ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੁਨੰਦਾ ਨਾਲ ਬਣੀ ਸੋਨੂੰ ਸੂਦ ਦੀ ਜੋੜੀ, ਦੋਹਾਂ ਦੇ ਨਵੇਂ ਗੀਤ ਦਾ ਐਲਾਨ
ਸੋਨੂੰ ਸੂਦ ਤੇ ਸੁਨੰਦਾ ਸ਼ਰਮਾ ਇਕ ਗੀਤ 'ਚ ਇਕੱਠੇ ਦਿਖਾਈ ਦੇਣਗੇ। ਸੁਨੰਦਾ ਤੇ ਸੋਨੂੰ ਨੇ ਗੀਤ ਦਾ ਪੋਸਟਰ ਸ਼ੇਅਰ ਕਰ ਇਸ ਦੀ ਜਾਣਕਾਰ ਦਿੱਤੀ ਹੈ। ਇਸ ਪੋਸਟਰ 'ਚ ਸੁਨੰਦਾ ਸ਼ਰਮਾ ਨੂੰ ਸੋਨੂੰ ਸੂਦ ਨੇ ਚੁਕਿਆ ਹੋਇਆ ਹੈ ਤੇ ਟ੍ਰੇਨ ਦੇ ਸਾਮਣੇ ਪੋਸਟਰ ਇਕ ਦਮ ਬਾਲੀਵੁੱਡ ਦੇ ਕਿਸੇ ਪੋਸਟਰ ਵਾਂਗ ਲੱਗ ਰਿਹਾ ਹੈ।
![ਸੁਨੰਦਾ ਨਾਲ ਬਣੀ ਸੋਨੂੰ ਸੂਦ ਦੀ ਜੋੜੀ, ਦੋਹਾਂ ਦੇ ਨਵੇਂ ਗੀਤ ਦਾ ਐਲਾਨ Sunanda sharma and Sonu sood soon coming together in upcoming song video ਸੁਨੰਦਾ ਨਾਲ ਬਣੀ ਸੋਨੂੰ ਸੂਦ ਦੀ ਜੋੜੀ, ਦੋਹਾਂ ਦੇ ਨਵੇਂ ਗੀਤ ਦਾ ਐਲਾਨ](https://static.abplive.com/wp-content/uploads/sites/5/2021/01/10011623/sonu-sood-sunanda-sharma.jpg?impolicy=abp_cdn&imwidth=1200&height=675)
ਸੋਨੂੰ ਸੂਦ ਤੇ ਸੁਨੰਦਾ ਸ਼ਰਮਾ ਇਕ ਗੀਤ 'ਚ ਇਕੱਠੇ ਦਿਖਾਈ ਦੇਣਗੇ। ਸੁਨੰਦਾ ਤੇ ਸੋਨੂੰ ਨੇ ਗੀਤ ਦਾ ਪੋਸਟਰ ਸ਼ੇਅਰ ਕਰ ਇਸ ਦੀ ਜਾਣਕਾਰ ਦਿੱਤੀ ਹੈ। ਇਸ ਪੋਸਟਰ 'ਚ ਸੁਨੰਦਾ ਸ਼ਰਮਾ ਨੂੰ ਸੋਨੂੰ ਸੂਦ ਨੇ ਚੁਕਿਆ ਹੋਇਆ ਹੈ ਤੇ ਟ੍ਰੇਨ ਦੇ ਸਾਮਣੇ ਪੋਸਟਰ ਇਕ ਦਮ ਬਾਲੀਵੁੱਡ ਦੇ ਕਿਸੇ ਪੋਸਟਰ ਵਾਂਗ ਲੱਗ ਰਿਹਾ ਹੈ।
ਸੁਨੰਦਾ ਤੇ ਸੋਨੂੰ ਦੇ ਗੀਤ ਦਾ ਨਾਮ ਹੈ 'ਪਾਗਲ ਨਹੀਂ ਹੋਣਾ'। ਇਸ ਗੀਤ ਨੂੰ ਜਾਨੀ ਨੇ ਲਿਖਿਆ ਹੈ। ਹੁਣ ਇਹ ਗੀਤ ਹਿੰਦੀ ਹੈ ਜਾਂ ਇੱਕ ਅਜਿਹਾ ਪੰਜਾਬੀ ਗੀਤ ਜਿਸ ਨੂੰ ਨੈਸ਼ਨਲ ਲੈਵਲ 'ਤੇ ਰਿਲੀਜ਼ ਕੀਤਾ ਜਾਏਗਾ ਉਹ ਤਾਂ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲੇਗਾ। ਪਰ ਪੋਸਟਰ ਨੇ ਸਭ ਦਾ ਉਤਸ਼ਾਹ ਜ਼ਰੂਰ ਵਧਾ ਦਿੱਤਾ ਹੈ।
ਲੌਕਡਾਊਨ ਦੌਰਾਨ ਸਭ ਦੀ ਮਦਦ ਕਰ ਸੋਨੂੰ ਨੇ ਖੂਬ ਤਰੀਫਾਂ ਬਟੋਰੀਆਂ ਸੀ ਤੇ ਹੁਣ ਦਰਸ਼ਕਾਂ ਨੂੰ ਸੋਨੂੰ ਦੇ ਅਗਲੇ ਪ੍ਰੋਜੈਕਟਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਸੋਨੂੰ ਦੀ ਫਿਲਮ ਕਿਸਾਨ ਦਾ ਵੀ ਐਲਾਨ ਹੋਇਆ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)