ਪੜਚੋਲ ਕਰੋ

Sunny Leone: ਬੱਚਿਆਂ ਬਾਰੇ ਟਿੱਪਣੀਆਂ ਤੋਂ ਖਫਾ ਸੰਨੀ ਲਿਓਨ ਨੇ ਟ੍ਰੋਲਰਸ ਨੂੰ ਠੋਕਵਾਂ ਜਵਾਬ

Sunny Leone: ਅਦਾਕਾਰਾ ਸੰਨੀ ਲਿਓਨ ਜਿੱਥੇ ਬੋਲਡ ਤੇ ਗਲੈਮਰਸ ਹਨ, ਉੱਥੇ ਹੀ ਉਹ ਇੱਕ ਚੰਗੀ ਮਾਂ ਵੀ ਹਨ। ਕੰਮ ਦੇ ਨਾਲ-ਨਾਲ ਉਹ ਆਪਣੇ ਤਿੰਨ ਬੱਚਿਆਂ- ਨਿਸ਼ਾ, ਆਸ਼ੋਰ ਤੇ ਨੂਹ ਦਾ ਵੀ ਬਹੁਤ ਧਿਆਨ ਰੱਖਦੇ ਹਨ

Sunny Leone: ਅਦਾਕਾਰਾ ਸੰਨੀ ਲਿਓਨ ਜਿੱਥੇ ਬੋਲਡ ਤੇ ਗਲੈਮਰਸ ਹਨ, ਉੱਥੇ ਹੀ ਉਹ ਇੱਕ ਚੰਗੀ ਮਾਂ ਵੀ ਹਨ। ਕੰਮ ਦੇ ਨਾਲ-ਨਾਲ ਉਹ ਆਪਣੇ ਤਿੰਨ ਬੱਚਿਆਂ- ਨਿਸ਼ਾ, ਆਸ਼ੋਰ ਤੇ ਨੂਹ ਦਾ ਵੀ ਬਹੁਤ ਧਿਆਨ ਰੱਖਦੇ ਹਨ। ਹਾਲਾਂਕਿ ਕਈ ਵਾਰ ਸੈਲੀਬ੍ਰਿਟੀ ਹੋਣ ਦੇ ਨਾਤੇ ਕਾਫੀ ਕੁਝ ਝੱਲਣਾ ਪੈਂਦਾ ਹੈ। ਕਈ ਵਾਰ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਦੀ ਪਰਵਰਿਸ਼ 'ਤੇ ਸਵਾਲ ਵੀ ਚੁੱਕਦੇ ਹਨ।

ਖ਼ਾਸ ਤੌਰ 'ਤੇ ਯੂਜ਼ਰਸ ਉਨ੍ਹਾਂ ਨੂੰ ਬੇਟੀ ਨਿਸ਼ਾ ਲਈ ਟ੍ਰੋਲ ਕਰਦੇ ਹਨ, ਕਿਉਂਕਿ ਉਨ੍ਹਾਂ ਨੇ ਬੇਟੀ ਗੋਦ ਲਈ ਹੈ। ਲੋਕਾਂ ਨੇ ਹਾਲ ਹੀ 'ਚ ਸੰਨੀ ਤੇ ਉਸ ਦੇ ਪਤੀ ਡੈਨੀਅਲ ਵੇਬਰ ਦੀ ਇੱਕ ਤਸਵੀਰ, ਜਿਸ 'ਚ ਦੋਹਾਂ ਨੇ ਆਪਣੀ ਧੀ ਦਾ ਹੱਥ ਨਹੀਂ ਫੜ੍ਹਿਆ, ਬਾਰੇ ਕਈ ਤਰ੍ਹਾਂ ਦੇ ਕੁਮੈਂਟ ਕੀਤੇ ਤੇ ਟ੍ਰੋਲਰਸ ਨੇ ਪੁੱਛਿਆ ਕਿ ਕੀ ਅਜਿਹਾ ਇਸ ਲਈ ਹੈ ਕਿਉਂਕਿ ਉਸ ਨੂੰ ਗੋਦ ਲਿਆ ਗਿਆ ਹੈ। ਹੁਣ ਸੰਨੀ ਲਿਓਨ ਨੇ ਇਨ੍ਹਾਂ ਸਾਰੀਆਂ ਗੱਲਾਂ 'ਤੇ ਟ੍ਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ।

ਸੰਨੀ ਲਿਓਨ ਦਾ ਕਹਿਣਾ ਹੈ ਕਿ ਮੈਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਟਿੱਪਣੀਆਂ ਨਹੀਂ ਪੜ੍ਹਦੀ, ਪਰ ਡੈਨੀਅਲ ਇਹ ਸਾਰੀਆਂ ਗੱਲਾਂ ਪੜ੍ਹਦੇ ਹਨ ਕਿਉਂਕਿ ਉਹ ਸਾਡੀ ਜ਼ਿੰਦਗੀ ਦੇ ਨਿੱਜੀ ਤੇ ਪੇਸ਼ੇਵਰ ਹਰ ਪਹਿਲੂ ਬਾਰੇ ਬਹੁਤ ਜਾਗਰੂਕ ਹਨ ਤੇ ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸੰਨੀ ਨੇ ਕਿਹਾ ਕਿ ਮੈਨੂੰ ਉਨ੍ਹਾਂ ਨੂੰ ਵਾਰ-ਵਾਰ ਸਮਝਾਉਣਾ ਪਿਆ... ਮੈਨੂੰ ਵੀ ਦੁੱਖ ਹੋਇਆ ਪਰ ਅਸੀਂ ਦੋਵੇਂ ਉਦਾਸ ਤੇ ਦੁਖੀ ਨਹੀਂ ਹੋ ਸਕੇ। ਉਹ ਕਹਿੰਦੀ ਹੈ ਕਿ ਮੈਂ ਉਨ੍ਹਾਂ ਨੂੰ ਕਿਹਾ "ਤੁਸੀਂ ਜਾਣਦੇ ਹੋ, ਇਹ ਲੋਕ ਤੁਹਾਨੂੰ ਜਾਂ ਸਾਨੂੰ ਨਹੀਂ ਜਾਣਦੇ, ਅਸੀਂ ਆਪਣੇ ਬੱਚਿਆਂ ਲਈ ਕੀ ਕਰਦੇ ਹਾਂ? ਉਹ ਨਹੀਂ ਜਾਣਦੇ ਕਿ ਸਾਡੇ ਕੋਲ ਕੁਝ ਮਾਪਦੰਡ ਹਨ, ਜੋ ਮਾਪੇ ਨਹੀਂ ਕਰਦੇ।"

ਸੰਨੀ ਲਿਓਨ ਦਾ ਕਹਿਣਾ ਹੈ ਕਿ ਟ੍ਰੋਲਰਸ ਸਾਡੇ ਘਰ 'ਚ ਮੌਜੂਦ ਨਹੀਂ, ਜੋ ਸਾਨੂੰ ਜੱਜ ਕਰਨ, ਉਹ ਸਾਡਾ ਖਾਣਾ ਨਹੀਂ ਬਣਾ ਰਹੇ, ਉਹ ਬੱਚਿਆਂ ਦੀ ਸਫਾਈ ਨਹੀਂ ਕਰ ਰਹੇ। ਅਸੀਂ ਬੱਚਿਆਂ ਨਾਲ ਖੇਡ ਰਹੇ ਹਾਂ, ਉਨ੍ਹਾਂ ਨੂੰ ਸਕੂਲ ਲਿਜਾ ਰਹੇ ਹਾਂ ਤੇ ਬਹੁਤ ਸਾਰੀਆਂ ਵੱਖਰੀਆਂ ਚੀਜ਼ਾਂ ਕਰ ਰਹੇ ਹਾਂ। ਇਕੱਲੀ ਤਸਵੀਰ ਇਹ ਨਹੀਂ ਦੱਸਦੀ ਕਿ ਅਸੀਂ ਮਾਪੇ ਵਜੋਂ ਕਿਵੇਂ ਹਾਂ?"

ਸੰਨੀ ਨੇ ਇੱਕ ਹਾਲੀਵੁੱਡ ਸਟਾਰ ਦੀ ਉਦਾਹਰਣ ਵੀ ਦਿੱਤੀ, ਜੋ ਆਪਣੇ ਪਤੀ ਨਾਲ ਗੱਲ ਕਰਦੇ ਹੋਏ ਆਪਣੇ ਪਾਲਣ-ਪੋਸ਼ਣ ਦੇ ਹੁਨਰ ਨੂੰ ਲੈ ਕੇ ਟ੍ਰੋਲ ਹੋਈ, ਕਿਉਂਕਿ ਉਸ ਦਾ ਪਤੀ ਡੈਨੀਅਲ ਪ੍ਰੇਸ਼ਾਨ ਸੀ। ਉਹ ਕਹਿੰਦੀ ਹੈ ਕਿ 'ਲੋਕ ਉਸ ਇੱਕ ਤਸਵੀਰ ਦਾ ਅੰਦਾਜ਼ਾ ਲਾ ਸਕਦੇ ਹਨ.... ਇੱਕ ਅਮਰੀਕੀ ਸੈਲੇਬ ਦੇ ਬੱਚੇ ਦੇ ਡਿੱਗਣ ਦੀ ਤਸਵੀਰ ਸੀ, ਲੋਕਾਂ ਨੇ ਕਿਹਾ ਕਿ ਉਹ ਬੱਚੇ ਦੀ ਦੇਖਭਾਲ ਨਹੀਂ ਕਰ ਰਹੀ ਪਰ ਤੁਸੀਂ ਕਿਵੇਂ ਜਾਣਦੇ ਹੋ?

ਸੰਨੀ ਲਿਓਨ ਨੇ ਕਿਹਾ, "ਇਸ ਲਈ ਮੈਨੂੰ ਡੇਨੀਅਲ ਨੂੰ ਸਮਝਾਉਣਾ ਪਿਆ, ਉਸ ਨੂੰ ਕੁਝ ਖ਼ਾਸ ਤਰੀਕੇ ਨਾਲ ਸਮਝਾਉਣਾ ਪਿਆ, ਜਿਸ ਨਾਲ ਉਸ ਨੂੰ ਭਾਵਨਾਤਮਕ ਤੌਰ 'ਤੇ ਮਦਦ ਮਿਲਦੀ ਹੈ। ਉਹ ਬੱਚਿਆਂ ਖ਼ਾਸ ਕਰਕੇ ਨਿਸ਼ਾ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ।"

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਸੰਨੀ ਲਿਓਨ ਦੇ ਕਈ ਗੀਤ ਰਿਲੀਜ਼ ਹੋਏ ਹਨ ਤੇ ਇਸ ਸਮੇਂ ਉਹ ਵੈੱਬ ਸੀਰੀਜ਼ 'ਅਨਾਮਿਕਾ' 'ਚ ਨਜ਼ਰ ਆ ਰਹੀ ਹੈ। ਇਸ ਸੀਰੀਜ਼ 'ਚ ਸੰਨੀ ਲਿਓਨ ਇਕ ਮਜ਼ਬੂਤ ਰਾਅ ਏਜੰਟ ਦੀ ਭੂਮਿਕਾ 'ਚ ਹਨ। ਇਸ ਸੀਰੀਜ਼ 'ਚ ਸੰਨੀ ਦਾ ਗਲੈਮਰਸ ਰੂਪ ਨਹੀਂ, ਸਗੋਂ ਐਕਸ਼ਨ ਰੂਪ ਦੇਖਣ ਨੂੰ ਮਿਲ ਰਿਹਾ ਹੈ।

ਟਾਪ ਹੈਡਲਾਈਨ

Actress Death : ਸਾਊਥ ਸਿਨੇਮਾ ਜਗਤ ਨੂੰ ਵੱਡਾ ਘਾਟਾ , ਅਦਾਕਾਰਾ ਦਾ ਦੇਹਾਂਤ, ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
Actress Death : ਸਾਊਥ ਸਿਨੇਮਾ ਜਗਤ ਨੂੰ ਵੱਡਾ ਘਾਟਾ , ਅਦਾਕਾਰਾ ਦਾ ਦੇਹਾਂਤ, ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Punjabi Comedian Death: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀ ਕਲਾਕਾਰ ਦਾ ਦੇਹਾਂਤ, ਸਾਹ ਦੀ ਸਮੱਸਿਆ ਦੇ ਚਲਦਿਆਂ ਮੌਤ...
ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀ ਕਲਾਕਾਰ ਦਾ ਦੇਹਾਂਤ, ਸਾਹ ਦੀ ਸਮੱਸਿਆ ਦੇ ਚਲਦਿਆਂ ਮੌਤ...
Sunita Ahuja-Govinda Divorce: ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
Embed widget