ਪੜਚੋਲ ਕਰੋ

ਲੌਕਡਾਊਨ ਕਰਕੇ ਘਰ 'ਚ ਹੋ ਰਹੇ ਹੋ ਬੋਰ, ਤਾਂ ਅਜਮਾਓ ਸੁਨੀਲ ਗਰੋਵਰ ਦੇ ਇਹ ਮਜ਼ੇਦਾਰ ਤਰੀਕੇ

ਲੌਕਡਾਊਨ ਦੇ ਬਾਵਜੂਦ ਕੁਝ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਨਹੀਂ ਕਰਦੇ। ਕਈ ਸਿਤਾਰਿਆਂ ਨੇ ਲੋਕਾਂ ਦੇ ਇਸ ਲਾਪਰਵਾਹੀ ਵਾਲੇ ਰਵੱਈਏ ਤੋਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਰ ਸੁਨੀਲ ਗਰੋਵਰ ਨੇ ਉਨ੍ਹਾਂ 'ਤੇ ਮਜ਼ਾਕੀਆ ਢੰਗ ਨਾਲ ਟਿੱਪਣੀ ਕੀਤੀ ਹੈ।

ਮੁੰਬਈ: ਕੋਰੋਨਾਵਾਇਰਸ ਕਾਰਨ ਇਸ ਸਮੇਂ ਪੂਰਾ ਦੇਸ਼ ਲੌਕਡਾਊਨ ਹੈ ਪਰ ਇਸ ਦੇ ਬਾਵਜੂਦ ਕੁਝ ਲੋਕ ਘਰਾਂ ਤੋਂ ਬਾਹਰ ਆ ਰਹੇ ਹਨ। ਕਈ ਸਿਤਾਰਿਆਂ ਨੇ ਲੋਕਾਂ ਦੇ ਇਸ ਲਾਪਰਵਾਹੀ ਵਾਲੇ ਰਵੱਈਏ ਤੋਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਰ ਕਾਮੇਡੀ ਕਿੰਗ ਸੁਨੀਲ ਗਰੋਵਰ ਨੇ ਆਪਣੇ ਫੈਨਸ ਨੂੰ ਘਰ 'ਚ ਸਮਾਂ ਬਿਤਾਉਣ ਲਈ ਇੱਕ ਖਾਸ ਤਰੀਕਾ ਦੱਸਿਆ ਹੈ।

ਸੁਨੀਲ ਗਰੋਵਰ ਨੇ ਇੱਕ ਵੀਡੀਓ ਸ਼ੋਅਰ ਕੀਤਾ ਹੈ, ਇਸ ਵੀਡੀਓ ਵਿੱਚ ਉਸਦੇ ਹੱਥ ‘ਚ ਦੋ ਕੌਲੀਆਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਚੋਂ ਇੱਕ ‘ਚ ਚਾਵਲ ਅਤੇ ਇੱਕ ‘ਚ ਦਾਲ ਹੈ। ਸੁਨੀਲ ਗਰੋਵਰ ਨੇ ਦੋਵਾਂ ਨੂੰ ਪਹਿਲਾਂ ਮਿਕਸ ਕੀਤਾ ਤੇ ਫਿਰ ਦੋਵਾਂ ਨੂੰ ਵੱਖ ਕਰਨਾ ਸ਼ੁਰੂ ਕਰ ਦਿੱਤਾ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ, ਉਸਨੇ ਦੱਸਿਆ ਕਿ ਉਸਨੇ ਸਵੇਰ ਤੋਂ ਇਸ ਨੂੰ ਤਿੰਨ ਵਾਰ ਸੋਲਵ ਕੀਤਾ ਹੈ, ਇਹ ਇੱਕ ਮਜ਼ੇਦਾਰ ਖੇਡ ਹੈ। ਘਰ ਰਹੋ ਅਤੇ ਸੁਰੱਖਿਅਤ ਰਹੋ।

ਸੁਨੀਲ ਗਰੋਵਰ ਦੀ ਇਸ ਵੀਡੀਓ 'ਤੇ ਫੈਨਸ ਦੇ ਮਜ਼ਾਕੀਆ ਰੀਐਕਸ਼ਨ ਵੀ ਸਾਹਮਣੇ ਆਏ ਹਨ। ਇੱਕ ਫੈਨਨੇ ਪੁੱਛਿਆ ਕਿ ਕੀ ਉਹ ਘਰ ਵਿੱਚ ਖਾਣਾ ਬਣਾਉਣ ਲਈ ਚਾਵਲ ਅਤੇ ਦਾਲ ਨੂੰ ਵੱਖ ਕਰ ਰਿਹਾ ਹੈ। ਇਸ ਦੇ ਜਵਾਬ ‘ਚ ਸੁਨੀਲ ਨੇ ਕਿਹਾ ਕਿ ਘਰ ‘ਚ ਤਾਂ ਆਲੂ ਗੋਭੀ ਬਣੀ ਹੈ, ਇਹ ਤਾਂ ਇੱਕ ਖੇਡ ਹੈ।

ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 649 ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ 13 ਲੋਕ ਆਪਣੀ ਜਾਨ ਗਵਾ ਚੁੱਕੇ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Who Singer ਇੰਦਰ ਕੌਰ , ਇੰਸਟਾਗ੍ਰਾਮ 'ਤੇ ਦੋਸਤੀ ਨਾਲ ਸ਼ੁਰੂ ਹੋਈ ਖੌਫਨਾਕ ਖੇਡ , ਕੈਨੇਡਾ ਤੋਂ ਆਇਆ ਕਾਤਲ?
Who Singer ਇੰਦਰ ਕੌਰ , ਇੰਸਟਾਗ੍ਰਾਮ 'ਤੇ ਦੋਸਤੀ ਨਾਲ ਸ਼ੁਰੂ ਹੋਈ ਖੌਫਨਾਕ ਖੇਡ , ਕੈਨੇਡਾ ਤੋਂ ਆਇਆ ਕਾਤਲ?
ਮਨੋਰੰਜਨ ਜਗਤ ਤੋਂ ਦੁਖਦ ਖ਼ਬਰ! ਪੰਜਾਬੀ ਸਿੰਗਰ ਦਾ ਕਤਲ, ਗਨਪੁਆਇੰਟ 'ਤੇ ਕੀਤਾ ਸੀ ਕਿਡਨੈਪ; ਨਹਿਰ 'ਚੋਂ ਮਿਲੀ ਲਾਸ਼
ਮਨੋਰੰਜਨ ਜਗਤ ਤੋਂ ਦੁਖਦ ਖ਼ਬਰ! ਪੰਜਾਬੀ ਸਿੰਗਰ ਦਾ ਕਤਲ, ਗਨਪੁਆਇੰਟ 'ਤੇ ਕੀਤਾ ਸੀ ਕਿਡਨੈਪ; ਨਹਿਰ 'ਚੋਂ ਮਿਲੀ ਲਾਸ਼
Bharti -Haarsh divorced News :  
Bharti -Haarsh divorced News :  "ਮੈਂ ਹਰਸ਼ ਨਾਲ ਨਹੀਂ ਰਹਿ ਸਕਦੀ",  ਕੀ ਪਤੀ ਤੋਂ ਤਲਾਕ ਲੈ ਰਹੀ ਹੈ ਭਾਰਤੀ ਸਿੰਘ ? ਖ਼ੁਦ ਦੱਸੀ ਸੱਚਾਈ  
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਬਹੁਮੁਖੀ ਪ੍ਰਤਿਭਾ ਦੇ ਮਾਲਕ ਮਸ਼ਹੂਰ ਕਲਾਕਾਰ ਨੇ ਕੀਤੀ ਖ਼ੁਦਕੁਸ਼ੀ; ਇੰਡਸਟਰੀ 'ਚ ਪਸਰਿਆ ਮਾਤਮ...
ਮਨੋਰੰਜਨ ਜਗਤ ਤੋਂ ਦੁਖਦ ਖਬਰ, ਬਹੁਮੁਖੀ ਪ੍ਰਤਿਭਾ ਦੇ ਮਾਲਕ ਮਸ਼ਹੂਰ ਕਲਾਕਾਰ ਨੇ ਕੀਤੀ ਖ਼ੁਦਕੁਸ਼ੀ; ਇੰਡਸਟਰੀ 'ਚ ਪਸਰਿਆ ਮਾਤਮ...

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਅਤੇ ਚੰਡੀਗੜ੍ਹ 'ਚ ਲੂ ਨੂੰ ਲੈਕੇ ਅਲਰਟ ਜਾਰੀ, ਪਵੇਗੀ ਕੜਾਕੇ ਦੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਲੂ ਨੂੰ ਲੈਕੇ ਅਲਰਟ ਜਾਰੀ, ਪਵੇਗੀ ਕੜਾਕੇ ਦੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਅਕਾਲੀ ਆਗੂ ਦੇ ਪੁੱਤ 'ਤੇ ਹਮਲਾ, ਫਟੇ ਟਾਇਰ ਨਾਲ ਭੱਜ ਕੇ ਬਚਾਈ ਜਾਨ; ਮੱਚਿਆ ਹੜਕੰਪ
ਅਕਾਲੀ ਆਗੂ ਦੇ ਪੁੱਤ 'ਤੇ ਹਮਲਾ, ਫਟੇ ਟਾਇਰ ਨਾਲ ਭੱਜ ਕੇ ਬਚਾਈ ਜਾਨ; ਮੱਚਿਆ ਹੜਕੰਪ
E-Pharmacy ਦੇ ਖਿਲਾਫ ਦੇਸ਼ ਭਰ 'ਚ ਅੱਜ ਮੈਡੀਕਲ ਸਟੋਰ ਬੰਦ, ਆਹ ਸੂਬਿਆਂ ਨੇ ਹੜਤਾਲ ਤੋਂ ਵੱਟਿਆ ਪਾਸਾ; ਜਾਣੋ ਵਜ੍ਹਾ
E-Pharmacy ਦੇ ਖਿਲਾਫ ਦੇਸ਼ ਭਰ 'ਚ ਅੱਜ ਮੈਡੀਕਲ ਸਟੋਰ ਬੰਦ, ਆਹ ਸੂਬਿਆਂ ਨੇ ਹੜਤਾਲ ਤੋਂ ਵੱਟਿਆ ਪਾਸਾ; ਜਾਣੋ ਵਜ੍ਹਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਮਈ 2026
Shani Nakshatra parivartan 2026 : ਇਨ੍ਹਾਂ 3 ਰਾਸ਼ੀਆਂ ਨੂੰ ਅਗਲੇ 6 ਮਹੀਨੇ ਸ਼ਨੀ ਦੇਵ ਦੇਣਗੇ ਕਸਟ ! ਰਹੋ ਸਾਵਧਾਨ  
Shani Nakshatra parivartan 2026 : ਇਨ੍ਹਾਂ 3 ਰਾਸ਼ੀਆਂ ਨੂੰ ਅਗਲੇ 6 ਮਹੀਨੇ ਸ਼ਨੀ ਦੇਵ ਦੇਣਗੇ ਕਸਟ ! ਰਹੋ ਸਾਵਧਾਨ  
Who Singer ਇੰਦਰ ਕੌਰ , ਇੰਸਟਾਗ੍ਰਾਮ 'ਤੇ ਦੋਸਤੀ ਨਾਲ ਸ਼ੁਰੂ ਹੋਈ ਖੌਫਨਾਕ ਖੇਡ , ਕੈਨੇਡਾ ਤੋਂ ਆਇਆ ਕਾਤਲ?
Who Singer ਇੰਦਰ ਕੌਰ , ਇੰਸਟਾਗ੍ਰਾਮ 'ਤੇ ਦੋਸਤੀ ਨਾਲ ਸ਼ੁਰੂ ਹੋਈ ਖੌਫਨਾਕ ਖੇਡ , ਕੈਨੇਡਾ ਤੋਂ ਆਇਆ ਕਾਤਲ?
Modi Govt Orders : ਮੋਦੀ ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Modi Govt Orders : ਮੋਦੀ ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Onion Smell : ਪਿਆਜ਼ ਖਾਣ ਤੋਂ ਬਾਅਦ ਹੱਥਾਂ ਅਤੇ ਮੂੰਹ ਤੋਂ ਆ ਰਹੀ ਬਦਬੂ ? ਇਹ 5 ਤਰੀਕੇ ਮਿੰਟਾਂ 'ਚ ਕਰਨਗੇ ਦੂਰ
Onion Smell : ਪਿਆਜ਼ ਖਾਣ ਤੋਂ ਬਾਅਦ ਹੱਥਾਂ ਅਤੇ ਮੂੰਹ ਤੋਂ ਆ ਰਹੀ ਬਦਬੂ ? ਇਹ 5 ਤਰੀਕੇ ਮਿੰਟਾਂ 'ਚ ਕਰਨਗੇ ਦੂਰ
Embed widget