ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਭੀੜ ‘ਚ ਸੋਨੂੰ ਨਿਗਮ ਨੇ ਮੋੜੀਆ ਫੈਨ ਦਾ ਹੱਥ, ਵੀਡੀਓ ਵਾਇਰਲ
![ਭੀੜ ‘ਚ ਸੋਨੂੰ ਨਿਗਮ ਨੇ ਮੋੜੀਆ ਫੈਨ ਦਾ ਹੱਥ, ਵੀਡੀਓ ਵਾਇਰਲ sonu-nigam-fight-funny-video-goes-viral-on-social-media ਭੀੜ ‘ਚ ਸੋਨੂੰ ਨਿਗਮ ਨੇ ਮੋੜੀਆ ਫੈਨ ਦਾ ਹੱਥ, ਵੀਡੀਓ ਵਾਇਰਲ](https://static.abplive.com/wp-content/uploads/sites/5/2019/01/24153543/SONU-NIGAM.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਦੇ ਫੇਮਸ ਸਿੰਗਰ ਸੋਨੂੰ ਨਿਗਮ ਆਏ ਦਿਨ ਹੀ ਕਿਸੇ ਨਾ ਕਿਸੇ ਵਿਵਾਦ ‘ਚ ਫੱਸੇ ਰਹਿੰਦੇ ਹਨ। ਹੁਣ ਤੁਸੀ ਸੋਚ ਰਹੇ ਹੋਣੇ ਹੋ ਕਿ ਸੋਨੂੰ ਨੇ ਹੁਣ ਕੀ ਵਿਵਾਦਤ ਬਿਆਨ ਦੇ ਦਿੱਤਾ, ਪਰ ਇਸ ਵਾਰ ਉਨ੍ਹਾਂ ਨੇ ਕੁਝ ਕਿਹਾ ਨਹੀਂ ਕੀਤਾ ਹੈ ਉਹ ਵੀ ਆਪਣੇ ਇੱਕ ਫੈਨ ਦੇ ਨਾਲ। ਜੀ ਹਾਂ, ਸੋਨੂੰ ਨੇ ਭੀੜ ‘ਚ ਆਪਣੇ ਫੈਨ ਦਾ ਹੱਥ ਮੋੜ ਦਿੱਤਾ ਹੈ।
ਹਾਲ ਹੀ ‘ਚ ਸੋਨੂੰ ਇੱਕ ਪ੍ਰੋਗ੍ਰਾਮ ‘ਚ ਗਏ ਸੀ, ਜਿੱਥੇ ਉਸ ਨੂੰ ਫੈਨਸ ਦਾ ਖੂਬ ਪਿਆਰ ਮਿਲਿਆ। ਇਸ ਤੋਂ ਬਾਅਦ ਜਦੋਂ ਉਹ ਬਾਹਰ ਨਿਕਲੇ ਤਾਂ ਫੈਨਸ ਨੇ ਉਸ ਨੂੰ ਗੇਰ ਲਿਆ ਅਤੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਜਦੋ ਇੱਕ ਫੈਨ ਨੇ ਸੋਨੂੰ ਦੇ ਗੱਲ ‘ਚ ਹੱਥ ਪਾ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸੋਨੂੰ ਨੇ ਉਸ ਦਾ ਹੱਥ ਮੋੜ ਦਿੱਤਾ।
https://www.instagram.com/p/Bs3U9wHjAjc/?utm_source=ig_embed
ਬੇਸ਼ੱਕ ਸੋਨੂੰ ਨੇ ਉਦੌਨ ਹੀ ਫੈਨ ਦਾ ਹੱਥ ਛੱਡ ਦਿੱਤਾ ਅਤੇ ਹਸਦੇ ਹੋਏ ਸੈਲਫੀ ਵੀ ਕਲੀਕ ਕੀਤੀ। ਇਸ ਨੂੰ ਦੇਖ ਪਹਿਲਾਂ ਤਾਂ ਲੱਗਿਆ ਮਾਮਲਾ ਬਿਗੜ ਗਿਆ ਪਰ ਸੋਨੂੰ ਦੀ ਇੱਕ ਸਮਾਈਲ ਨੇ ਸਭ ਸ਼ਾਂਤ ਕਰ ਦਿੱਤਾ।
ਸੋਨੂੰ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕਾਂ ਵੱਲੋਂ ਵੱਖ-ਵੱਖ ਰਿਸਪਾਂਸ ਮਿਲ ਰਿਹਾ ਹੈ। ਲੋਕਾਂ ਨੇ ਫੈਨਸ ਨੂੰ ਵੀ ਸਟਾਰਸ ਨਾਲ ਅਦੱਬ ਨਾਲ ਪੇਸ਼ ਆਉਣ ਦੀ ਹਿਦਾਇਤ ਦਿੱਤੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)