ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਨੀ ਲਿਓਨੀ ਨੇ ਵੀਡੀਓ ਸ਼ੇਅਰ ਕਰ ਕੀਤਾ ਸਭ ਨੂੰ ਚੈਲੰਜ
ਬਾਲੀਵੁੱਡ ਸਟਾਰ ਸੰਨੀ ਲਿਓਨ ਨੇ ਇੰਸਟਾਗ੍ਰਾਮ 'ਤੇ ਆਪਣੇ ਸਿਗਨੇਚਰ ਡਾਂਸ ਦਾ ਖੁਲਾਸਾ ਕੀਤਾ। ਇਸ 'ਚ ਦੇਸੀ ਸਟੈਪਸ ਸ਼ਾਮਲ ਹਨ। ਅਦਾਕਾਰ ਸੰਨੀ ਲਿਓਨ ਦੇ ਸਿਗਨੇਚਰ ਡਾਂਸ ਸਟੈਪਸ ਵਿੱਚ 'ਰੋਟੀ', 'ਬੇਲਨ' ਤੇ 'ਜਲੇਬੀ' ਸ਼ਾਮਲ ਹਨ।
![ਸਨੀ ਲਿਓਨੀ ਨੇ ਵੀਡੀਓ ਸ਼ੇਅਰ ਕਰ ਕੀਤਾ ਸਭ ਨੂੰ ਚੈਲੰਜ Sunny Leone's signature dance moves include 'chapati' and 'jalebi' ਸਨੀ ਲਿਓਨੀ ਨੇ ਵੀਡੀਓ ਸ਼ੇਅਰ ਕਰ ਕੀਤਾ ਸਭ ਨੂੰ ਚੈਲੰਜ](https://static.abplive.com/wp-content/uploads/sites/5/2020/04/14184904/8.jpg?impolicy=abp_cdn&imwidth=1200&height=675)
ਬਾਲੀਵੁੱਡ ਸਟਾਰ ਸੰਨੀ ਲਿਓਨ ਨੇ ਇੰਸਟਾਗ੍ਰਾਮ 'ਤੇ ਆਪਣੇ ਸਿਗਨੇਚਰ ਡਾਂਸ ਦਾ ਖੁਲਾਸਾ ਕੀਤਾ। ਇਸ 'ਚ ਦੇਸੀ ਸਟੈਪਸ ਸ਼ਾਮਲ ਹਨ। ਅਦਾਕਾਰ ਸੰਨੀ ਲਿਓਨ ਦੇ ਸਿਗਨੇਚਰ ਡਾਂਸ ਸਟੈਪਸ ਵਿੱਚ 'ਰੋਟੀ', 'ਬੇਲਨ' ਤੇ 'ਜਲੇਬੀ' ਸ਼ਾਮਲ ਹਨ।
ਸੰਨੀ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ‘ਚ ਉਹ ਹਰ ਡਾਂਸ ਸਟੈਪ ਬਾਰੇ ਦੱਸ ਰਹੀ ਹੈ।
ਸੰਨੀ ਨੇ ਕੈਪਸ਼ਨ 'ਚ ਲਿਖਿਆ,' 'ਮੇਰੇ ਸਿਗਨੇਚਰ ਡਾਂਸ ਮੂਵਜ਼। ਕੀ ਤੁਸੀਂ ਇਹ ਕਰ ਸਕਦੇ ਹੋ ਮੇਰੇ ਮੂਵਸ ਦੀ ਕਾਪੀ ਕਰੋ ਤੇ ਹੈਸ਼ਟੈਗਲੋਕਡਅਪਵਿਧਸਨੀ ਤੇ ਐਟਸਨੀਲਿਓਨੀ ‘ਤੇ ਟੈਗ ਕਰੋ ਤਾਂ ਜੋ ਮੈਂ ਉਨ੍ਹਾਂ ਨੂੰ ਵੇਖ ਸਕਾਂ। ਬੈਸਟ ਮੂਵਜ਼ ਨੂੰ ਐਟਸਨੀਲਿਓਨੀ ਖਾਤੇ ‘ਤੇ ਸਾਂਝਾ ਕੀਤਾ ਜਾਵੇਗਾ। ਹੈਸ਼ਟੈਗਲੋਕਡਅਪਵਿਧਸਨੀ।"
ਇਹ ਵੀ ਪੜ੍ਹੋ :
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)