ਪੜਚੋਲ ਕਰੋ
Advertisement
ਸੁਖਸ਼ਿੰਦਰ ਸ਼ਿੰਦਾ ਨੇ ਬਿਆਨਿਆ ਕਿਸਾਨ ਦਾ ਦਰਦ, ਸਿਆਸਤ 'ਤੇ ਤਿੱਖੇ ਸਵਾਲ
ਕਿਸਾਨ ਅੰਦੋਲਨ ਨੇ ਪੰਜਾਬੀ ਕਲਾਕਾਰਾਂ ਉੱਪਰ ਕ੍ਰਾਂਤੀਕਾਰੀ ਰੰਗ ਚਾੜ੍ਹ ਦਿੱਤਾ ਹੈ। ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਹਾਲ ਹੀ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਚੰਡੀਗੜ੍ਹ: ਕਿਸਾਨ ਅੰਦੋਲਨ ਨੇ ਪੰਜਾਬੀ ਕਲਾਕਾਰਾਂ ਉੱਪਰ ਕ੍ਰਾਂਤੀਕਾਰੀ ਰੰਗ ਚਾੜ੍ਹ ਦਿੱਤਾ ਹੈ। ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਹਾਲ ਹੀ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਇਹ ਸਿਲਸਿਲਾ ਕੀ ਇੰਝ ਹੀ ਚੱਲਦਾ ਰਹੇਗਾ, ਸਿਆਸਤ ਆਪਣੀਆਂ ਚਾਲਾਂ ਨਾਲ ਕਦੋਂ ਤੱਕ ਕਿਸਾਨ ਨੂੰ ਧੋਖਾ ਦਿੰਦੀ ਰਹੇਗੀ। ਨਾ ਮਾਰੋ ਮੈਨੂੰ ਗੋਲ਼ੀਆਂ ਨਾਲ, ਮੈਂ ਪਹਿਲਾਂ ਤੋਂ ਹੀ ਇੱਕ ਦੁੱਖੀ ਕਿਸਾਨ ਹਾਂ। ਮੇਰੀ ਮੌਤ ਦੀ ਵਜ੍ਹਾ ਇਹੀ ਹੈ ਕਿ ਮੈਂ ਪੇਸ਼ੇ ਤੋਂ ਇੱਕ ਕਿਸਾਨ ਹਾਂ। ਜਿਸ ਦੀਆਂ ਅੱਖਾਂ ਅੱਗੇ ਕਿਸਾਨ ਰੁੱਖ਼ 'ਤੇ ਲਟਕ ਗਿਆ, ਵੇਖ ਸ਼ੀਸ਼ਾ ਤੂੰ ਵੀ ਬੰਦੇ, ਕੱਲ੍ਹ ਜੋ ਕੀਤਾ ਉਹ ਭੁੱਲ ਗਿਆ।'ये सिलसिला क्या यूँ ही चलता रहेगा, सियासत अपनी चालों से कब तक किसान को छलता रहेगा. मत मारो गोलियो से मुझे मैं पहले से एक दुखी इंसान हूँ, मेरी मौत कि वजह यही हैं कि मैं पेशे से एक किसान हूँ. जिसकी आँखो के आगे,किसान पेड़ पे झूल गया, देख आईना तू भी बन्दे,कल जो किया वो भूल गया.
— Sukshinder Shinda (@SukshnderShinda) January 4, 2021
ਸੁਖਸ਼ਿੰਦਰ ਸ਼ਿੰਦਾ ਵੀ ਹੋਰ ਕਲਾਕਾਰਾਂ ਵਾਂਗ ਕਿਸਾਨ ਅੰਦਲਨ ਲਈ ਕਾਫੀ ਐਕਟਿਵ ਹਨ।ਵਹਿਗੁਰੂ ਜੀ ਅੱਜ ਦਾ ਦਿਨ ਕਿਸਾਨੀ ਲਈ ਜਿੱਤ ਦਾ ਦਿਨ ਹੋਵੇ ਐਸੀ ਮੇਹਰ ਕਰੋ ਆਉ ਸੰਘਰਸ਼ ਦੀ ਜਿੱਤ ਦੀ ਅਰਦਾਸ ਕਰੀਏ! #FarmersDealTotalRepeal #KisanNahiToDeshNahi #kisanandolan #kisanprotest #KisanMajdoorEktaZindabaad #KisanEktaZindaabaad pic.twitter.com/6t1WHS1PPW
— Sukshinder Shinda (@SukshnderShinda) January 4, 2021
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਜਲੰਧਰ
ਪੰਜਾਬ
ਕਾਰੋਬਾਰ
Advertisement