(Source: ECI/ABP News)
ਖੁਦਕੁਸ਼ੀ ਤੋਂ ਪਹਿਲਾਂ ਸੁਸ਼ਾਂਤ ਰਾਜਪੂਤ ਨੇ ਰੇਹਾ ਚੱਕਰਵਰਤੀ ਨੂੰ ਭੇਜ ਦਿੱਤਾ ਸੀ ਘਰ!
ਸੁਸ਼ਾਂਤ ਦੀ ਖੁਦਕੁਸ਼ੀ ਤੋਂ ਬਾਅਦ ਫਿਲਹਾਲ ਰੇਹਾ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ। ਮੰਨਿਆ ਜਾਂਦਾ ਕਿ ਸੁਸ਼ਾਂਤ ਤੇ ਰੇਹਾ ਇਕ ਦੂਜੇ ਦੇ ਕਾਫੀ ਨੇੜੇ ਸਨ।

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੁਸ਼ਾਂਤ ਰਾਜਪੂਤ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਬਾਲੀਵੁੱਡ 'ਚ ਇਕ ਵਾਰ ਫੇਰ ਸੰਨਾਟਾ ਛਾਅ ਗਿਆ ਹੈ। ਕਿਹਾ ਜਾ ਰਿਹਾ ਕਿ ਸੁਸ਼ਾਂਤ ਨੇ ਡਿਪਰੈਸ਼ਨ ਦੇ ਚੱਲਦਿਆਂ ਇਹ ਕਦਮ ਚੁੱਕਿਆ। ਸੁਸ਼ਾਂਤ ਰਾਜਪੂਤ ਤੇ ਅਦਾਕਾਰਾ ਰੇਹਾ ਚਕਰਵਰਤੀ ਦੇ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣ ਦੀ ਵੀ ਚਰਚਾ ਹੈ।
ਅਜਿਹੇ 'ਚ ਖ਼ਬਰਾਂ ਨੇ ਕਿ ਰੇਹਾ ਪਿਛਲੇ ਕੁਝ ਦਿਨਾਂ ਤਕ ਸੁਸ਼ਾਂਤ ਦੇ ਨਾਲ ਸੀ, ਹਾਲਾਂਕਿ ਸੁਸ਼ਾਂਤ ਦੀ ਖੁਦਕੁਸ਼ੀ ਤੋਂ ਬਾਅਦ ਫਿਲਹਾਲ ਰੇਹਾ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ। ਮੰਨਿਆ ਜਾਂਦਾ ਕਿ ਸੁਸ਼ਾਂਤ ਤੇ ਰੇਹਾ ਇਕ ਦੂਜੇ ਦੇ ਕਾਫੀ ਨੇੜੇ ਸਨ। ਅਜਿਹੇ ਚ ਉਨ੍ਹਾਂ ਜੀ ਇਕੱਠਿਆਂ ਦੀ ਤਸਵੀਰ ਵੀ ਖੂਬ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਨਾਲ ਦੋਸਤੀ ਚਾਹੁੰਦਾ ਭਾਰਤ, ਨਿਤਿਨ ਗਡਕਰੀ ਦਾ ਵੱਡਾ ਬਿਆਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
