ਪੜਚੋਲ ਕਰੋ

ਸੁਸ਼ਾਂਤ ਰਾਜਪੂਤ ਦੀ ਜ਼ਿੰਦਗੀ 'ਚ ਸੀ ਇਕ ਹੋਰ ਲੜਕੀ, ਫਲੈਟ ਦੀਆਂ ਭਰਦੇ ਸਨ ਕਿਸ਼ਤਾਂ

ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ 'ਚ ਜਾਂਚ ਦੌਰਾਨ ਨਵਾਂ ਖ਼ੁਲਾਸਾ ਹੋਇਆ ਹੈ ਕਿ ਸੁਸ਼ਾਂਤ ਦੀ ਇਕ ਹੋਰ ਐਕਸ ਗਰਲਫਰੈਂਡ ਰਹੀ ਹੈ।

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ 'ਚ ਹੁਣ ਰੀਆ ਤੋਂ ਬਾਅਦ ਇਕ ਹੋਰ ਐਕਸ ਗਰਲਫਰੈਂਡ ਦਾ ਜ਼ਿਕਰ ਆਇਆ ਹੈ। ED ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਇਕ ਫਲੈਟ ਦੀ ਕਿਸ਼ਤ ਭਰਦੇ ਸਨ। ਇਸ ਫਲੈਟ 'ਚ ਉਨ੍ਹਾਂ ਦੀ ਐਕਸ ਗਰਲਫਰੈਂਡ ਰਹਿੰਦੀ ਹੈ। ਹਾਲਾਂਕਿ ਸੁਸ਼ਾਂਤ ਦੀ ਇਹ ਐਕਸ ਗਰਲਫਰੈਂਡ ਕੌਣ ਹੈ, ਇਸ ਬਾਰੇ ਅਜੇ ਖ਼ੁਲਾਸਾ ਨਹੀਂ ਕੀਤਾ ਗਿਆ। ਅਜਿਹੇ 'ਚ ਹੁਣ ਲਗਾਤਾਰ ਇਹ ਸਵਾਲ ਉੱਠ ਰਿਹਾ ਹੈ ਕਿ ਰੀਆ ਚਕ੍ਹਵਰਤੀ ਅਤੇ ਅੰਕਿਤਾ ਲੋਖਾਂਡੇ ਤੋਂ ਬਾਅਦ ਤੀਜੀ ਗਰਲਫਰੈਂਡ ਦਾ ਜ਼ਿਕਰ ਪਹਿਲੀ ਵਾਰ ਸਾਹਮਣੇ ਆਇਆ ਹੈ। ED ਹੁਣ ਤਕ ਦੀ ਆਈ ਹਰ ਜਾਣਕਾਰੀ ਦੀ ਸੱਚਾਈ ਦੀ ਜਾਂਚ ਕਰ ਰਿਹਾ ਹੈ। ਸੂਤਰਾਂ ਮੁਤਾਬਕ ਇਹ ਫਲੈਟ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂਅ 'ਤੇ ਹੀ ਦੱਸਿਆ ਜਾਂਦਾ ਹੈ ਤੇ ਜਿਸ ਖਾਤੇ 'ਚੋਂ ਸੁਸ਼ਾਂਤ ਸਿੰਘ ਰਾਜਪੂਤ ਇਸਦੀਆਂ ਕਿਸ਼ਤਾਂ ਭਰ ਰਹੇ ਸਨ ਉਸ ਖਾਤੇ 'ਚ ਅਜੇ ਲਗਪਗ 35 ਲੱਖ ਰੁਪਏ ਦੀ ਰਕਮ ਦੱਸੀ ਜਾਂਦੀ ਹੈ। H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾ ਇਮਾਨਦਾਰੀ ਨਾਲ ਟੈਕਸ ਭਰਨ ਵਾਲਿਆਂ ਨੂੰ ਮੋਦੀ ਕਰਨਗੇ ਸਨਮਾਨਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Rashmika-Vijay Wedding Pics: ਰਸ਼ਮਿਕਾ-ਵਿਜੇ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ, ਦਿਓਰ ਆਨੰਦ ਨੇ 'ਭਾਬੀ' ਦਾ ਪਰਿਵਾਰ 'ਚ ਇੰਝ ਕੀਤਾ ਸਵਾਗਤ...
ਰਸ਼ਮਿਕਾ-ਵਿਜੇ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ, ਦਿਓਰ ਆਨੰਦ ਨੇ 'ਭਾਬੀ' ਦਾ ਪਰਿਵਾਰ 'ਚ ਇੰਝ ਕੀਤਾ ਸਵਾਗਤ...
YouTuber Death: ਮਸ਼ਹੂਰ ਯੂਟਿਊਬਰ ਨੇ ਕੀਤੀ ਖ਼ੁਦਕੁਸ਼ੀ, ਜਾਣੋ ਕਿਉਂ ਬੁਰੀ ਤਰ੍ਹਾਂ ਟੁੱਟੀ? ਮਾਂ ਨੂੰ ਲਿਖਿਆ ਆਖਰੀ ਸੁਨੇਹਾ: ਬੋਲੀ- 'ਮੈਂ ਤੁਹਾਨੂੰ ਬਹੁਤ...'
ਮਸ਼ਹੂਰ ਯੂਟਿਊਬਰ ਨੇ ਕੀਤੀ ਖ਼ੁਦਕੁਸ਼ੀ, ਜਾਣੋ ਕਿਉਂ ਬੁਰੀ ਤਰ੍ਹਾਂ ਟੁੱਟੀ? ਮਾਂ ਨੂੰ ਲਿਖਿਆ ਆਖਰੀ ਸੁਨੇਹਾ: ਬੋਲੀ- 'ਮੈਂ ਤੁਹਾਨੂੰ ਬਹੁਤ...'
Babbu Maan-KS Makhan: ਕੇ. ਐੱਸ. ਮੱਖਣ ਤੋਂ ਬਾਅਦ ਬੱਬੂ ਮਾਨ ਸਿਆਸੀ ਜਗਤ 'ਚ ਰੱਖਣਗੇ ਕਦਮ, ਜਾਣੋ ਕੀ ਬੋਲਿਆ ਖੰਟ ਵਾਲਾ ਮਾਨ...?
ਕੇ. ਐੱਸ. ਮੱਖਣ ਤੋਂ ਬਾਅਦ ਬੱਬੂ ਮਾਨ ਸਿਆਸੀ ਜਗਤ 'ਚ ਰੱਖਣਗੇ ਕਦਮ, ਜਾਣੋ ਕੀ ਬੋਲਿਆ ਖੰਟ ਵਾਲਾ ਮਾਨ...?
Punjabi Singer Security: ਪੰਜਾਬੀ ਸੰਗੀਤ ਜਗਤ 'ਚ ਮੱਚਿਆ ਹਾਹਾਕਾਰ, ਗਾਇਕ ਦੀ ਸੁਰੱਖਿਆ ਲਈ ਗਈ ਵਾਪਸ; ਹੈਰਾਨ ਕਰ ਦਏਗੀ ਵਜ੍ਹਾ...
ਪੰਜਾਬੀ ਸੰਗੀਤ ਜਗਤ 'ਚ ਮੱਚਿਆ ਹਾਹਾਕਾਰ, ਗਾਇਕ ਦੀ ਸੁਰੱਖਿਆ ਲਈ ਗਈ ਵਾਪਸ; ਹੈਰਾਨ ਕਰ ਦਏਗੀ ਵਜ੍ਹਾ...

ਵੀਡੀਓਜ਼

ਪੰਜਾਬ ਸੁਰੱਖਿਆ 'ਤੇ ਸਿਆਸੀ ਤੂਫ਼ਾਨ — ਜਾਖੜ ਨੇ ਘੇਰੀ ਮਾਨ ਸਰਕਾਰ
ਸਰਕਾਰ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ! ਜਾਖੜ ਦਾ ਵੱਡਾ ਦਾਅਵਾ
CM ਮਾਨ ਦੇ ਪੈਰਾਂ 'ਚ ਰੁਲ ਰਹੀ ਪੰਜਾਬ ਪੁਲਿਸ? ਜਾਖੜ ਦਾ ਤਿੱਖਾ ਵਾਰ
ਪੰਜਾਬ 'ਚ Law & Order ਖਤਮ! ਸੁਨੀਲ ਜਾਖੜ ਦਾ CM ਮਾਨ 'ਤੇ ਸਿੱਧਾ ਹਮਲਾ
ਪੰਜਾਬ 'ਚ ਕਿਉਂ ਵਧ ਰਿਹਾ ਕ੍ਰਾਈਮ? BJP ਪ੍ਰਧਾਨ ਸੁਨੀਲ ਜਾਖੜ ਭੜਕੇ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -"ਈਰਾਨ ਨੂੰ ਨਹੀਂ ਬਣਾਉਣ ਦੇਵਾਂਗੇ ਪ੍ਰਮਾਣੂ ਬੰਬ"  
ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਨੂੰ ਚੇਤਾਵਨੀ, ਕਿਹਾ- ਟੀਮ ਪਲੇਅਰ ਬਣੋ, ਨਹੀਂ ਤਾਂ ਠੀਕ ਕਰ ਦੇਵਾਂਗਾ
ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਨੂੰ ਚੇਤਾਵਨੀ, ਕਿਹਾ- ਟੀਮ ਪਲੇਅਰ ਬਣੋ, ਨਹੀਂ ਤਾਂ ਠੀਕ ਕਰ ਦੇਵਾਂਗਾ
Amritsar ਪੁਲਿਸ ਦਾ ਵੱਡਾ ਖੁਲਾਸਾ, ਪੁਲਿਸ ਨੇ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ; 10 ਮੁਲਜ਼ਮ ਕਾਬੂ
Amritsar ਪੁਲਿਸ ਦਾ ਵੱਡਾ ਖੁਲਾਸਾ, ਪੁਲਿਸ ਨੇ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ; 10 ਮੁਲਜ਼ਮ ਕਾਬੂ
ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ
ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ
ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ
ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ
ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ
ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ
ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਟੁੱਟੀ ਲੱਤ; ਮੱਚਿਆ ਚੀਕ ਚੀਹਾੜਾ
ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਟੁੱਟੀ ਲੱਤ; ਮੱਚਿਆ ਚੀਕ ਚੀਹਾੜਾ
Embed widget