ਪੜਚੋਲ ਕਰੋ

ਸੋਨਾਕਸ਼ੀ ਸਿਨ੍ਹਾ ਇੱਕ ਵਾਰ ਫੇਰ ਸਲਮਾਨ ਦੇ ਔਪੋਜ਼ਿਟ

ਮੁੰਬਈ: ਸਲਮਾਨ ਖ਼ਾਨ ਤੇ ਸੋਨਾਕਸ਼ੀ ਸਿਨ੍ਹਾਂ ਦੀ ਫ਼ਿਲਮ ‘ਦਬੰਗ-3’ ਦਾ ਫੈਨਸ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਹਰੇ ਹਨ। ਹੁਣ ਮਿਲੀ ਜਾਣਕਾਰੀ ਮੁਤਾਬਕ ਇਸ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਅਪ੍ਰੈਲ ‘ਚ ਸ਼ੁਰੂ ਹੋਣ ਜਾ ਰਹੀ ਹੈ। ਇਸ ਬਾਰੇ ਸੋਨਾ ਨੇ ਹਾਲ ਹੀ ‘ਚ ਆਪਣੇ ਇੱਕ ਇੰਟਰਵਿਊ ‘ਚ ਗੱਲ ਕੀਤੀ ਹੈ। ਸੋਨਾਕਸ਼ੀ ਅਜੇ ਆਪਣੀ ਫ਼ਿਲਮਾਂ ‘ਮਿਸ਼ਨ ਮੰਗਲ’ ਤੇ ਕਲੰਕ’ ਦੀ ਸ਼ੂਟਿੰਗ ਕਰ ਰਹੀ ਹੈ। ਇਨ੍ਹਾਂ ਦੋਨਾਂ ਫ਼ਿਲਮਾਂ ਤੋਂ ਬਾਅਦ ਸੋਨਾਕਸ਼ੀ ਸਿਨ੍ਹਾ ‘ਦਬੰਘ-3’ ਦੀ ਸ਼ੂਟਿੰਗ ਕਰੇਗੀ। ਸੋਨਾ ਨੇ ਇੰਟਰਵਿਊ ‘ਚ ਕਿਹਾ, “ਮੈਂ ਜਲਦੀ ਹੀ ‘ਦਬੰਗ-3’ ਦੀ ਸ਼ੂਟਿੰਗ ਕਰਨ ਵਾਲੀ ਹਾਂ। ਫਿਲਹਾਲ ਮੈਂ ਇੱਕ ਮੈਗਜ਼ੀਨ ਲਈ ਮਕਾਊ ਜਾਵਾਂਗੀ। ਇਸ ਤੋਂ ਬਾਅਦ ‘ਮਿਸ਼ਨ ਮੰਗਲ’ ਦੀ ਸ਼ੂਟਿੰਗ ਸ਼ੈਡਿਊਲ ਪੂਰਾ ਕਰਾਂਗੀ ਤੇ ਫ਼ਿਲਮ ‘ਕਲੰਕ’ ਲਈ ਭੋਪਾਲ ਜਾਵਾਂਗੀ।” ਉਂਝ ਦੱਸ ਦਈਏ ਸੋਨਾਕਸ਼ੀ ਸਿਨ੍ਹਾ ਨੇ ਹਾਲ ਹੀ ‘ਚ ਆਲਿਆ ਭੱਟ ਦੇ ਨਾਲ ਭੋਪਾਲ ਗਈ ਸੀ। ਉੱਥੇ ਉਸ ਨੇ ਆਲਿਆ ਭੱਟ ਦੇ ਨਾਲ ਕੁਝ ਸੀਨਜ਼ ਸ਼ੂਟ ਕੀਤੇ ਸੀ। ਜਿਸ ਦੀਆਂ ਤਸਵੀਰਾਂ ਆਲਿਆ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਸੀ।

ਟਾਪ ਹੈਡਲਾਈਨ

Afsana Khan: ਸੰਗੀਤ ਜਗਤ 'ਚ ਮੱਚੀ ਤਰਥੱਲੀ, ਪੈਸਿਆਂ ਲਈ ਮੂਸੇਵਾਲਾ ਨੂੰ ਭੁੱਲੀ ਅਫਸਾਨਾ, ਗਾਇਕਾ ਦੇ ਦੋਸਤ ਵੱਲੋਂ ਹੈਰਾਨੀਜਨਕ ਖੁਲਾਸੇ, ਬੋਲਿਆ- ਵਿਰੋਧੀਆਂ ਨਾਲ ਕਰ ਰਹੀ ਕੌਲੈਬ, ਭਰਾ ਕਹਿ ਕੇ...
ਸੰਗੀਤ ਜਗਤ 'ਚ ਮੱਚੀ ਤਰਥੱਲੀ, ਪੈਸਿਆਂ ਲਈ ਮੂਸੇਵਾਲਾ ਨੂੰ ਭੁੱਲੀ ਅਫਸਾਨਾ, ਗਾਇਕਾ ਦੇ ਦੋਸਤ ਵੱਲੋਂ ਹੈਰਾਨੀਜਨਕ ਖੁਲਾਸੇ, ਬੋਲਿਆ- ਵਿਰੋਧੀਆਂ ਨਾਲ ਕਰ ਰਹੀ ਕੌਲੈਬ, ਭਰਾ ਕਹਿ ਕੇ...
Salman Khan: 'ਬਿੱਗ ਬੌਸ 20' ਦੇ ਸੈੱਟ 'ਤੇ ਸਲਮਾਨ ਦੀ ਵਿਗੜੀ ਸਿਹਤ? ਛਾਤੀ 'ਚ ਉੱਠਿਆ ਤੇਜ਼ ਦਰਦ, ਜਾਣੋ ਵਾਇਰਲ ਖਬਰਾਂ ਦਾ ਅਸਲ ਸੱਚ; ਦਬੰਗ ਖਾਨ ਦਾ ਪੋਸਟ ਆਇਆ ਸਾਹਮਣੇ...
'ਬਿੱਗ ਬੌਸ 20' ਦੇ ਸੈੱਟ 'ਤੇ ਸਲਮਾਨ ਦੀ ਵਿਗੜੀ ਸਿਹਤ? ਛਾਤੀ 'ਚ ਉੱਠਿਆ ਤੇਜ਼ ਦਰਦ, ਜਾਣੋ ਵਾਇਰਲ ਖਬਰਾਂ ਦਾ ਅਸਲ ਸੱਚ; ਦਬੰਗ ਖਾਨ ਦਾ ਪੋਸਟ ਆਇਆ ਸਾਹਮਣੇ...
Punjabi Singer: ਪੰਜਾਬੀ ਗਾਇਕ ਨੂੰ ਵੱਡਾ ਝਟਕਾ, ਹਰਿਆਣਾ ਪੁਲਿਸ ਨੇ ਭੇਜਿਆ ਨੋਟਿਸ, DSP ਬੋਲੇ- ਅਜਿਹੀ ਗਤੀਵਿਧੀ ਦੀ ਇਜਾਜ਼ਤ ਨਹੀਂ...
ਪੰਜਾਬੀ ਗਾਇਕ ਨੂੰ ਵੱਡਾ ਝਟਕਾ, ਹਰਿਆਣਾ ਪੁਲਿਸ ਨੇ ਭੇਜਿਆ ਨੋਟਿਸ, DSP ਬੋਲੇ- ਅਜਿਹੀ ਗਤੀਵਿਧੀ ਦੀ ਇਜਾਜ਼ਤ ਨਹੀਂ...
Attack On Singer: ਨਾਮੀ ਗਾਇਕ ਦੀ ਰੇਂਜ ਰੋਵਰ ਉੱਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਬੋਲੇ- ਅਗਲੀ ਵਾਰੀ ਗੋਲੀ ਸਿੱਧੀ ਤੇਰੀ ਛਾਤੀ 'ਚ; ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ...
ਨਾਮੀ ਗਾਇਕ ਦੀ ਰੇਂਜ ਰੋਵਰ ਉੱਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਬੋਲੇ- ਅਗਲੀ ਵਾਰੀ ਗੋਲੀ ਸਿੱਧੀ ਤੇਰੀ ਛਾਤੀ 'ਚ; ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਚਾਵਲਾ ਕਾਂਡ 'ਤੇ SGPC ਪ੍ਰਧਾਨ ਧਾਮੀ ਦਾ ਵੱਡਾ ਐਲਾਨ...
Punjab News: ਪੰਜਾਬ ਤੋਂ ਵੱਡੀ ਖਬਰ, ਚਾਵਲਾ ਕਾਂਡ 'ਤੇ SGPC ਪ੍ਰਧਾਨ ਧਾਮੀ ਦਾ ਵੱਡਾ ਐਲਾਨ...
ਏਸ਼ੀਅਨ ਗੇਮਸ 'ਚ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਸ੍ਰੀਲੰਕਾ ਨੂੰ ਮਾਤ ਦੇਕੇ ਜਿੱਤਿਆ ਗੋਲਡ ਮੈਡਲ
ਏਸ਼ੀਅਨ ਗੇਮਸ 'ਚ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਸ੍ਰੀਲੰਕਾ ਨੂੰ ਮਾਤ ਦੇਕੇ ਜਿੱਤਿਆ ਗੋਲਡ ਮੈਡਲ
Mohali News: ਗਮਾਡਾ ਦਫ਼ਤਰ 'ਚ ED ਦੀ ਵੱਡੀ ਕਾਰਵਾਈ, ਚੀਫ਼ ਇੰਜਨੀਅਰ ਦਾ ਦਫ਼ਤਰ ਸੀਲ, ਅਧਿਕਾਰੀਆਂ ਦੇ ਫ਼ੋਨ ਜ਼ਬਤ ਕਰਕੇ ਪੁੱਛਗਿੱਛ; 150 ਕਰੋੜ ਦੇ ਘੁਟਾਲੇ ਨਾਲ ਸਬੰਧਤ...
ਗਮਾਡਾ ਦਫ਼ਤਰ 'ਚ ED ਦੀ ਵੱਡੀ ਕਾਰਵਾਈ, ਚੀਫ਼ ਇੰਜਨੀਅਰ ਦਾ ਦਫ਼ਤਰ ਸੀਲ, ਅਧਿਕਾਰੀਆਂ ਦੇ ਫ਼ੋਨ ਜ਼ਬਤ ਕਰਕੇ ਪੁੱਛਗਿੱਛ; 150 ਕਰੋੜ ਦੇ ਘੁਟਾਲੇ ਨਾਲ ਸਬੰਧਤ...
Rajya Sabha Election 2026: ਚੋਣਾਂ ਦਾ ਵੱਜਿਆ ਬਿਗੁਲ, UP ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 10 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ, 16 ਅਕਤੂਬਰ ਨੂੰ ਹੋਏਗੀ ਵੋਟਿੰਗ...
ਚੋਣਾਂ ਦਾ ਵੱਜਿਆ ਬਿਗੁਲ, UP ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 10 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ, 16 ਅਕਤੂਬਰ ਨੂੰ ਹੋਏਗੀ ਵੋਟਿੰਗ...
Mohali News: ਵੱਡੀ ਖਬਰ, ਮੋਹਾਲੀ ਦੇ ਗਮਾਡਾ ਦਫ਼ਤਰ 'ਤੇ ED ਨੇ ਮਾਰਿਆ ਛਾਪਾ, ਜਲੰਧਰ-ਚੰਡੀਗੜ੍ਹ ਅਤੇ ਦਿੱਲੀ ਤੋਂ ਟੀਮਾਂ ਪਹੁੰਚੀਆਂ, ਦਸਤਾਵੇਜ਼ਾਂ ਦੀ ਕੀਤੀ ਜਾ ਰਹੀ ਜਾਂਚ...
ਵੱਡੀ ਖਬਰ, ਮੋਹਾਲੀ ਦੇ ਗਮਾਡਾ ਦਫ਼ਤਰ 'ਤੇ ED ਨੇ ਮਾਰਿਆ ਛਾਪਾ, ਜਲੰਧਰ-ਚੰਡੀਗੜ੍ਹ ਅਤੇ ਦਿੱਲੀ ਤੋਂ ਟੀਮਾਂ ਪਹੁੰਚੀਆਂ, ਦਸਤਾਵੇਜ਼ਾਂ ਦੀ ਕੀਤੀ ਜਾ ਰਹੀ ਜਾਂਚ...
Political News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿਸਨੇ ਦੱਸਿਆ 'ਟ੍ਰਾਂਸਜੈਂਡਰ...'
ਸਿਆਸੀ ਜਗਤ 'ਚ ਮੱਚੀ ਤਰਥੱਲੀ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿਸਨੇ ਦੱਸਿਆ 'ਟ੍ਰਾਂਸਜੈਂਡਰ...'
DC ਦਫ਼ਤਰਾਂ 'ਚ 8 ਤੋਂ 20 ਅਕਤੂਬਰ ਤੱਕ ਕੰਮਕਾਜ ਰਹੇਗਾ ਠੱਪ, ਮੁਲਾਜ਼ਮਾਂ ਦਾ ਵੱਡਾ ਐਲਾਨ
DC ਦਫ਼ਤਰਾਂ 'ਚ 8 ਤੋਂ 20 ਅਕਤੂਬਰ ਤੱਕ ਕੰਮਕਾਜ ਰਹੇਗਾ ਠੱਪ, ਮੁਲਾਜ਼ਮਾਂ ਦਾ ਵੱਡਾ ਐਲਾਨ
ਅੰਮ੍ਰਿਤਸਰ 'ਚ ਬਿਨਾਂ ਵੈਲਿਡ ਨੰਬਰ ਪਲੇਟ ਤੋਂ ਗੱਡੀ ਚਲਾਉਣਾ ਪਵੇਗਾ ਮਹਿੰਗਾ, ਪੈਟਰੋਲ-ਡੀਜ਼ਲ ਅਤੇ CNG 'ਤੇ ਲੱਗੀ ਰੋਕ; ਨਿਯਮ ਤੋੜਿਆ ਤਾਂ ਹੋਵੇਗੀ ਕਾਰਵਾਈ
ਅੰਮ੍ਰਿਤਸਰ 'ਚ ਬਿਨਾਂ ਵੈਲਿਡ ਨੰਬਰ ਪਲੇਟ ਤੋਂ ਗੱਡੀ ਚਲਾਉਣਾ ਪਵੇਗਾ ਮਹਿੰਗਾ, ਪੈਟਰੋਲ-ਡੀਜ਼ਲ ਅਤੇ CNG 'ਤੇ ਲੱਗੀ ਰੋਕ; ਨਿਯਮ ਤੋੜਿਆ ਤਾਂ ਹੋਵੇਗੀ ਕਾਰਵਾਈ
Embed widget