ਪੜਚੋਲ ਕਰੋ

ਪਰਵਾਸੀਆਂ ਲਈ ਮਸੀਹਾ ਬਣੇ ਸੋਨੂੰ ਸੂਦ ਤੋਂ ਆਸ਼ਕ ਦੀ ਅਨੌਖੀ ਮੰਗ, ਗਰਲਫ੍ਰੈਂਡ ਨਾਲ ਮਿਲਵਾਉਣ ਲਈ ਅਪੀਲ, ਸੋਨੂੰ ਦਾ ਸੁਣੋ ਜਵਾਬ

ਸੋਨੂੰ ਸੂਦ ਨੂੰ ਹਾਲ ਹੀ ਵਿੱਚ ਇੱਕ ਸ਼ਖ਼ਸ ਨੇ ਟਵੀਟ ਕਰਕੇ ਆਪਣੀ ਗਰਲਫ੍ਰੈਂਡ ਨੂੰ ਮਿਲਵਾਉਣ ਦੀ ਮਦਦ ਮੰਗੀ, ਜਿਸ ਤੋਂ ਬਾਅਦ ਐਕਟਰ ਨੇ ਮਜ਼ਾਕੀਆ ਅੰਦਾਜ਼ ‘ਚ ਇਸ ਦਾ ਜਵਾਬ ਦਿੱਤਾ। ਇਸ ਤੋਂ ਪਹਿਲਾਂ ਵੀ ਇੱਕ ਵਿਅਕਤੀ ਸੋਨੂੰ ਨੂੰ ਅਜਿਹੀ ਹੀ ਅਜੀਬ ਅਪੀਲ ਕਰ ਚੁੱਕਿਆ ਹੈ।

ਮੁੰਬਈ: ਕੋਰੋਨਾਵਾਇਰਸ (Coronavirus) ਕਰਕੇ ਲੌਕਡਾਊਨ (Lockdown) ਦੇ ਇਸ ਮੁਸ਼ਕਲ ਸਮੇਂ ਹਰ ਕੋਈ ਪ੍ਰੇਸ਼ਾਨ ਹੈ। ਕੋਰੋਨਾਵਾਇਰਸ ਦਾ ਕਹਿਰ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ। ਲੌਕਡਾਊਨ ਦਾ ਸਭ ਤੋਂ ਵੱਧ ਅਸਰ ਪ੍ਰਵਾਸੀ ਮਜ਼ਦੂਰਾਂ ‘ਤੇ ਪਿਆ ਹੈ। ਉਨ੍ਹਾਂ ਦੀ ਮਦਦ ਲਈ ਬਾਲੀਵੁੱਡ ਐਕਟਰ ਤੇ ਮੋਗੇ ਦਾ ਸਪੂਤ ਸੋਨੂੰ ਸੂਦ ਮਸੀਹਾ ਬਣ ਕੇ ਸਾਹਮਣੇ ਆਏ। ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਲਿਆਉਣ ਦਾ ਨੇਕ ਕੰਮ ਕਰਦਿਆਂ ਸੋਨੂੰ ਸੂਦ ਇੱਕ ਅਸਲ ਨਾਇਕ ਵਜੋਂ ਉੱਭਰਿਆ ਹੈ। ਸੋਨੂੰ ਸੂਦ ਦੇ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਇੰਨਾ ਹੀ ਨਹੀਂ ਬਿਹਾਰ ‘ਚ ਉਸ ਦੀ ਮੂਰਤੀ ਬਣਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਦੌਰਾਨ ਮਜ਼ਾਕੀਆ ਟਵੀਟ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਸੋਨੂੰ ਸੂਦ ਨੂੰ ਇੱਕ ਵਿਅਕਤੀ ਨੇ ਹਾਲ ਹੀ ਵਿੱਚ ਅਜੀਬ ਮਦਦ ਦੀ ਗੁਹਾਰ ਲਗਾਈ ਹੈ। ਵਿਅਕਤੀ ਨੇ ਸੋਨੂੰ ਸੂਦ ਤੋਂ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਮਦਦ ਮੰਗੀ ਹੈ। ਉਸ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਹੈ। ਜਿਸ ਵਿਚ ਉਸ ਨੇ ਲਿਖਿਆ, 'ਸੋਨੂੰ ਸੂਦ ਬਈਆ, ਇੱਕ ਵਾਰ ਪ੍ਰੇਮਿਕਾ ਨਾਲ ਮੁਲਾਕਾਤ ਕਰਵਾ ਦਿਓ...ਬਿਹਾਰ ਜਾਣਾ ਹੈ।' ਇਸ 'ਤੇ ਸੋਨੂੰ ਸੂਦ ਨੇ ਵੀ ਇੱਕ ਮਜ਼ਾਕੀਆ ਜਵਾਬ ਦਿੰਦੇ ਹੋਏ ਲਿਖਿਆ, ”ਕੁਝ ਦਿਨ ਦੂਰ ਰਹੋ ਤੇ ਦੇਖੋ ਭਰਾ... ਸੱਚੇ ਪਿਆਰ ਦੀ ਪਰਖ ਵੀ ਹੋ ਜਾਏਗੀ।“ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਜਦੋਂ ਸੋਨੂੰ ਸੂਦ ਤੋਂ ਕਿਸੇ ਨੇ ਅਜੀਬ ਅਪੀਲ ਕੀਤੀ ਹੋਵੇ। ਇਸ ਤੋਂ ਪਹਿਲਾਂ ਬੁੱਲਾ ਭਾਈ ਨਾਂ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਲਿਖਿਆ, "ਸੋਨੂੰ ਭਾਈ, ਮੈਂ ਆਪਣੇ ਘਰ ਵਿੱਚ ਫਸਿਆ ਹੋਇਆ ਹਾਂ। ਮੈਨੂੰ ਠੇਕੇ 'ਤੇ ਪਹੁੰਚਾ ਦਵੋ।" ਅਦਾਕਾਰ ਨੇ ਇਸ ਟਵੀਟ ਦਾ ਜਵਾਬ ਦਿੱਤਾ।
ਸੋਨੂੰ ਸੂਦ ਨੇ ਜਵਾਬ ਦਿੱਤਾ, "ਭਰਾ, ਮੈਂ ਠੇਕੇ ਤੋਂ ਘਰ ਪਹੁੰਚ ਸਕਦਾ ਹਾਂ। ਜ਼ਰੂਰਤ ਪੈਣ ‘ਤੇ ਦੱਸ ਦੇਣਾ।" ਦੱਸ ਦਈਏ ਕਿ ਬਿਹਾਰ ‘ਚ ਸੋਨੂੰ ਸੂਦ ਦਾ ਬੁੱਤ ਬਣਾਉਣ ਦੀ ਗੱਲ ਸਾਹਮਣੇ ਆਈ ਹੈ। ਇੱਕ ਵਿਅਕਤੀ ਨੇ ਸੋਨੂੰ ਸੂਦ ਨੂੰ ਟਵੀਟ ਕਰਦਿਆਂ ਟੈਗ ਕਰਦੇ ਹੋਏ ਲਿਖਿਆ, 'ਬਿਹਾਰ ਦਾ ਸਿਵਾਨ ਜ਼ਿਲ੍ਹਾ ਜਿੱਥੇ ਲੋਕ ਤੁਹਾਡੀ ਮੂਰਤੀ ਬਣਾਉਣ ਦੀ ਤਿਆਰੀ ਕਰ ਰਹੇ ਹਨ। ਸ਼੍ਰੀਮਾਨ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।“ ਆਦਮੀ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਸੋਨੂੰ ਸੂਦ ਨੇ ਲਿਖਿਆ, “ਭਰਾ ਉਸ ਪੈਸੇ ਨਾਲ ਗਰੀਬਾਂ ਦੀ ਮਦਦ ਕਰੋ।“
ਸੋਨੂੰ ਸੂਦ ਦੇ ਟਵੀਟ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਰਹੇ ਹਨ। ਲੋਕਾਂ ਨੇ ਇਸ ‘ਤੇ ਖੂਬ ਰਿਐਕਸ਼ਨ ਵੀ ਦਿੰਦੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Punjabi Singer: ਪੰਜਾਬੀ ਗਾਇਕ ਨੂੰ ਵੱਡਾ ਝਟਕਾ, ਹਰਿਆਣਾ ਪੁਲਿਸ ਨੇ ਭੇਜਿਆ ਨੋਟਿਸ, DSP ਬੋਲੇ- ਅਜਿਹੀ ਗਤੀਵਿਧੀ ਦੀ ਇਜਾਜ਼ਤ ਨਹੀਂ...
ਪੰਜਾਬੀ ਗਾਇਕ ਨੂੰ ਵੱਡਾ ਝਟਕਾ, ਹਰਿਆਣਾ ਪੁਲਿਸ ਨੇ ਭੇਜਿਆ ਨੋਟਿਸ, DSP ਬੋਲੇ- ਅਜਿਹੀ ਗਤੀਵਿਧੀ ਦੀ ਇਜਾਜ਼ਤ ਨਹੀਂ...
Attack On Singer: ਨਾਮੀ ਗਾਇਕ ਦੀ ਰੇਂਜ ਰੋਵਰ ਉੱਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਬੋਲੇ- ਅਗਲੀ ਵਾਰੀ ਗੋਲੀ ਸਿੱਧੀ ਤੇਰੀ ਛਾਤੀ 'ਚ; ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ...
ਨਾਮੀ ਗਾਇਕ ਦੀ ਰੇਂਜ ਰੋਵਰ ਉੱਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਬੋਲੇ- ਅਗਲੀ ਵਾਰੀ ਗੋਲੀ ਸਿੱਧੀ ਤੇਰੀ ਛਾਤੀ 'ਚ; ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ...
Disha Salian Death Case : ਦਿਸ਼ਾ ਸਾਲਿਆਨ ਕੇਸ ’ਤੇ ਸਵਾਲ ਸੁਣਦੇ ਹੀ ਰੀਆ ਚੱਕਰਵਰਤੀ ਨੇ ਬਣਾਈ ਦੂਰੀ, ਬਿਨਾਂ ਜਵਾਬ ਦਿੱਤੇ ਨਿਕਲੀ
Disha Salian Death Case : ਦਿਸ਼ਾ ਸਾਲਿਆਨ ਕੇਸ ’ਤੇ ਸਵਾਲ ਸੁਣਦੇ ਹੀ ਰੀਆ ਚੱਕਰਵਰਤੀ ਨੇ ਬਣਾਈ ਦੂਰੀ, ਬਿਨਾਂ ਜਵਾਬ ਦਿੱਤੇ ਨਿਕਲੀ
Akriti Aggarwal ਅਤੇ Prithvi Shaw ਦਾ ਟੁੱਟਿਆ ਰਿਸ਼ਤਾ,  ਮੰਗਣੀ ਦੇ 6 ਮਹੀਨੇ ਬਾਅਦ ਹੋਏ ਵੱਖ
Akriti Aggarwal ਅਤੇ Prithvi Shaw ਦਾ ਟੁੱਟਿਆ ਰਿਸ਼ਤਾ,  ਮੰਗਣੀ ਦੇ 6 ਮਹੀਨੇ ਬਾਅਦ ਹੋਏ ਵੱਖ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Petrol Diesel Rate Today: ਪੈਟਰੋਲ-ਡੀਜ਼ਲ ਅੱਜ ਹੋਇਆ ਸਸਤਾ ? ਜਾਣੋ ਵੱਡੇ ਸ਼ਹਿਰਾਂ 'ਚ ਅੱਜ ਕਿੰਨੇ ਰੇਟ, 20 ਸਤੰਬਰ ਨੂੰ ਕੀਮਤਾਂ ਸਥਿਰ...
ਪੈਟਰੋਲ-ਡੀਜ਼ਲ ਅੱਜ ਹੋਇਆ ਸਸਤਾ ? ਜਾਣੋ ਵੱਡੇ ਸ਼ਹਿਰਾਂ 'ਚ ਅੱਜ ਕਿੰਨੇ ਰੇਟ, 20 ਸਤੰਬਰ ਨੂੰ ਕੀਮਤਾਂ ਸਥਿਰ...
Punjab News: ਪੰਜਾਬ ਦੀਆਂ ਔਰਤਾਂ ਲਈ CM ਮਾਨ ਦਾ ਵੱਡਾ ਐਲਾਨ, 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਹੁਣ ਅਗਲੇ 3 ਮਹੀਨਿਆਂ ਦੀ ਰਕਮ...
ਪੰਜਾਬ ਦੀਆਂ ਔਰਤਾਂ ਲਈ CM ਮਾਨ ਦਾ ਵੱਡਾ ਐਲਾਨ, 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਹੁਣ ਅਗਲੇ 3 ਮਹੀਨਿਆਂ ਦੀ ਰਕਮ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, CP ਵੱਲੋਂ ਅਚਾਨਕ ਐਕਸ਼ਨ, ਕਈ ਥਾਣਿਆਂ ਦੇ ਬਦਲੇ ਇੰਚਾਰਜ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, CP ਵੱਲੋਂ ਅਚਾਨਕ ਐਕਸ਼ਨ, ਕਈ ਥਾਣਿਆਂ ਦੇ ਬਦਲੇ ਇੰਚਾਰਜ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਰਵਨੀਤ ਬਿੱਟੂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਾਣੋ ਵਜ੍ਹਾ...
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਆਗੂ ਰਵਨੀਤ ਬਿੱਟੂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਾਣੋ ਵਜ੍ਹਾ...
Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, 'ਅਕਾਲੀ ਦਲ' (PS) ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਪੁੱਤਰ ਸਣੇ ‘ਆਪ’ ਵਿੱਚ ਹੋਏ ਸ਼ਾਮਲ...
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ, 'ਅਕਾਲੀ ਦਲ' (PS) ਦੇ ਤਿੰਨ ਵਾਰ ਵਿਧਾਇਕ ਰਹੇ ਸੀਨੀਅਰ ਆਗੂ ਨੇ ਛੱਡਿਆ ਪਾਰਟੀ ਦਾ ਸਾਥ; ਪੁੱਤਰ ਸਣੇ ‘ਆਪ’ ਵਿੱਚ ਹੋਏ ਸ਼ਾਮਲ...
Big News: ਵੱਡੀ ਖਬਰ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਸੀਨੀਅਰ IAS ਅਫਸਰ ਦਾ ਦੇਹਾਂਤ, PGI ਨੂੰ ਦਾਨ ਕੀਤਾ ਸਰੀਰ; ਸਿਆਸਤਦਾਨਾਂ 'ਚ ਪਸਰਿਆ ਮਾਤਮ...
ਵੱਡੀ ਖਬਰ, ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਸੀਨੀਅਰ IAS ਅਫਸਰ ਦਾ ਦੇਹਾਂਤ, PGI ਨੂੰ ਦਾਨ ਕੀਤਾ ਸਰੀਰ; ਸਿਆਸਤਦਾਨਾਂ 'ਚ ਪਸਰਿਆ ਮਾਤਮ...
ਸਸਤੀ ਹੋਏ CNG ਅਤੇ PNG, ਇਸ ਸ਼ਹਿਰ 'ਚ ਗੈਸ 'ਤੇ ਟੈਕਸ ਕਟੌਤੀ ਦਾ ਵੱਡਾ ਐਲਾਨ
ਸਸਤੀ ਹੋਏ CNG ਅਤੇ PNG, ਇਸ ਸ਼ਹਿਰ 'ਚ ਗੈਸ 'ਤੇ ਟੈਕਸ ਕਟੌਤੀ ਦਾ ਵੱਡਾ ਐਲਾਨ
ਪੰਜਾਬ 'ਚ 22 ਸਤੰਬਰ ਨੂੰ ਬੱਸਾਂ ਦਾ ਚੱਕਾ ਜਾਮ, 6500 ਕੱਚੇ ਮੁਲਾਜ਼ਮ ਜਾਣਗੇ ਹੜਤਾਲ 'ਤੇ; 2700 ਬੱਸਾਂ ਹੋਣਗੀਆਂ ਪ੍ਰਭਾਵਿਤ
ਪੰਜਾਬ 'ਚ 22 ਸਤੰਬਰ ਨੂੰ ਬੱਸਾਂ ਦਾ ਚੱਕਾ ਜਾਮ, 6500 ਕੱਚੇ ਮੁਲਾਜ਼ਮ ਜਾਣਗੇ ਹੜਤਾਲ 'ਤੇ; 2700 ਬੱਸਾਂ ਹੋਣਗੀਆਂ ਪ੍ਰਭਾਵਿਤ
Embed widget