ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੁਨੀਲ ਗਰੋਵਰ ਨੂੰ ਸ਼ਰਾਬ ਪੀ ਕੇ ਲੋਕ ਰਾਤ ਨੂੰ ਕਰਦੇ ਪ੍ਰੇਸ਼ਾਨ, ਕੋਰੋਨਾ ਵੈਕਸੀਨ ਲੱਭਣ ਦਾ ਕਰ ਰਹੇ ਦਾਅਵਾ
ਸੁਨੀਲ ਗਰੋਵਰ ਲਗਾਤਾਰ ਮਜ਼ਾਕੀਆ ਵੀਡੀਓ ਸ਼ੇਅਰ ਕਰ ਰਹੇ ਹਨ ਤਾਂ ਕਿ ਉਹ ਲੌਕਡਾਊਨ ਸਮੇਂ ਵੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਸਕਣ। ਤਾਜ਼ਾ ਵੀਡੀਓ ‘ਚ ਸੁਨੀਲ ਨੇ ਦੱਸਿਆ ਹੈ ਕਿ ਉਸ ਦੇ ਦੋਸਤ ਰਾਤ ਨੂੰ ਉਸ ਨੂੰ ਸ਼ਰਾਬ ਪੀ ਕੇ ਪ੍ਰੇਸ਼ਾਨ ਕਰਦੇ ਹਨ।
![ਸੁਨੀਲ ਗਰੋਵਰ ਨੂੰ ਸ਼ਰਾਬ ਪੀ ਕੇ ਲੋਕ ਰਾਤ ਨੂੰ ਕਰਦੇ ਪ੍ਰੇਸ਼ਾਨ, ਕੋਰੋਨਾ ਵੈਕਸੀਨ ਲੱਭਣ ਦਾ ਕਰ ਰਹੇ ਦਾਅਵਾ Sunil Grover receives call at midnight, Watch video ਸੁਨੀਲ ਗਰੋਵਰ ਨੂੰ ਸ਼ਰਾਬ ਪੀ ਕੇ ਲੋਕ ਰਾਤ ਨੂੰ ਕਰਦੇ ਪ੍ਰੇਸ਼ਾਨ, ਕੋਰੋਨਾ ਵੈਕਸੀਨ ਲੱਭਣ ਦਾ ਕਰ ਰਹੇ ਦਾਅਵਾ](https://static.abplive.com/wp-content/uploads/sites/5/2020/04/27201043/sunil-grover-2.jpg?impolicy=abp_cdn&imwidth=1200&height=675)
ਸੁਨੀਲ ਗਰੋਵਰ ਲਗਾਤਾਰ ਮਜ਼ਾਕੀਆ ਵੀਡੀਓ ਸ਼ੇਅਰ ਕਰ ਰਹੇ ਹਨ ਤਾਂ ਕਿ ਉਹ ਲੌਕਡਾਊਨ ਸਮੇਂ ਵੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਸਕਣ। ਤਾਜ਼ਾ ਵੀਡੀਓ ‘ਚ ਸੁਨੀਲ ਨੇ ਦੱਸਿਆ ਹੈ ਕਿ ਉਸ ਦੇ ਦੋਸਤ ਰਾਤ ਨੂੰ ਉਸ ਨੂੰ ਸ਼ਰਾਬ ਪੀ ਕੇ ਪ੍ਰੇਸ਼ਾਨ ਕਰਦੇ ਹਨ।
ਉਹ ਕਹਿੰਦੇ ਹਨ, ਚਿੰਤਾ ਨਾ ਕਰੋ, ਤੁਹਾਡਾ ਭਰਾ ਕੋਰੋਨਾ ਦੀ ਵੈਕਸੀਨ ਲੱਭ ਕੇ ਦਵੇਗਾ। ਹਾਲਾਂਕਿ, ਸੁਨੀਲ ਨੇ ਇਸ ਸਮੱਸਿਆ ਨੂੰ ਵੀ ਫਨੀ ਬਣਾ ਦਿੱਤਾ ਤੇ ਆਪਣੇ ਦੋਸਤਾਂ ਨੂੰ ਕਿਹਾ ਹੈ ਕਿ - ਕਿਰਪਾ ਕਰਕੇ ਆਪਣੇ ਟਰਾਂਸਪੋਰਟ ਦਾ ਕੰਮ ਚਲਾਓ, ਮੈਨੂੰ ਅਜਿਹੀਆਂ ਕਾਲਾਂ ਕਰਨਾ ਬੰਦ ਕਰੋ। ਥੈਂਕ ਯੂ।
ਇਸ ਤੋਂ ਪਹਿਲਾਂ ਉਹ ਬਹੁਤ ਸਾਰੀਆਂ ਹਾਰਰ ਤੇ ਮਿਮਿਕਰੀ ਵਾਲੀਆਂ ਵੀਡਿਓ ਸਾਂਝੀਆਂ ਕਰ ਚੁੱਕੇ ਹਨ। ਲੋਕਾਂ ਨੇ ਹਾਰਰ ਵੀਡੀਓ 'ਤੇ ਕਮੈਂਟ ਕੀਤਾ ਹੈ ਕਿ ਉਹ ਅਜਿਹੀਆਂ ਵੀਡੀਓ ਨਾਲ ਘਬਰਾਉਂਦੇ ਹਨ। ਅਜੈ ਦੇਵਗਨ ਤੇ ਆਮਿਰ ਖਾਨ ਦੀ ਵਿਸ਼ੇਸ਼ਤਾ ਵਾਲੇ ਵੀਡੀਓ ਵੀ ਵਾਇਰਲ ਹੋਏ ਹਨ। ਉਨ੍ਹਾਂ ਕੈਟਰੀਨਾ ਦੀ ਇਕ ਪੇਂਟਿੰਗ ਵੀ ਸਾਂਝੀ ਕੀਤੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)