ਪੜਚੋਲ ਕਰੋ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖੁਦਕੁਸ਼ੀ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਹੈ। ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਫਲੈਟ ਵਿੱਚ ਹੀ ਖ਼ੁਦਕੁਸ਼ੀ ਕੀਤੀ। ਸੁਸ਼ਾਂਤ ਦੇ ਨੌਕਰ ਨੇ ਫੋਨ ਕਰਕੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਾਂਦਰਾ ਸਥਿਤੀ ਆਪਣੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ। ਉਹ 34 ਸਾਲਾਂ ਦੇ ਸੀ।

ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਹੈ। ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਫਲੈਟ ਵਿੱਚ ਹੀ ਖ਼ੁਦਕੁਸ਼ੀ ਕੀਤੀ। ਸੁਸ਼ਾਂਤ ਦੇ ਨੌਕਰ ਨੇ ਫੋਨ ਕਰਕੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਾਂਦਰਾ ਸਥਿਤੀ ਆਪਣੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ। ਉਹ 34 ਸਾਲਾਂ ਦੇ ਸੀ। ਉਨ੍ਹਾਂ ਨੇ ਪੋਚੇ, ਰਾਬਤਾ ਤੇ ਕੇਦਾਰਨਾਥ ਵਰਗੀਆਂ ਫ਼ਿਲਮ 'ਚ ਕੰਮ ਕੀਤਾ ਸੀ। MS ਧੋਨੀ ਬਾਰੇ ਫ਼ਿਲਮ 'ਚ ਸੁਸ਼ਾਂਤ ਸਿੰਘ ਦਾ ਮੁੱਖ ਕਿਰਦਾਰ ਸੀ। ਸੁਸ਼ਾਂਤ ਟੀਵੀ ਸੀਰੀਅਲਜ਼ ਤੋਂ ਫ਼ਿਲਮਾਂ ਵੱਲ ਗਏ ਸੀ। ਐਮਐਸ ਧੋਨੀ ਦੀ ਜੀਵਨੀ 'ਤੇ ਬਣੀ ਫਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਯਾਦ ਕੀਤਾ ਜਾਂਦਾ ਰਹੇਗਾ। ਉਹ 'ਛਿਛੋਰੇ' ਤੇ 'ਰਾਬਤਾ' ਵਰਗੀਆਂ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੇ ਸੀ। ਸੁਸ਼ਾਂਤ ਰਾਜਪੂਤ ਡਿਪ੍ਰੈਸ਼ਨ ਦੇ ਮਰੀਜ਼ ਦੱਸੇ ਜਾ ਰਹੇ ਸੀ। ਉਹ ਡਿਪ੍ਰੈਸ਼ਨ ਦਾ ਇਲਾਜ ਵੀ ਕਰਵਾ ਰਹੇ ਸੀ। ਸੁਸ਼ਾਂਤ 21 ਜਨਵਰੀ, 1986 ਨੂੰ ਪਟਨਾ 'ਚ ਜਨਮੇ ਸੀ। ਸੁਸ਼ਾਂਤ ਨੇ ਛੋਟੇ ਪਰਦੇ ਤੋਂ ਕਾਫੀ ਨਾਂ ਖੱਟਿਆ ਸੀ। ਉਹ ਕਈ ਟੀਵੀ ਸੀਰੀਅਲਜ਼ ਕਰ ਚੁੱਕੇ ਸੀ। ਸੁਸ਼ਾਂਤ ਦੀ ਫ਼ਿਲਮ 'ਸ਼ੁੱਧ ਦੇਸੀ ਰੋਮਾਂਸ' ਹਿੱਟ ਰਹੀ ਸੀ। ਆਪਣੇ ਮੁੰਬਈ ਵਾਲੇ ਘਰ 'ਚ ਸੁਸ਼ਾਂਤ ਇਕੱਲੇ ਰਹਿੰਦੇ ਸੀ।

ਟਾਪ ਹੈਡਲਾਈਨ

 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ "ਕੰਪਰੋਮਾਈਜ਼" ਕਰਨ ਲਈ ਕਿਹਾ 
Famous Singer Health: ਸੰਗੀਤ ਜਗਤ ਤੋਂ ਵੱਡੀ ਖਬਰ, ਗੰਭੀਰ ਬਿਮਾਰੀ ਨਾਲ ਜੂਝ ਰਿਹਾ ਮਸ਼ਹੂਰ ਗਾਇਕ; ਬੋਲੇ-
ਸੰਗੀਤ ਜਗਤ ਤੋਂ ਵੱਡੀ ਖਬਰ, ਗੰਭੀਰ ਬਿਮਾਰੀ ਨਾਲ ਜੂਝ ਰਿਹਾ ਮਸ਼ਹੂਰ ਗਾਇਕ; ਬੋਲੇ- "ਮੇਰੀਆਂ ਨਸਾਂ ’ਤੇ..."
Mouni Roy Reveals: ਮੌਨੀ ਰਾਏ ਨੇ 'ਗੇਅ' ਹੋਣ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਤਲਾਕ ਤੋਂ ਬਾਅਦ ਖੁਲਾਸਾ ਕਰ ਬੋਲੀ- 'ਮੈਂ ਗੇਅ...' 
ਮੌਨੀ ਰਾਏ ਨੇ 'ਗੇਅ' ਹੋਣ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਤਲਾਕ ਤੋਂ ਬਾਅਦ ਖੁਲਾਸਾ ਕਰ ਬੋਲੀ- 'ਮੈਂ ਗੇਅ...' 
'10-15 ਕਰੋੜ ਰੁਪਏ ਮਿਲਣ ਤਾਂ ਮੈਂ ਸੌਣ ਲਈ ਵੀ ਤਿਆਰ ਹਾਂ', ਅਪੂਰਵਾ ਮਖੀਜਾ ਦੇ ਬਿਆਨ 'ਤੇ ਫਿਰ ਛਿੜਿਆ ਵਿਵਾਦ
'10-15 ਕਰੋੜ ਰੁਪਏ ਮਿਲਣ ਤਾਂ ਮੈਂ ਸੌਣ ਲਈ ਵੀ ਤਿਆਰ ਹਾਂ', ਅਪੂਰਵਾ ਮਖੀਜਾ ਦੇ ਬਿਆਨ 'ਤੇ ਫਿਰ ਛਿੜਿਆ ਵਿਵਾਦ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
EPFO : ਕਰੋੜਾਂ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ 8.25% EPF ਵਿਆਜ ਦਰ ਨੂੰ ਦਿੱਤੀ ਮਨਜ਼ੂਰੀ , ਜਾਣੋ ਕਦੋਂ ਖਾਤਿਆਂ ਵਿੱਚ ਜਮ੍ਹਾਂ ਹੋਵੇਗੀ ਰਕਮ
EPFO : ਕਰੋੜਾਂ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ 8.25% EPF ਵਿਆਜ ਦਰ ਨੂੰ ਦਿੱਤੀ ਮਨਜ਼ੂਰੀ , ਜਾਣੋ ਕਦੋਂ ਖਾਤਿਆਂ ਵਿੱਚ ਜਮ੍ਹਾਂ ਹੋਵੇਗੀ ਰਕਮ
Sindhu Darshan Yojana : ਲੱਦਾਖ ਘੁੰਮਣ ਲਈ 20 ਹਜ਼ਾਰ ਰੁਪਏ ਦੇਵੇਗੀ ਇਹ ਸਰਕਾਰ, ਜਾਣੋ ਕਿਵੇਂ ਲੈ ਸਕਦੇ ਹੋ ਯੋਜਨਾ ਦਾ ਲਾਭ 
Sindhu Darshan Yojana : ਲੱਦਾਖ ਘੁੰਮਣ ਲਈ 20 ਹਜ਼ਾਰ ਰੁਪਏ ਦੇਵੇਗੀ ਇਹ ਸਰਕਾਰ, ਜਾਣੋ ਕਿਵੇਂ ਲੈ ਸਕਦੇ ਹੋ ਯੋਜਨਾ ਦਾ ਲਾਭ 
Amritsar Road Accident :  ਜਨਮ ਦਿਨ ਮਨਾ ਕੇ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ ,ਇੱਕ ਦੀ ਮੌਤ, 4 ਜ਼ਖ਼ਮੀ
Amritsar Road Accident :  ਜਨਮ ਦਿਨ ਮਨਾ ਕੇ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ ,ਇੱਕ ਦੀ ਮੌਤ, 4 ਜ਼ਖ਼ਮੀ
"‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ "ਕੰਪਰੋਮਾਈਜ਼" ਕਰਨ ਲਈ ਕਿਹਾ
Khanna ਮੰਡੀ 'ਚ ਮੱਕੀ ਦੀ ਆਮਦ ਨੇ ਫੜੀ ਰਫ਼ਤਾਰ, MSP ਤੋਂ ਘੱਟ ਭਾਅ ਮਿਲਣ ਕਾਰਨ ਕਿਸਾਨ ਨਿਰਾਸ਼
Khanna ਮੰਡੀ 'ਚ ਮੱਕੀ ਦੀ ਆਮਦ ਨੇ ਫੜੀ ਰਫ਼ਤਾਰ, MSP ਤੋਂ ਘੱਟ ਭਾਅ ਮਿਲਣ ਕਾਰਨ ਕਿਸਾਨ ਨਿਰਾਸ਼
Punjab News:ਪੰਜਾਬ ਸਿਆਸਤ ਤੋਂ ਵੱਡੀ ਖਬਰ, 'ਆਪ' ਮੰਤਰੀ ਹਰਦੀਪ ਸਿੰਘ ਮੁੰਡੀਆਂ 'ਤੇ ਲੱਗੇ ਗੰਭੀਰ ਦੋਸ਼; ਮਸ਼ਹੂਰ ਕਾਰੋਬਾਰੀ ਪਰੇਸ਼ਾਨ ਹੋ ਬੋਲਿਆ- ਮੰਗ ਰਹੇ ਹਿੱਸੇਦਾਰੀ; ਅਤੇ...
ਪੰਜਾਬ ਸਿਆਸਤ ਤੋਂ ਵੱਡੀ ਖਬਰ, 'ਆਪ' ਮੰਤਰੀ ਹਰਦੀਪ ਸਿੰਘ ਮੁੰਡੀਆਂ 'ਤੇ ਲੱਗੇ ਗੰਭੀਰ ਦੋਸ਼; ਮਸ਼ਹੂਰ ਕਾਰੋਬਾਰੀ ਪਰੇਸ਼ਾਨ ਹੋ ਬੋਲਿਆ- ਮੰਗ ਰਹੇ ਹਿੱਸੇਦਾਰੀ; ਅਤੇ...
Weather Today, June 18: ਇਨ੍ਹਾਂ ਸੂਬਿਆਂ 'ਚ ਅਚਾਨਕ ਬਦਲੇਗਾ ਮੌਸਮ, ਅਸਮਾਨੋਂ ਕਹਿਰ ਬਣ ਕੇ ਟੁੱਟੇਗਾ ਮੀਂਹ ਅਤੇ ਤੇਜ਼ ਤੂਫ਼ਾਨ: IMD ਵੱਲੋਂ ਮੌਸਮ ਨੂੰ ਲੈ ਕੇ 5 ਦਿਨਾਂ ਦੀ ਭਵਿੱਖਬਾਣੀ...
ਇਨ੍ਹਾਂ ਸੂਬਿਆਂ 'ਚ ਅਚਾਨਕ ਬਦਲੇਗਾ ਮੌਸਮ, ਅਸਮਾਨੋਂ ਕਹਿਰ ਬਣ ਕੇ ਟੁੱਟੇਗਾ ਮੀਂਹ ਅਤੇ ਤੇਜ਼ ਤੂਫ਼ਾਨ: IMD ਵੱਲੋਂ ਮੌਸਮ ਨੂੰ ਲੈ ਕੇ 5 ਦਿਨਾਂ ਦੀ ਭਵਿੱਖਬਾਣੀ...
WhatsApp 'ਤੇ ਨਹੀਂ ਰਹੇਗੀ ਪ੍ਰਾਈਵੇਸੀ ਦੀ ਚਿੰਤਾ, ਵੇਖਦੇ ਹੀ ਗਾਇਬ ਹੋ ਜਾਵੇਗਾ ਮੈਸੇਜ 
WhatsApp 'ਤੇ ਨਹੀਂ ਰਹੇਗੀ ਪ੍ਰਾਈਵੇਸੀ ਦੀ ਚਿੰਤਾ, ਵੇਖਦੇ ਹੀ ਗਾਇਬ ਹੋ ਜਾਵੇਗਾ ਮੈਸੇਜ 
Embed widget