ਪੜਚੋਲ ਕਰੋ
Advertisement
ਐਕਟਰ ਸੁਸ਼ਾਂਤ ਸਿੰਘ ਨੇ ਝੰਜੋੜਿਆ ਦਿਲ! ਵਾਇਰਲ ਟਵੀਟ ਹਿਸਾਬ ਲਾ ਲਿਓ ਜੋ ਮਰਿਆ ਸੀ ਟੋਪੀ ਵਾਲਾ ਸੀ ਜਾਂ...?
ਸੁਸ਼ਾਂਤ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ 'ਚ ਲਿਖਿਆ, "ਥੱਕ ਗਏ ਹੋਗੇ, ਸਾਂਸ ਲੋ ਜ਼ਰਾ। ਹਿਸਾਬ ਲੱਗਾ ਲੋ ਕਿ ਟੋਪੀ ਵਾਲਾ ਥਾ ਯਾ ਤਿਲਕ ਵਾਲਾ ਵੋ ਜੋ ਮਰਾ। ਅੱਬ ਭੀ ਜੀਅ ਨਹੀਂ ਭਰਾ? ਮੁਝੇ ਮਾਰ ਕਰ ਮਿਟਤੀ ਹੋ ਨਫ਼ਰਤ ਤੁਮਹਾਰੀ, ਤੋ ਖੁਦ ਚਲਕਰ ਆਉਂਗਾ ਤੁਮ ਤਕ ਯੇ ਵਾਦਾ ਹੈ ਮੇਰਾ।"
ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਨੇ ਦਿੱਲੀ ਹਿੰਸਾ 'ਤੇ ਟਿੱਪਣੀ ਕੀਤੀ ਹੈ। ਉਸ ਨੇ ਦੰਗਿਆਂ ਦੀ ਰਾਜਨੀਤੀ 'ਤੇ ਕਵਿਤਾ ਦੇ ਅੰਦਾਜ਼ ਵਿੱਚ ਆਪਣੀ ਗੱਲ ਰੱਖੀ। ਇਸ ਦੇ ਨਾਲ ਹੀ ਦੰਗਿਆਂ 'ਚ ਹੋਈਆਂ ਮੌਤਾਂ ਲਈ ਹਿੰਦੂ-ਮੁਸਲਿਮ ਲੋਕਾਂ ਦੀ ਸਖ਼ਤ ਆਲੋਚਨਾ ਕੀਤੀ ਗਈ। ਐਕਟਰ ਦਾ ਮੈਸੇਜ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਸੁਸ਼ਾਂਤ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ 'ਚ ਲਿਖਿਆ, "ਥੱਕ ਗਏ ਹੋਗੇ, ਸਾਂਸ ਲੋ ਜ਼ਰਾ। ਹਿਸਾਬ ਲੱਗਾ ਲੋ ਕਿ ਟੋਪੀ ਵਾਲਾ ਥਾ ਯਾ ਤਿਲਕ ਵਾਲਾ ਵੋ ਜੋ ਮਰਾ। ਅੱਬ ਭੀ ਜੀਅ ਨਹੀਂ ਭਰਾ? ਮੁਝੇ ਮਾਰ ਕਰ ਮਿਟਤੀ ਹੋ ਨਫ਼ਰਤ ਤੁਮਹਾਰੀ, ਤੋ ਖੁਦ ਚਲਕਰ ਆਉਂਗਾ ਤੁਮ ਤਕ ਯੇ ਵਾਦਾ ਹੈ ਮੇਰਾ। ਬਸ ਇਤਨੀ ਮੋਹਲਤ ਦੇਨਾ ਏ ਦੋਸਤ ਕਿ ਜੋ ਘਰ ਤੋੜੇ ਹੈਂ ਤੁਮਨੇ, ਉਨਮੇਂ ਸੇ ਕੁਝ ਤੋ ਮੈਂ ਫਿਰ ਬਨਾ ਦੂੰ ਜ਼ਰਾ।"थक गए होगे तुम, साँस ले लो ज़रा। हिसाब लगा लो कि टोपी वाला था, या था तिलक वाला वो जो मरा। अब भी जी नहीं भरा? मुझे मार कर मिटती हो नफ़रत तुम्हारी, तो ख़ुद चलकर आऊँगा तुम तक ये वादा है मेरा। बस इतनी मोहलत देना ऐ दोस्त कि जो घर तोड़े हैं तुमने, उनमें से कुछ तो मैं फिर बना दूँ ज़रा।
— सुशांत सिंह sushant singh سوشانت سنگھ (@sushant_says) March 3, 2020
ਟੀਵੀ ਸ਼ੋਅ ਸਾਵਧਾਨ ਇੰਡੀਆ ਦੇ ਮੇਜ਼ਬਾਨ ਸੁਸ਼ਾਂਤ ਸਿੰਘ ਨੇ ਟਵਿਟਰ 'ਤੇ ਦਿੱਲੀ ਦੇ ਉੱਤਰ-ਪੂਰਬੀ ਖੇਤਰ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਫਿਰਕੂ ਦੰਗਿਆਂ 'ਤੇ ਆਪਣੀ ਜ਼ਬਰਦਸਤ ਪ੍ਰਤੀਕ੍ਰਿਆ ਦੇ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਉਸ ਨੇ ਨਾਗਰਿਕਤਾ ਕਾਨੂੰਨ ਤੇ ਐਨਆਰਸੀ ਦੇ ਬਾਰੇ ਹਿੰਸਾ ਕਰਨ ਵਾਲਿਆਂ ਦੀ ਸਖ਼ਤ ਅਲੋਚਨਾ ਕੀਤੀ ਸੀ।हाँ टूटा हुआ हूँ बेहद टूटा हुआ हूँ, पर हारा नहीं हूँ मैं। तुमने जो लाशें बिछाईं हैं, उनके टुकड़े बटोरना भी मेरी लड़ाई है। हाँ ज़रा रुका हूँ, पर पीठ नहीं दिखा रहा हूँ। यतीमों को सीने से लगा, उनसे तुम्हारी हैवानियत छुपा रहा हूँ।
— सुशांत सिंह sushant singh سوشانت سنگھ (@sushant_says) March 1, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਰਾਸ਼ੀਫਲ
ਕ੍ਰਿਕਟ
ਮਨੋਰੰਜਨ
ਮਨੋਰੰਜਨ
Advertisement