ਪੜਚੋਲ ਕਰੋ

ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ 'ਤੇ AIIMS ਨੇ ਚੁੱਕੇ ਸਵਾਲ!ਹੁਣ ਕਤਲ ਦੇ ਐਂਗਲ ਨਾਲ ਹੋਵੇਗੀ ਜਾਂਚ

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਾਜਧਾਨੀ ਦਿੱਲੀ ਦੇ ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼) ਵਿੱਚ ਫੋਰੈਂਸਿਕ ਜਾਂਚ ਟੀਮ ਦੇ ਮੁਖੀ ਡਾਕਟਰ ਸੁਧੀਰ ਗੁਪਤਾ ਨੇ ਕਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਪੋਸਟ ਮਾਰਟਮ ਰਿਪੋਰਟ 'ਚ ਬਹੁਤ ਸਾਰੀਆਂ ਚੀਜ਼ਾਂ ਅਧੂਰੀਆਂ ਹਨ। ਹੁਣ ਕਤਲ ਦੇ ਐਂਗਲ ਤੋਂ ਜਾਂਚ ਹੋਣੀ ਚਾਹੀਦੀ ਹੈ।

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਾਜਧਾਨੀ ਦਿੱਲੀ ਦੇ ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼) ਵਿੱਚ ਫੋਰੈਂਸਿਕ ਜਾਂਚ ਟੀਮ ਦੇ ਮੁਖੀ ਡਾਕਟਰ ਸੁਧੀਰ ਗੁਪਤਾ ਨੇ ਕਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਪੋਸਟ ਮਾਰਟਮ ਰਿਪੋਰਟ 'ਚ ਬਹੁਤ ਸਾਰੀਆਂ ਚੀਜ਼ਾਂ ਅਧੂਰੀਆਂ ਹਨ। ਹੁਣ ਕਤਲ ਦੇ ਐਂਗਲ ਤੋਂ ਜਾਂਚ ਹੋਣੀ ਚਾਹੀਦੀ ਹੈ। ਸੁਸ਼ਾਤ ਦੀ ਲਾਸ਼ ਦਾ ਪੋਸਟ ਮਾਰਟਮ ਮੁੰਬਈ ਦੇ ਕੂਪਰ ਹਸਪਤਾਲ 'ਚ ਕੀਤਾ ਗਿਆ।
ਡਾ. ਸੁਧੀਰ ਗੁਪਤਾ ਨੇ ਕਿਹਾ ਹੈ ਕਿ ਸਾਨੂੰ ਮੈਡੀਕਲ ਮੌਤ ਜਾਂਚ ਲਈ ਲੋੜੀਂਦੀ ਜਾਣਕਾਰੀ ਦੀ ਜਰੂਰਤ ਹੈ, ਜਿਹੜੀ ਕਿ ਅਸੀਂ ਮੁੰਬਈ ਦੀ ਸਥਾਨਕ ਟੀਮ ਰਾਹੀਂ ਕੂਪਰ ਹਸਪਤਾਲ ਤੋਂ ਮੰਗੀ ਹੈ। ਸੀਬੀਆਈ ਨੇ ਏਮਜ਼ ਤੋਂਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਤੇ ਆਟੋਪਸੀ ਰਿਪੋਰਟ ਦੀ ਪੜਤਾਲ ਕਰਦਿਆਂ ਇਸ ਬਾਰੇ ਆਪਣੀ ਰਾਏ ਮੰਗੀ।
ਇਸ ਤੋਂ ਪਹਿਲਾਂ ਡਾਕਟਰ ਸੁਧੀਰ ਗੁਪਤਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕਤਲ ਤੋਂ ਇਲਾਵਾ ਅਸੀਂ ਸਾਰੇ ਸੰਭਾਵਿਤ ਐਂਗਲ ਤੋਂ ਜਾਂਚ ਕਰਾਂਗੇ। ਸਾਡੀ ਟੀਮ ਸੁਸ਼ਾਂਤ ਦੇ ਸਰੀਰ 'ਤੇ ਸੱਟਾਂ ਦੇ ਪੈਟਰਨ ਦਾ ਵਿਸ਼ਲੇਸ਼ਣ ਕਰੇਗੀ ਤੇ ਉਨ੍ਹਾਂ ਨੂੰ ਸਥਿਤੀਆਂ ਦੇ ਸਬੂਤ ਦੇ ਨਾਲ ਮਿਲਾਵੇਗੀ। ਰਾਜਪੂਤ ਨੂੰ ਦਿੱਤੇ ਗਏ ਐਂਟੀ-ਡਿਪਰੇਸੈਂਟਸ ਦਾ ਵਿਸ਼ਲੇਸ਼ਣ ਵੀ ਏਮਜ਼ ਲੈਬਾਰਟਰੀ 'ਚ ਕੀਤਾ ਜਾਵੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹਰ ਘਰ 'ਚ TV ਪਹੁੰਚਾਉਣ ਵਾਲੇ ਨਹੀਂ ਰਹੇ Texla ਦੇ ਫਾਊਂਡਰ, ਲਏ ਆਖਰੀ ਸਾਹ

ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ! ਬਜਟ 'ਚ ਹੋਵੇਗਾ ਵੱਡਾ ਐਲਾਨ

ਹੋਲੀ 'ਤੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਅਲਰਟ 'ਤੇ, ਹੁੜਦੰਗਬਾਜ਼ੀ ਕਰਨ ਵਾਲਿਆਂ 'ਤੇ ਰਹੇਗੀ ਤਿੱਖੀ ਨਜ਼ਰ; ਹੈਲਪਲਾਈਨ ਨੰਬਰ ਜਾਰੀ

13 ਸਾਲ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਮੱਚਿਆ ਹੜਕੰਪ; ਕਿਉਂ ਚੁੱਕਿਆ ਅਜਿਹਾ ਕਦਮ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਰ ਘਰ 'ਚ TV ਪਹੁੰਚਾਉਣ ਵਾਲੇ ਨਹੀਂ ਰਹੇ Texla ਦੇ ਫਾਊਂਡਰ, ਲਏ ਆਖਰੀ ਸਾਹ
ਹਰ ਘਰ 'ਚ TV ਪਹੁੰਚਾਉਣ ਵਾਲੇ ਨਹੀਂ ਰਹੇ Texla ਦੇ ਫਾਊਂਡਰ, ਲਏ ਆਖਰੀ ਸਾਹ
ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ! ਬਜਟ 'ਚ ਹੋਵੇਗਾ ਵੱਡਾ ਐਲਾਨ
ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ! ਬਜਟ 'ਚ ਹੋਵੇਗਾ ਵੱਡਾ ਐਲਾਨ
ਹੋਲੀ 'ਤੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਅਲਰਟ 'ਤੇ, ਹੁੜਦੰਗਬਾਜ਼ੀ ਕਰਨ ਵਾਲਿਆਂ 'ਤੇ ਰਹੇਗੀ ਤਿੱਖੀ ਨਜ਼ਰ; ਹੈਲਪਲਾਈਨ ਨੰਬਰ ਜਾਰੀ
ਹੋਲੀ 'ਤੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਅਲਰਟ 'ਤੇ, ਹੁੜਦੰਗਬਾਜ਼ੀ ਕਰਨ ਵਾਲਿਆਂ 'ਤੇ ਰਹੇਗੀ ਤਿੱਖੀ ਨਜ਼ਰ; ਹੈਲਪਲਾਈਨ ਨੰਬਰ ਜਾਰੀ
13 ਸਾਲ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਮੱਚਿਆ ਹੜਕੰਪ; ਕਿਉਂ ਚੁੱਕਿਆ ਅਜਿਹਾ ਕਦਮ
13 ਸਾਲ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਮੱਚਿਆ ਹੜਕੰਪ; ਕਿਉਂ ਚੁੱਕਿਆ ਅਜਿਹਾ ਕਦਮ
ਈਰਾਨੀ ਹਮਲੇ ‘ਚ ਮਾਰੇ ਗਏ 4 ਅਮਰੀਕੀ ਫੌਜੀਆਂ ਦੀ ਤਸਵੀਰਾਂ ਜਾਰੀ, ਇੱਕ ਮਹਿਲਾ ਫੌਜੀ ਵੀ ਸ਼ਾਮਲ

ਮੱਧ ਪੂਰਬ 'ਚ ਤਣਾਅ, ਦੁਬਈ ਤੇ ਦੋਹਾ 'ਚ ਧਮਾਕੇ; ਹਵਾਈ ਯਾਤਰਾ 'ਤੇ ਵੱਡਾ ਅਸਰ!

ਲੁਧਿਆਣਾ 'ਚ ਨਗਰ ਨਿਗਮ 'ਚ ਵੱਡਾ ਫੇਰਬਦਲ, ਕਈ ਅਧਿਕਾਰੀਆਂ ਦਾ ਕੀਤਾ ਤਬਾਦਲਾ; ਜਾਣੋ ਵਜ੍ਹਾ

BCCI ਇਸ ਦਿਨ ਕਰੇਗੀ IPL 2026 ਦੇ ਸ਼ਡਿਊਲ ਦਾ ਐਲਾਨ! ਪਹਿਲੇ ਮੈਚ ਅਤੇ ਫਾਈਨਲ ਦੇ ਵੈਨਿਊ 'ਤੇ ਵੀ ਆਇਆ ਅਪਡੇਟ

Embed widget