉਨ੍ਹਾਂ ਨੂੰ ਮਿਲ ਗਿਆ।
ਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਵੇਰਵਿਆਂ ਤੇ ਨਿੱਜੀ ਸਬੰਧਾਂ ਨੂੰ ਖੰਗਾਲ ਰਹੀ ਪੁਲਿਸ, ਆਖਰ ਕੀ ਹੈ ਮੌਤ ਦ ਕਾਰਨ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
![ਗਾਇਕ KS ਮੱਖਣ ਨੇ ਛੱਡੀ 'ਸਰਦਾਰੀ', ਲੋਕ ਉਡਾ ਰਹੇ ਮਜ਼ਾਕ](https://static.abplive.com/wp-content/uploads/sites/5/2020/06/15222854/WhatsApp-Image-2020-06-15-at-3.58.13-PM.jpeg)
![ਗਾਇਕ KS ਮੱਖਣ ਨੇ ਛੱਡੀ 'ਸਰਦਾਰੀ', ਲੋਕ ਉਡਾ ਰਹੇ ਮਜ਼ਾਕ](https://static.abplive.com/wp-content/uploads/sites/5/2020/06/15223117/WhatsApp-Image-2020-06-15-at-4.10.22-PM.jpeg)
![ਗਾਇਕ KS ਮੱਖਣ ਨੇ ਛੱਡੀ 'ਸਰਦਾਰੀ', ਲੋਕ ਉਡਾ ਰਹੇ ਮਜ਼ਾਕ](https://static.abplive.com/wp-content/uploads/sites/5/2020/06/15223108/WhatsApp-Image-2020-06-15-at-4.03.44-PM.jpeg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)