ਪੜਚੋਲ ਕਰੋ

Tanvi Hegde : 26 ਸਾਲਾਂ ‘ਚ ਇੰਨੀ ਬਦਲ ਗਈ ‘ਸੋਨ ਪਰੀ’ ਦੀ ਫਰੂਟੀ, ਐਕਟਿੰਗ ਛੱਡ ਬਣੀ ਗੇਮਰ, ਕਮਾ ਰਹੀ ਕਰੋੜਾਂ

Son Pari Fruity Actress : 90 ਸੰਨ ਵਾਲੇ ਬੱਚਿਆਂ ਨੇ ਕਈ ਐਸੇ ਟੀਵੀ ਸ਼ੋਅ ਵੇਖੇ ਹਨ, ਜੋ ਅੱਜ ਵੀ ਕਿਤੇ ਦਿਖ ਜਾਣ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।

Son Pari Fruity Actress : 90 ਸੰਨ ਵਾਲੇ ਬੱਚਿਆਂ ਨੇ ਕਈ ਐਸੇ ਟੀਵੀ ਸ਼ੋਅ ਵੇਖੇ ਹਨ, ਜੋ ਅੱਜ ਵੀ ਕਿਤੇ ਦਿਖ ਜਾਣ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਸਾਲ 2000 ਵਿੱਚ ਸਟਾਰ ਪਲੱਸ ‘ਤੇ ਆਏ ਕਿਡਜ਼ ਫ੍ਰੈਂਡਲੀ ਸ਼ੋਅ ਜਿਵੇਂ ‘ਸ਼ਾਕਾ ਲਾਕਾ ਬੂਮ ਬੂਮ’, ‘ਕਰਿਸ਼ਮਾ ਕਾ ਕਰਿਸ਼ਮਾ’ ਅਤੇ ‘ਸੋਨ ਪਰੀ’ ਅੱਜ ਵੀ ਲੋਕਾਂ ਦੇ ਫੇਵਰਿਟ ਹਨ।

ਇਨ੍ਹਾਂ ਸ਼ੋਅਜ਼ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਇਨ੍ਹਾਂ ਵਿੱਚ ਨਜ਼ਰ ਆਏ ਕਲਾਕਾਰਾਂ ਨੂੰ ਅੱਜ ਵੀ ਉਹਨਾਂ ਦੇ ਕਿਰਦਾਰਾਂ ਦੇ ਨਾਮ ਨਾਲ ਹੀ ਯਾਦ ਕੀਤਾ ਜਾਂਦਾ ਹੈ। ਫਿਰ ਚਾਹੇ ‘ਸੋਨ ਪਰੀ’ ਬਣੀ ਮ੍ਰਿਣਾਲ ਕੁਲਕਰਨੀ ਹੋਣ ਜਾਂ ਸ਼ੋਅ ਵਿੱਚ ਛੋਟੀ ਜਿਹੀ ਫਰੂਟੀ ਦਾ ਕਿਰਦਾਰ ਨਿਭਾਉਣ ਵਾਲੀ ਤਨਵੀ ਹੇਗੜੇ। ਇਸ ਸ਼ੋਅ ਨੇ ਤਨਵੀ ਨੂੰ ਘਰ-ਘਰ ਵਿੱਚ ਪਹਿਚਾਣ ਦਿਵਾਈ ਸੀ। ਹਾਲਾਂਕਿ ਸਮੇਂ ਦੇ ਨਾਲ ਸਾਰੇ ਕਲਾਕਾਰਾਂ ਦੀ ਜ਼ਿੰਦਗੀ ਅਤੇ ਲੁੱਕ ਵਿੱਚ ਕਾਫੀ ਬਦਲਾਅ ਆਏ ਹਨ।

ਕਿੰਨੀ ਬਦਲ ਗਈ ‘ਫਰੂਟੀ’

ਹਾਲ ਹੀ ਵਿੱਚ ਤਨਵੀ ਹੇਗੜੇ ਦੀ ਇੱਕ ਰੀਲ ਸਾਹਮਣੇ ਆਈ, ਜਿਸ ਵਿੱਚ ਉਹ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਦਿਖਾ ਰਹੀ ਹੈ। ਅਦਾਕਾਰਾ ਨੇ ਆਪਣੇ ਵੱਖ-ਵੱਖ ਲੁੱਕ ਦਿਖਾਏ, ਜਿਨ੍ਹਾਂ ਵਿੱਚ ਉਸਦੇ ਚਿਹਰੇ ਅਤੇ ਸਟਾਈਲ ਵਿੱਚ ਕਾਫੀ ਬਦਲਾਅ ਨਜ਼ਰ ਆਇਆ। ਉਸਨੂੰ ਵੇਖਦੇ ਹੀ ਲੋਕਾਂ ਨੂੰ ਉਹਨਾਂ ਦਾ ਬਚਪਨ ਯਾਦ ਆ ਗਿਆ, ਜਦੋਂ ਉਹ ਫਰੂਟੀ ਖੁਰਾਨਾ ਬਣ ਕੇ ਸਭ ਦਾ ਮਨੋਰੰਜਨ ਕਰਦੀ ਸੀ।

ਤਨਵੀ ਨੇ ਇਸ ਤੋਂ ਪਹਿਲਾਂ ਇੱਕ ਹੋਰ ਰੀਲ ਵੀ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸਦਾ ਨਵਾਂ ਹੇਅਰਕੱਟ ਨਜ਼ਰ ਆਇਆ। ਉਸਨੇ ਹੁਣ ਬੌਏਕੱਟ ਕਰਵਾ ਲਿਆ ਹੈ, ਜਿਸ ਕਾਰਨ ਕਈ ਲੋਕ ਪਹਿਲਾਂ ਉਸਨੂੰ ਪਛਾਣ ਹੀ ਨਹੀਂ ਸਕੇ। ਤਨਵੀ ਦਾ ਬਦਲਿਆ ਹੋਇਆ ਲੁੱਕ ਦੇਖ ਕੇ ਫੈਨਜ਼ ਵੀ ਹੈਰਾਨ ਹਨ। ਕਈ ਲੋਕ ਉਸ ਤੋਂ ਪੁੱਛ ਰਹੇ ਹਨ ਕਿ ਉਸਨੇ ਇੰਨੇ ਛੋਟੇ ਵਾਲ ਕਿਉਂ ਕਰਵਾਏ। ਇੱਕ ਯੂਜ਼ਰ ਨੇ ਤਾਂ ਲਿਖਿਆ, “ਤੈਨੂੰ ਕੀ ਹੋ ਗਿਆ ਫਰੂਟੀ?”

ਐਕਟਿੰਗ ਛੱਡ ਬਣੀ ਫੁੱਲ ਟਾਈਮ ਗੇਮਰ

ਤਨਵੀ ਹੇਗੜੇ ਹੁਣ ਐਕਟਿੰਗ ਤੋਂ ਵੀ ਦੂਰੀ ਬਣਾ ਚੁੱਕੀ ਹੈ। ਕਾਫੀ ਸਮੇਂ ਤੋਂ ਉਹ ਕਿਸੇ ਟੀਵੀ ਸ਼ੋਅ ਜਾਂ ਫਿਲਮ ਵਿੱਚ ਨਜ਼ਰ ਨਹੀਂ ਆਈ। ਉਹ ਆਖ਼ਰੀ ਵਾਰ ਸਾਲ 2021 ਵਿੱਚ ਆਈ ਮਰਾਠੀ ਫਿਲਮ ‘ਅਲਿਪਤ’ ਵਿੱਚ ਦਿਖਾਈ ਦਿੱਤੀ ਸੀ। ਹੁਣ ਤਨਵੀ ਇੱਕ ਫੁੱਲ ਟਾਈਮ ਗੇਮਰ ਬਣ ਚੁੱਕੀ ਹੈ ਅਤੇ ਉਸਦਾ ਆਪਣਾ ਯੂਟਿਊਬ ਚੈਨਲ ਵੀ ਹੈ, ਜਿੱਥੇ ਉਹ ਲਾਈਵ ਸਟ੍ਰੀਮ ਦੌਰਾਨ ਨਵੇਂ-ਨਵੇਂ ਵੀਡੀਓ ਗੇਮ ਖੇਡਦੀ ਹੈ। ਗੇਮਿੰਗ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਤਨਵੀ ਹੁਣ ਇਸ ਰਾਹੀਂ ਚੰਗੀ ਕਮਾਈ ਵੀ ਕਰ ਰਹੀ ਹੈ।

ਟਾਪ ਹੈਡਲਾਈਨ

 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Embed widget